ਜੰਮੂ ‘ਚ ਕੋਰੋਨਾ ਨਾਲ ਦੋ ਸੰਕ੍ਰਮਿਤ, ਸਕੂਲ ਬੰਦ
ਜੰਮੂ, ਏਜੰਸੀ। ਜੰਮੂ ਕਸ਼ਮੀਰ 'ਚ ਕੋਰੋਨਾ ਵਾਇਰਸ ਦੇ ਦੋ ਮਾਮਲੇ ਸਾਹਮਣੇ ਆਉਣ 'ਤੇ ਪ੍ਰਸ਼ਾਸਨ ਨੇ ਸ਼ਨਿੱਚਰਵਾਰ ਨੂੰ ਪਹਿਲਾ ਕੋਰੋਨਾ ਵਾਇਰਸ ਅਲਰਟ ਜਾਰੀ ਕੀਤਾ ਅਤੇ ਜੰਮੂ ਅਤੇ ਸਾਂਬਾ
ਯੂਏਈ ‘ਚ Corona Virus ਦੇ 15 ਨਵੇਂ ਮਾਮਲੇ, ਇੱਕ ਭਾਰਤੀ ਵੀ ਪ੍ਰਭਾਵਿਤ
ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਸਣੇ 15 ਹੋਰ ਵਿਅਕਤੀ ਜਾਨਲੇਵਾ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਯੂਏਈ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਡ...
ਯੈੱਸ ਬੈਂਕ ‘ਚ ਗਾਹਕਾਂ ਦੇ ਪੈਸੇ ਸਬੰਧੀ ਬੋਲੇ ਐੱਸਬੀਆਈ ਮੁਖੀ
ਯੈੱਸ ਬੈਂਕ ਨੂੰ ਸੰਕਟ 'ਚੋਂ ਕੱਢਣ ਲਈ ਸਰਕਾਰ ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੂੰ ਅੱਗੇ ਕੀਤਾ ਹੈ। ਐੱਸ. ਬੀ. ਆਈ. ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਬੈਂਕ ਨੂੰ ਸੰਕਟ ਤੋਂ ਪ੍ਰਭਾਵਿਤ ਯੈੱਸ ਬੈਂਕ ਦੇ ਪੁਨਰਗਠਨ ਦਾ ਖਰੜਾ ਪ੍ਰਾਪਤ ਹੋਇਆ ਹੈ।
ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ
ਨਵੀਂ ਦਿੱਲੀ, ਏਜੰਸੀ। ਦਿੱਲੀ ਹਿੰਸਾ ਦੇ ਮੱਦੇਨਜ਼ਰ ਗ੍ਰਹਿ ਮੰਤਰੀ ਦੇ ਅਸਤੀਫੇ ਅਤੇ ਪ੍ਰਧਾਨ ਮੰਤਰੀ ਦੇ ਬਿਆਨ ਦੀ ਮੰਗ ਸਬੰਧੀ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕਸਭਾ ਦੀ
ਕੋਰੋਨਾ ਦਾ ਅਸਰ, ਸੇਂਸੇਕਸ ਨਿਫਟੀ ਮੂਧੇ ਮੂੰਹ ਡਿੱਗੇ
ਮੁੰਬਈ, ਏਜੰਸੀ। ਦੇਸ਼ 'ਚ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਨਾਲ ਸ਼ੇਅਰ ਬਜ਼ਾਰਾਂ 'ਚ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਵੱਡੀ ਗਿਰਾਵਟ ਦੇਖੀ ਗਈ। ਸੇਂਸੇਕਸ 1000 ਅੰਕ