ਮੋਹਾਲੀ : ਵਿਸ਼ਾਲ ਮੈਗਾਮਾਰਟ ‘ਚ ਲੱਗੀ ਭਿਆਨਕ ਅੱਗ
ਮੋਹਾਲੀ ਦੇ ਫੇਜ਼ ਪੰਜ ਦੇ ਵਿਸ਼ਾਲ ਮੈਗਾਮਾਰਟ ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਦੱਸ ਦਈਏ ਕਿ ਇਹ ਅੱਜ ਮੈਗਾ-ਮਾਰਟ ਦੇ ਬੇਸਮੈਂਟ 'ਚ ਲੱਗੀ। ਜਿੱਥੇ ਮੌਕੇ 'ਤੇ ਫਾਈਰ-ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਲੱਗਣ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕੀਆ।
ਅਮਰੀਕਾ ਨੂੰ ਦਿੱਤੀ ਕਿਮ ਜੋਂਗ ਨੇ ਧਮਕੀ, ਕਿਹਾ, ਮੇਰੇ ਹੱਥ ਹਮੇਸ਼ਾ ਰਹਿੰਦੈ ਪਰਮਾਣੂ ਬੰਬ ਦਾ ਬਟਨ
ਸੋਲ (ਏਜੰਸੀ)। ਉੱਤਰ ਕੋਰੀਆ ਦ...