ਦੇਸ਼ ‘ਚ ਕੋਰੋਨਾ ਦੇ ਰਿਕਾਰਡ 86 ਹਜ਼ਾਰ ਤੋਂ ਵੱਧ ਨਵੇਂ ਮਾਮਲੇ
ਦੇਸ਼ 'ਚ ਕੋਰੋਨਾ ਦੇ ਵਧਦੇ ਮਾਮਲੇ ਚਿੰਤਾ ਦਾ ਵਿਸ਼ਾ ਹੈ। ਜੇਕਰ ਸਰਕਾਰ ਹੁਣ ਤੋਂ ਹੀ ਇਸ 'ਤੇ ਕੰਟਰੋਲ ਨਾ ਕਰ ਸਕੀ ਤਾਂ ਸਾਨੂੰ ਪਤਾ ਨਹੀਂ ਕਿੰਨੀਆਂ ਹੀ ਅਣਮੁੱਲੀਆਂ ਜਾਨਾਂ ਗੁਆਣੀਆਂ ਪੈਣਗੀਆਂ। ਇਸ ਲਈ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਖੁਦ ਬਚਾਅ ਕਰਨ ਦੀ ਚਾਹੀਦਾ ਹੈ ਤੇ ਸਰਕਾਰਾਂ ਨੂੰ ਵੀ ਕੁਝ ਨਵੇਂ ਦਿਸ਼ਾ ਨਿਰਦੇਸ਼ ਦੇਣੇ ਚਾਹੀਦੇ ਹਨ।
ਮਾਤਾ ਉਰਮਿਲਾ ਦੇਵੀ ਨੇ ਸਰੀਰਦਾਨ ਨਾਲ ਸਮਾਜ ਨੂੰ ਵੱਡਾ ਸੁਨੇਹਾ ਦਿੱਤਾ : ਹਰਪਾਲ ਚੀਮਾ
ਵੱਖ-ਵੱਖ ਰਾਜਸੀ, ਧਾਰਮਿਕ, ਸਮਾਜਿਕ ਸਖਸ਼ੀਅਤਾਂ ਨੇ ਦਿੱਤੀਆਂ ਮਾਤਾ ਜੀ ਨੂੰ ਸ਼ਰਧਾਂਜਲੀਆਂ
ਮੌਤ ਦਰ ‘ਚ ਉੱਤਰੀ ਭਾਰਤ ‘ਚ ਪਹਿਲੇ ਨੰਬਰ ‘ਤੇ ‘ਪੰਜਾਬ’
ਪੰਜਾਬ ਵਿੱਚ ਹਰ 100 ਕੋਰੋਨਾ ਪਾਜਿਟਿਵ ਪਿੱਛੇ ਹੋ ਰਹੀ ਐ 3 ਦੀ ਮੌਤ, ਦੇਸ਼ ਦੀ ਮੌਤ ਦਰ ਤੋਂ ਲਗਭਗ ਪੰਜਾਬ 'ਚ ਦੋ ਗੁਣਾ