ਐਨਐਲਸੀ ਬਾਇਲਰ ਧਮਾਕੇ ‘ਚ 6 ਮੌਤਾਂ, 17 ਜਖ਼ਮੀ
ਤਾਮਿਲਨਾਡੂ ਦੇ ਕੁਡਾਲੋਰ ਜ਼ਿਲ੍ਹੇ 'ਚ ਅੱਜ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ ਲਿਮਟਿਡ (ਐਨਐਲਸੀ) ਦੇ ਇੱਕ ਬਾਇਲਰ 'ਚ ਧਮਾਕੇ ਹੋਣ ਕਾਰਨ ਘੱਟੋ-ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 17 ਹੋਰ ਜਖ਼ਮੀ ਹੋ ਗਏ।
ਸਰਕਾਰੀ ਹੁਕਮ ਦਾ ਵਿਰੋਧ : ਸਿਗਨਲ ਨਾ ਹੋਣ ਦੀ ਸਜ਼ਾ ਮਿਲੀ ਸਰਕਾਰੀ ਮੁੱਖ ਅਧਿਆਪਕ ਨੂੰ
ਬੀਤੇ ਦਿਨੀਂ ਸਰਕਾਰੀ ਹਾਈ ਸਕੂਲ ਗੜਾਂਗਾ ਦੇ ਮੁੱਖ ਅਧਿਆਪਕ ਨੂੰ ਟ੍ਰੇਨਿੰਗ ਸਮੇਂ ਆਨ ਲਾਈਨ ਨਾ ਹੋਣ ਕਰਕੇ ਸਿਖਿਆ ਵਿਭਾਗ ਵੱਲੋਂ ਮੁਅੱਤਲ ਕੀਤੇ ਜਾਣ ਉਤੇ ਪੰਜਾਬ ਅਗੈਂਸਟ ਕੁਰੱਪਸ਼ਨ ਸੰਸਥਾ ਨੇ ਨਿਖੇਧੀ ਕੀਤੀ।
ਦਿੱਲੀ ‘ਚ ਕੋਰੋਨਾ ਦੀ ਸਥਿਤੀ ‘ਚ ਸੁਧਾਰ : ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ 'ਚ ਸਾਰਿਆਂ ਦੀ ਇੱਕਜੁਟਤਾ ਤੇ ਮਿਹਨਤ ਨਾਲ ਹੁਣ ਕੋਰੋਨਾ ਨੂੰ ਲੈ ਕੇ ਸਥਿਤੀ 'ਚ ਸੁਧਾਰ ਹੈ ਪਰ ਸਾਨੂੰ ਇਸ ਨੂੰ ਹੋਰ ਚੰਗਾ ਕਰਨਾ ਪਵੇਗਾ।