ਨਹੀਂ ਨਿਕਲਿਆ ਮੁੜ ਕੋਈ ਹਲ, ਚੌਥੇ ਦੌਰ ਦੀ ਮੀਟਿੰਗ ਵੀ ਬੇਸਿੱਟਾ, 9 ਦਸੰਬਰ ਨੂੰ ਮੁੜ ਹੋਏਗੀ ਮੀਟਿੰਗ
4 ਘੰਟੇ 35 ਮਿੰਟ ਦੀ ਮੀਟਿੰਗ ਦੌਰਾਨ ਦੋ ਟੁੱਕ 'ਤੇ ਅੜੇ ਕਿਸਾਨ, ਹਾਂ ਜਾ ਫਿਰ ਨਾਂ 'ਚ ਦਿਓ ਜੁਆਬ
ਸਰਕਾਰ ਸੋਧ ਕਰਨ ਨੂੰ ਤਿਆਰ ਪਰ ਕਿਸਾਨਾਂ ਤਿੰਨੇ ਕਾਨੂੰਨ ਵਾਪਸ ਲੈਣ ਦੀ ਮੰਗ 'ਤੇ ਅੜੇ