ਅੰਦੋਲਨ ਦਾ ਸ਼ਿਕਾਰ ਹੋ ਰਹੇ ਨੇ ਕਿਸਾਨ, ਹੁਣ ਤੱਕ 5 ਦੀ ਮੌਤ
ਪੰਜਾਬ 'ਚ 4 ਕਿਸਾਨ ਗੁਆ ਚੁੱਕੇ ਨੇ ਆਪਣੀ ਜਿੰਦਗੀ, ਹਰਿਆਣਾ ਦੇ ਅੰਬਾਲਾ ਵਿਖੇ ਹੋਈ ਇੱਕ ਮੌਤ
ਜਾਰੀ ਰਹੇਗਾ ਰੇਲ ਰੋਕੋ ਅੰਦੋਲਨ, 20 ਨੂੰ ਮੁੜ ਸੱਦੀ ਮੀਟਿੰਗ
ਭਾਜਪਾ ਲੀਡਰਾਂ ਦੇ ਘਰਾਂ ਦਾ ਕੀਤਾ ਜਾਵੇਗਾ ਘਿਰਾਓ, ਨਹੀਂ ਆਉਣ ਦਿੱਤਾ ਜਾਵੇਗਾ ਕਿਸੇ ਮੰਤਰੀ ਨੂੰ ਪੰਜਾਬ
ਪੰਜਾਬ ਸਰਕਾਰ ਅਤੇ ਕਾਂਗਰਸ ਦਾ ਵਿਰੋਧ ਨਹੀਂ ਕਰਨਗੀਆਂ ਕਿਸਾਨ ਜਥੇਬੰਦੀਆਂ