ਪੰਜਾਬ 1 ਮਈ ਤੱਕ ਕਰਫਿਊ ਤਾਂ 10 ਮਈ ਤੱਕ ਸਕੂਲਾਂ ‘ਚ ਰਹਿਣਗੀਆਂ ਛੁੱਟੀਆਂ
ਪੰਜਾਬ ਸਰਕਾਰ ਨੇ ਕਰਫਿਊ ਵਿੱਚ 21 ਦਿਨ ਦਾ ਵਾਧਾ ਕਰਨ ਦਾ ਐਲਾਨ, ਪ੍ਰਧਾਨ ਮੰਤਰੀ ਨਾਲ ਮੀਟਿੰਗ ਤੋਂ ਪਹਿਲਾਂ ਕੀਤਾ ਐਲਾਨ
ਪੰਜਾਬ ਦੀਆਂ ਜੇਲ੍ਹ ਵਿੱਚੋਂ ਫਰਲੋ ਲੈ ਰਹੇ ਹਨ ਕੈਦੀ, 4734 ਕੱਚੇ-ਪੱਕੇ ਕੈਦੀ ਪੁੱਜੇ ਆਪਣੇ ਘਰਾਂ ‘ਚ
ਸਰਕਾਰ 6 ਹਜ਼ਾਰ ਕੈਦੀਆ ਦਾ ਟਾਰਗੈਟ ਲੈ ਕੇ ਚਲ ਰਹੀ ਸੀ ਪਰ ਫਰਲੋ ਲੈਣ ਵਿੱਚ ਹਾਸਲ ਹੋਏ 4734
ਸੇਵਾਮੁਕਤ ਦੋ ਭਰਾਵਾਂ ਵੱਲੋਂ 6 ਮਹੀਨੇ ਦੀ ਪੈਨਸ਼ਨ ਕਰੋਨਾ ਰਾਹਤ ਫੰਡ ‘ਚ ਜਮ੍ਹਾ ਕਰਵਾਉਣ ਦੀ ਨਿਵੇਕਲੀ ਪਹਿਲਕਦਮੀ
ਸਮੂਹ ਪੈਨਸ਼ਨ ਧਾਰਕਾਂ ਆਪਣਾ ਬਣ...
ਮਾਰਕਫੈਡ ਵੱਲੋਂ ਘਰੇਲੂ ਲੋੜਾਂ ਦੀ ਪੂਰਤੀ ਲਈ ਘਰ-ਘਰ ਸਪਲਾਈ ਸ਼ੁਰੂ
ਹਾਰਵੈਸਟਰ ਕੰਬਾਇਨਾਂ, ਸਟਰਾਅ ਰੀਪਰਾਂ ਦੇ ਓਪਰੇਟਰਾਂ ਨੂੰ ਕਰਫਿਊ ਪਾਸ ਜਾਰੀ ਕੀਤੇ
ਕੋਰੋਨਾ ਦੇ ਇੱਕ ਦਿਨ ਵਿੱਚ ਆਏ 24 ਮਰੀਜ਼, ਹੁਣ ਤੱਕ ਦਾ ਸਭ ਤੋਂ ਜਿਆਦਾ, ਗਿਣਤੀ ਪੁੱਜੀ 130
ਮੁਹਾਲੀ ਵਿਖੇ ਆ ਰਹੇ ਹਨ ਸਾਰਿਆ ਤੋਂ ਜਿਆਦਾ ਮਾਮਲੇ, ਹੁਣ ਸਿਰਫ਼ ਮੁਹਾਲੀ ਵਿੱਚੋਂ ਹੀ 30 ਮਾਮਲੇ
ਕਰਫਿਊ ਦੌਰਾਨ ਵੀ ਮਲਟੀ ਨੈਸ਼ਨਲ ਕੰਪਨੀਆਂ ਵੇਚ ਰਹੀਆਂ ਹਨ ਸਮਾਨ, ਛੋਟੇ ਦੁਕਾਨਦਾਰਾਂ ‘ਤੇ ਹੀ ਲਾਗੂ ਐ ਸਰਕਾਰੀ ਫਰਮਾਨ
ਮਿਡਲ ਕਲਾਸ ਦੀ ਟੁੱਟ ਰਹੀ ਐ ਕਮਰ, ਬੇਫਿਕਰ ਬੈਠੀ ਐ ਪੰਜਾਬ ਸਰਕਾਰ, ਮਲਟੀ ਨੈਸ਼ਨਲ ਕੰਪਨੀਆਂ ਨੂੰ ਹਰ ਤਰ੍ਹਾਂ ਸਮਾਨ ਵੇਚਣ ਦੀ ਛੋਟ
ਕਰਫਿਊ ਦੌਰਾਨ ਰਿਲਾਇੰਸ, ਬਿਗ ਬਾਜ਼ਾਰ, ਡੀ ਮਾਰਟ, ਮੈਟਰੋ, ਬਿਗ ਬਾਸਕੇਟ, ਈਜ਼ੀ ਡੇ ਸਣੇ ਦਰਜਨ ਭਰ ਰਿਟੇਲ ਸ਼ੋਅ ਰੂਮ ਨਹੀਂ ਹੋਏ ਬੰਦ, ਵੇਚ ਰਹੇ ਹਨ ਹਰ ਤਰ੍ਹਾਂ ਦਾ ਸਮਾਨ
ਕੋਰੋਨਾ ਖਿਲਾਫ਼ ਜੰਗ : ਸਰਕਾਰੀ ਰਜਿੰਦਰਾ ਹਸਪਤਾਲ ਇੱਕੋ ਸਮੇਂ 600 ਮਰੀਜਾਂ ਦੇ ਇਲਾਜ ਲਈ ਤਿਆਰ
ਡਾਕਟਰਾਂ ਦੀ ਟੀਮ, ਨਰਸਿੰਗ ਸਟਾਫ਼ ਤੇ ਹੋਰ ਪੈਰਾ ਮੈਡੀਕਲ ਅਮਲਾ ਪੂਰੇ ਜਜ਼ਬੇ ਨਾਲ ਨਿਭਾਅ ਰਿਹਾ ਹੈ 24 ਘੰਟੇ ਸੇਵਾਵਾਂ