ਪੋਲੇ-ਪੋਲੇ ਗੱਦਿਆਂ ਤੇ ਚਿੱਟੀਆਂ ਚਾਂਦਰਾਂ ’ਤੇ ਕਾਂਗਰਸੀਆਂ ਕਿਸਾਨਾਂ ਦੇ ਹੱਕ ’ਚ ਕੀਤੀ ‘ਭੁੱਖ ਹੜਤਾਲ’
ਥੋੜ੍ਹੇ ਹੀ ਸਮੇਂ ਪਿਛੋਂ ਹੀ ਭੁੱਖ ਹੜਤਾਲ ਤੋਂ ਖਿਸਕਦੇ ਵੇਖੇ ਗਏ ਕਾਂਗਰਸੀ
ਕਿਸਾਨਾਂ ਵੱਲੋਂ ਕੇਂਦਰ ਦੀ ਚਿੱਠੀ ਰੱਦ
ਕਿਹਾ, ਸਾਨੂੰ ਨਹੀਂ ਚਾਹੀਦੈ ਕਾਲੇ ਕਾਨੂੰਨ, ਸੋਧ ਨਹੀਂ ਰ¾ਦ ਕਰਨ ਸਬੰਧੀ ਭੇਜੇ ਤਜਵੀਜ਼ ਤਾਂ ਹੋਏਗੀ ਗੱਲਬਾਤ
ਸਰਕਾਰ ਕਰ ਰਹੀ ਐ ਗੁਮਰਾਹ, ਅਸੀਂ ਨਹੀਂ ਅੜੇ ਜਿ¾ਦ ’ਤੇ, ਗੱਲਬਾਤ ਕਰਨ ਲਈ ਤਿਆਰ