ਧੰਮ ਚੱਕਰ ਦਿਵਸ ‘ਤੇ ਰਾਸ਼ਟਰਪਤੀ ਨੇ ਕੀਤਾ ਸੰਬੋਧਨ
ਜੇਕਰ ਸਾਰੇ ਲੋਕ ਭਗਵਾਨ ਬੁੱਧ ਜੀ ਦੇ ਦੱਸੇ ਮਾਰਗ 'ਤੇ ਚੱਲ ਪੈਣ ਤਾਂ ਲੋਕ ਸੁਖੀ ਜੀਵਨ ਬਤੀਤ ਕਰ ਸਕਦੇ ਹਨ।
ਰਿਕਾਰਡ 2.41 ਲੱਖ ਤੋਂ ਵਧ ਕੋਰੋਨਾ ਨਮੂਨਿਆਂ ਦੀ ਜਾਂਚ
ਕੋਰੋਨਾ ਟੈਸਟ 'ਚ ਹੋ ਰਿਹਾ ਵਾਧਾ ਦੇਸ਼ ਦੇ ਲਈ ਇੱਕ ਚੰਗੀ ਗੱਲ ਹੈ ਕਿਉਂਕਿ ਟੈਸਟਾਂ ਰਾਹੀਂ ਹੀ ਬਿਮਾਰੀ ਦਾ ਪਤਾ ਲੱਗੇਗਾ ਤੇ ਫਿਰ ਹੀ ਇਸ ਬਿਮਾਰੀ 'ਤੇ ਕਾਬੂ ਪਾਇਆ ਜਾ ਸਕੇਗਾ।