Underworld don Chhota Rajan: ਇਸ ਸਮੇਂ ਦੀ ਵੱਡੀ ਖਬਰ, ਅੰਡਰਵਰਲਡ ਡੌਨ ਛੋਟਾ ਰਾਜਨ ਦੀ ਵਿਗੜੀ ਸਿਹਤ
ਨਵੀਂ ਦਿੱਲੀ (ਏਜੰਸੀ)। ਅੰਡਰਵਰਲਡ ਡੌਨ ਤੇ ਗੈਂਗਸਟਰ ਛੋਟਾ ਰਾਜਨ ਨੂੰ ਹਾਲ ਹੀ ਵਿੱਚ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਵੇਲੇ ਛੋਟਾ ਰਾਜਨ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ ਅਤੇ ਕਈ ਗੰਭੀਰ ਅਪਰਾਧਾਂ ਦੇ ਦੋ...
Ludhiana News: ਲੁਧਿਆਣਾ ਮੇਅਰ ਦਾ ‘ਸਸਪੈਂਸ’ ਖਤਮ, ਇਸ ਪਾਰਟੀ ਨੂੰ ਮਿਲਿਆ ਬਹੁਮਤ
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਨਗਰ ਨਿਗਮ ’ਚ ਮੇਅਰ ਚੁਣਨ ਲਈ ਆਮ ਆਦਮੀ ਪਾਰਟੀ ਕੋਲ ਲੋੜੀਂਦਾ ਬਹੁਮਤ ਹੋਣ ਬਾਰੇ ਸਸਪੈਂਸ ਆਖਰਕਾਰ 3 ਹੋਰ ਕਾਂਗਰਸੀ ਕੌਂਸਲਰਾਂ ਦੇ ਸ਼ਾਮਲ ਹੋਣ ਨਾਲ ਖਤਮ ਹੋ ਗਿਆ ਹੈ। ਜਾਣਕਾਰੀ ਅਨੁਸਾਰ ਵਾਰਡ ਨੰਬਰ 45 ਦੀ ਕੌਂਸਲਰ ਪਰਮਜੀਤ ਕੌਰ ਤੇ ਉਨ੍ਹਾਂ ਦੇ ਪਤੀ ਪਰਮਿੰਦਰ ...
Supreme Court News: ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਧੀਆਂ ਨੂੰ ਸਿੱਖਿਆ ਦੇ ਖਰਚ ਲਈ ਮਾਤਾ-ਪਿਤਾ ਤੋਂ ਮੰਗਣ ਦਾ ਅਧਿਕਾਰ
Supreme Court News: ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਨੇ ਇੱਕ ਮਹੱਤਵਪੂਰਨ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਧੀਆਂ ਨੂੰ ਆਪਣੇ ਮਾਪਿਆਂ ਤੋਂ ਆਪਣੀ ਪੜ੍ਹਾਈ ਦੇ ਖਰਚ ਲਈ ਪੈਸੇ ਮੰਗਣ ਦਾ ਪੂਰਾ ਅਧਿਕਾਰ ਹੈ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਜ਼ਰੂਰੀ ਹੋਵੇ, ਤਾਂ ਧੀਆਂ ਕਾਨੂੰਨੀ ਤੌਰ ’ਤੇ ਆਪਣੇ...
Punjab News: ਸ਼ਲਾਘਾਯੋਗ, ਪੰਜਾਬੀ ਗਾਇਕ ਨੇ ਆਪਣਾ ਸ਼ੋਅ ਛੱਡ ਬਚਾਈ ਇਹ Couple ਦੀ ਜਾਨ, ਹਰ ਪਾਸੇ ਹੋ ਰਹੀ ਚਰਚਾ
Punjab News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਗਾਇਕ ਤੇ ਗੀਤਕਾਰ ਵਿੱਕੀ ਧਾਲੀਵਾਲ ਪੰਜਾਬੀ ਸੰਗੀਤ ’ਚ ਲਿਖੇ ਤੇ ਗਾਏ ਆਪਣੇ ਹਿੱਟ ਗੀਤਾਂ ਨਾਲ ਲਗਾਤਾਰ ਖ਼ਬਰਾਂ ’ਚ ਰਹਿੰਦੇ ਹਨ। ਪਰ ਅੱਜ ਵਿੱਕੀ ਧਾਲੀਵਾਲ ਸੰਗੀਤ ਤੋਂ ਦੂਰ ਹੋ ਚੁੱਕੇ ਹਨ ਤੇ ਆਪਣੇ ਮਹਾਨ ਮਾਨਵਤਾਵਾਦੀ ਕਾਰਜਾਂ ਲਈ ਹਰ ਜਗ੍ਹਾ ਚਰਚਾ ’ਚ ਹਨ। ਵਿੱਕੀ...
