ਪ੍ਰਧਾਨ ਮੰਤਰੀ ਨੂੰ ਪੈਸਾ ਵਾਪਸ ਦੇਣ ਦੀ ਸਲਾਹ ਦੇਣ ਵਾਲੇ ਅਮਰਿੰਦਰ ਸਿੰਘ ਖ਼ੁਦ ਲਈ ਬੈਠੇ ਹਨ ਚੀਨੀ ਕੰਪਨੀਆਂ ਤੋਂ ਲੱਖ ਰੁਪਏ
ਮੋਦੀ ਕੇਅਰਜ਼ 'ਚ ਹੀ ਨਹੀਂ ਪੰਜਾਬ ਕੋਰੋਨਾ ਰਲੀਫ਼ ਫੰਡ 'ਚ ਵੀ ਚੀਨੀ ਕੰਪਨੀਆਂ ਨੇ ਦਿੱਤੇ ਐ ਲੱਖਾਂ ਰੁਪਏ
ਚੀਨ ਦੀ ਵੱਡੀ ਮੋਬਾਇਲ ਕੰਪਨੀ ਮੋਬਾਇਲ ਕੰਪਨੀ ਸ਼ੀਓਮੀ ਨੇ ਦਿੱਤਾ ਸੀ 25 ਲੱਖ ਦਾ ਦਾਨ
ਦੂਹਰਾ ਸੈਂਕੜਾ : ਨਹੀਂ ਘਟੀ ਕੋਰੋਨਾ ਦੀ ਰਫ਼ਤਾਰ ਤੇ ਠੀਕ ਹੋਣ ਵਾਲੇ ਮਰੀਜ਼ਾ ਨੇ ਵਧਾਈ ਰਫ਼ਤਾਰ
ਨਵੇਂ ਕੇਸ ਅਤੇ ਠੀਕ ਹੋਣ ਵਾਲੇ ਮਰੀਜ਼ਾ ਦਾ ਡਬਲ ਸੈਂਕੜਾ, ਨਵੇਂ 202 ਕੇਸ ਤੇ ਠੀਕ ਹੋਣ ਵਾਲੇ 238
‘ਗੱਭਰੂ ਦੀ ਜਾਨ ਲੈ ਲਈ ਚਿੱਟੇ ਵਾਲੀ ਲਾਇਨ ਨੇ’ ਗਾਉਣ ਵਾਲਾ ਖ਼ੁਦ ਹੀ ਚੜਿਆ ਚਿੱਟੇ ਦੀ ਭੇਂਟ
ਗਗਨ ਇੱਕ ਕਰੋੜ ਤੋਂ ਵੀ ਵਧੇਰੇ...
ਕਾਂਗਰਸ ਦਾ ਤੇਲ ਕੀਮਤਾਂ ਖਿਲਾਫ਼ ਅਭਿਆਨ ਸ਼ੁਰੂ
ਤੇਲ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਨਾਲ ਹਰ ਵਰਗ 'ਤੇ ਬੋਝ ਪੈ ਰਿਹਾ ਹੈ। ਇੱਕ ਤਾਂ ਲੋਕਾਂ 'ਤੇ ਕੋਰੋਨਾ ਦੀ ਮਾਰ ਪੈ ਰਹੀ ਹੈ ਤੇ ਹੁਣ ਸਰਕਾਰ ਤੇਲ ਕੀਮਤਾਂ 'ਚ ਵਾਧਾ ਕਰਕੇ ਲੋਕਾਂ 'ਤੇ ਹੋਰ ਭਾਰ ਪਾ ਰਹੀ ਹੈ। ਸਰਕਾਰ ਨੂੰ ਤੇਲ ਕੀਮਤਾਂ ਦਾ ਵਾਧਾ ਤੁਰੰਤ ਵਾਸਪ ਲੈਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।

























