ਰਿਕਾਰਡ 2.41 ਲੱਖ ਤੋਂ ਵਧ ਕੋਰੋਨਾ ਨਮੂਨਿਆਂ ਦੀ ਜਾਂਚ
ਕੋਰੋਨਾ ਟੈਸਟ 'ਚ ਹੋ ਰਿਹਾ ਵਾਧਾ ਦੇਸ਼ ਦੇ ਲਈ ਇੱਕ ਚੰਗੀ ਗੱਲ ਹੈ ਕਿਉਂਕਿ ਟੈਸਟਾਂ ਰਾਹੀਂ ਹੀ ਬਿਮਾਰੀ ਦਾ ਪਤਾ ਲੱਗੇਗਾ ਤੇ ਫਿਰ ਹੀ ਇਸ ਬਿਮਾਰੀ 'ਤੇ ਕਾਬੂ ਪਾਇਆ ਜਾ ਸਕੇਗਾ।
ਐਨਐਲਸੀ ਬਾਇਲਰ ਧਮਾਕੇ ‘ਚ 6 ਮੌਤਾਂ, 17 ਜਖ਼ਮੀ
ਤਾਮਿਲਨਾਡੂ ਦੇ ਕੁਡਾਲੋਰ ਜ਼ਿਲ੍ਹੇ 'ਚ ਅੱਜ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ ਲਿਮਟਿਡ (ਐਨਐਲਸੀ) ਦੇ ਇੱਕ ਬਾਇਲਰ 'ਚ ਧਮਾਕੇ ਹੋਣ ਕਾਰਨ ਘੱਟੋ-ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 17 ਹੋਰ ਜਖ਼ਮੀ ਹੋ ਗਏ।