ਸੈਂਸੇਕਸ 2345, ਨਿਫਟੀ 638 ਪੁਆਇੰਟ ਅੰਕ ਡਿੱਗਿਆ
ਸੈਂਸਕਸ Sensex 'ਚ ਗਿਰਾਵਟ ਦਾ ਰੁਖ ਸੋਮਵਾਰ ਨੂੰ ਵੀ ਜਾਰੀ ਹੈ ਸਾਊਦੀ ਅਰਬ ਦੇ ਤੇਲ ਦੀਆਂ ਕੀਮਤਾਂ 'ਚ ਕਟੌਤੀ ਦੇ ਐਲਾਨ ਤੋਂ ਬਾਅਦ ਕਰੂਡ ਆਇਲ ਦੀਆਂ ਕੀਮਤਾਂ 'ਚ 30 ਫੀਸਦੀ ਦੀ ਗਿਰਾਵਟ ਆਈ ਕੋਰੋਨਾ ਵਾਇਰਸ ਅਤੇ ਕਰੂਡ ਆਇਲ ਦੇ ਦਬਾਅ 'ਚ ਬਜਾਰ 'ਚ ਨਿਵੇਸ਼ਕ ਘਬਰਾਏ ਹਨ।
ਗੈਸ ਟੈਂਕਰ-ਟਵੇਰਾ ਦੀ ਟੱਕਰ, ਪੰਜ ਦੀ ਮੌਤ
ਸਰਸਾ, ਸੱਚ ਕਹੂੰ ਨਿਊਜ਼। ਹਰਿਆਣਾ ਦੇ ਸਰਸਾ ਜ਼ਿਲ੍ਹੇ ਦੇ ਪਿੰਡ ਪਨਿਹਾਰੀ ਦੇ ਨੇੜੇ ਗੈਸ ਟੈਂਕਰ ਅਤੇ ਟਵੇਰਾ ਗੱਡੀ ਦੀ ਟੱਕਰ ਵਿੱਚ ਟਵੇਰਾ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ।
ਕੌਮਾਂਤਰੀ ਮਹਿਲਾ ਦਿਵਸ : ਪ੍ਰਧਾਨ ਮੰਤਰੀ ਦਾ ਸੋਸ਼ਲ ਮੀਡੀਆ ਅਕਾਊਂਟ ਸੱਤ ਔਰਤਾਂ ਨੇ ਸੰਭਾਲਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮਾਂਤਰੀ ਮਹਿਲਾ ਦਿਵਸ (International Women's day) ਮੌਕੇ ਐਤਵਾਰ ਸਵੇਰੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਸੱਤ ਸਨਮਾਨਿਤ ਔਰਤਾਂ ਦੇ ਹੱਥ ਸੌਂਪ ਦਿੱਤਾ।
ਮਾਮੂਲੀ ਤਕਰਾਰ ਤੋਂ ਬਾਅਦ ਨੌਜਵਾਨ ਨੇ ਤਾਣਿਆ ਪੰਜਾਬ ਰੋਡਵੇਜ ਦੇ ਡਰਾਇਵਰ ‘ਤੇ ਪਿਸਤੌਲ
ਬੱਸ ਡਰਾਈਵਰਾਂ ਕੀਤਾ ਫਿਰੋਜ਼ਪੁ...