ਬਾਰਸ਼ ਕਾਰਨ ਡਿੱਗੀ ਛੱਤ, ਪਰਿਵਾਰ ਦੇ ਚਾਰ ਜੀਆਂ ਦੀ ਮੌਤ
ਅੰਮ੍ਰਿਤਸਰ, ਸੱਚ ਕਹੂੰ ਨਿਊਜ਼। ਅੰਮ੍ਰਿਤਸਰ 'ਚ ਬਾਰਸ਼ ਕਾਰਨ ਇੱਕ ਘਰ ਦੀ ਛੱਤ ਡਿੱਗਣ ਕਰਕੇ ਇੱਕ ਪਰਿਵਾਰ ਦੇ ਚਾਰ ਜੀਆਂ ਦੇ ਛੱਤ ਦੇ ਮਲਬੇ ਹੇਠ ਦਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ
ਪੇਰਿਆਡਿਕ ਟੇਬਲ ‘ਚ ਸੱਤ ਸਾਲ ਦੀ ਪਰਲਮੀਤ ਇੰਸਾਂ ਨੇ ਬਣਾਇਆ ਰਿਕਾਰਡ
ਹੋਣਹਾਰ ਬਿਰਵਾਨ ਕੇ ਹੋਤ ਚਿਕਨੇ ਪਾਤ' ਦੀ ਕਹਾਵਤ ਨੂੰ ਸਹੀ ਸਿੱਧ ਕਰਦਿਆਂ ਸਰਸਾ ਦੀ ਪਰਲਮੀਤ ਇੰਸਾਂ ਨੇ ਪੇਰਿਆਡਿਕ ਟੇਬਲ ਨੂੰ ਸਿਰਫ਼ 38 ਸੈਕਿੰਡ 'ਚ ਸੁਣਾ ਕੇ ਇੱਕ ਨਵਾਂ ਰਿਕਾਰਡ India Book of Records ਬਣਾ ਦਿੱਤਾ। ਪਰਲਮੀਤ ਇੰਸਾਂ ਸੇਂਟ ਐਮਐਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਸਰਸਾ ਦੀ ਜਮਾਤ ਤੀਜੀ ਦੀ ਵਿਦਿਆਰਥਣ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰੋਨਾਵਾਇਰਸ ਨਾਲ ਨਿਪਟਣ ਲਈ ਸੂਬੇ ਦੀਆਂ ਤਿਆਰੀਆਂ ਦਾ ਜਾਇਜ਼ਾ
ਰੋਜ਼ਾਨਾ ਆਧਾਰ 'ਤੇ ਸਥਿਤੀ ਦੀ ...
ਕਰੋਨਾ ਵਾਇਰਸ ਤੋਂ ਡਰੀ ਪੰਜਾਬ ਸਰਕਾਰ, ਪੰਜਾਬ ਭਰ ਵਿੱਚ ਨਹੀਂ ਲੱਗੇਗੀ ਬਾਇਓਮੈਟ੍ਰਿਕ ਹਾਜ਼ਰੀ
ਪੰਜਾਬ ਦੇ ਸਾਰੇ ਸਰਕਾਰੀ ਵਿਭਾ...
ਕਰੋਨਾ ਵਾਇਰਸ ਦੀ ਰੋਕਥਾਮ ਲਈ ਗ੍ਰਾਮ ਪੰਚਾਇਤਾਂ ਵੱਲੋਂ ਕੋਸ਼ਿਸ਼ਾਂ ਸ਼ੁਰੂ
ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ 'ਚ ਕਰੋਨਾ ਵਾਇਰਸ Corona ਨਾਲ ਨਜਿੱਠਣ ਲਈ ਹਰ ਸੰਭਵ ਯਤਨ ਕੀਤਾ ਗਿਆ ਹੈ। ਲੋਕਾਂ 'ਚ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਗ੍ਰਾਮ ਪੰਚਾਇਤ ਪੱਧਰ ਕ'ਤੇ ਨਿਗਰਾਨੀ ਕੀਤੀ ਜਾ ਰਹੀ ਹੈ।
ਸੁਪਰੀਮ ਕੋਰਟ ‘ਚ ਪਹਿਲੀ ਵਾਰ ਗਠਿਤ ਹੋਵੇਗੀ ਵੇਕੇਸ਼ਨ ਬੇਂਚ
ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨੇ ਇਤਿਹਾਸ 'ਚ ਪਹਿਲੀ ਵਾਰ ਹੋਲੀ ਦੀਆਂ ਛੁੱਟੀਆਂ ਦੌਰਾਨ ਵੇਕੇਸ਼ਨ ਬੇਂਚ ਗਠਿਤ ਕੀਤਾ ਜਾਵੇਗਾ। ਚੀਫ ਮੈਜਿਸਟਰੇਟ ਐਸ ਏ ਬੋਬੜੇ ਨੇ ਵੀਰਵਾਰ
ਸੀਏਏ ‘ਤੇ ਜਲਦ ਸੁਣਵਾਈ ਤੋਂ ਸੁਪਰੀਮ ਕੋਰਟ ਦੀ ਨਾਂਹ
ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਨੂੰ ਚੁਣੌਤੀ ਦੇਣ ਵਾਲੀਆਂ ਅਰਜੀਆਂ ਦੀ ਸੁਣਵਾਈ ਜਲਦ ਕਰਨ ਦੀ ਮੰਗ ਵੀਰਵਾਰ ਨੂੰ ਠੁਕਰਾ ਦਿੱਤੀ।