Team India: ਕੀ ਇੰਗਲੈਂਡ ਖਿਲਾਫ਼ ਸੀਰੀਜ਼ ’ਚ ਨਹੀਂ ਖੇਡਣਗੇ KL ਰਾਹੁਲ? ਇਹ ਕਾਰਨ ਆਇਆ ਸਾਹਮਣੇ
ਸਪੋਰਟਸ ਡੈਸਕ। Team India: ਅਸਟਰੇਲੀਆ ਖਿਲਾਫ਼ ਪੰਜ ਮੈਚਾਂ ਦੀ ਟੈਸਟ ਲੜੀ ਹਾਰਨ ਤੋਂ ਬਾਅਦ, ਭਾਰਤੀ ਟੀਮ ਹੁਣ ਸੀਮਤ ਓਵਰਾਂ ਦੇ ਫਾਰਮੈਟ ਦੀ ਤਿਆਰੀ ’ਚ ਰੁੱਝੀ ਹੋਈ ਹੈ। ਭਾਰਤ ਇਸ ਮਹੀਨੇ ਦੇ ਆਖਰ ’ਚ ਇੰਗਲੈਂਡ ਵਿਰੁੱਧ ਟੀ-20 ਤੇ ਵਨਡੇ ਸੀਰੀਜ਼ ਖੇਡਣ ਵਾਲਾ ਹੈ ਜਿਸ ਲਈ ਭਾਰਤੀ ਟੀਮ ਦਾ ਐਲਾਨ ਅਗਲੇ ਕੁਝ ਦਿਨਾਂ ...
Punjab Holiday News: ਪੰਜਾਬ ’ਚ ਇਸ ਦਿਨ ਛੁੱਟੀ ਦਾ ਐਲਾਨ ! ਜਾਣੋ ਕਿਹੜੇ ਸਕੂਲਾਂ ਨੂੰ ਜਾਰੀ ਹੋਏ ਆਦੇਸ਼
Punjab Holiday News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਕੁਝ ਸਕੂਲਾਂ ’ਚ 18 ਜਨਵਰੀ, ਸ਼ਨਿੱਚਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦਰਅਸਲ, ਜ਼ਿਲ੍ਹਾ ਮੈਜਿਸਟਰੇਟ ਕੁਲਵੰਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਤੁਹਾਡੇ ਧਿਆਨ ’ਚ ਲਿਆਂਦਾ ਗਿਆ ਹੈ। ਕਿ ਜਵਾਹਰ...
Punjab: ਸੰਘਣੀ ਧੁੰਦ ਵਿਚਕਾਰ ਰੋਡਵੇਜ ਤੇ ਪ੍ਰਾਈਵੇਟ ਬੱਸ ਦੀ ਭਿਆਨਕ ਟੱਕਰ, ਹਾਦਸੇ ਤੋਂ ਬਾਅਦ ਹਵਾ ’ਚ ਲਟਕੀ ਬੱਸ, ਵੇਖੋ ਤਸਵੀਰਾ…
ਜਲੰਧਰ (ਸੱਚ ਕਹੂੰ ਨਿਊਜ਼)। Punjab: ਪੰਜਾਬ ਦੇ ਜਲੰਧਰ ’ਚ ਸੰਘਣੀ ਧੁੰਦ ਕਾਰਨ 2 ਬੱਸਾਂ ਆਪਸ ’ਚ ਟਕਰਾ ਗਈਆਂ। ਇਸ ਕਾਰਨ ਲਗਭਗ 2 ਤੋਂ 3 ਯਾਤਰੀ ਜ਼ਖਮੀ ਹੋ ਗਏ। ਇਹ ਘਟਨਾ ਜਲੰਧਰ-ਲੁਧਿਆਣਾ ਹਾਈਵੇਅ ’ਤੇ ਫਿਲੌਰ ਕਸਬੇ ਦੇ ਅੰਬੇਡਕਰ ਫਲਾਈਓਵਰ ’ਤੇ ਵਾਪਰੀ। ਟੱਕਰ ਤੋਂ ਬਾਅਦ, ਇਨ੍ਹਾਂ ’ਚੋਂ ਇੱਕ ਬੱਸ ਪੁਲ ਦੀ ਰੇਲਿ...
Los Angeles Fire: ਹੋਰ ਵੀ ਭਿਆਨਕ ਹੁੰਦੀ ਜਾ ਰਹੀ ਹੈ ਲਾਸ ਏਂਜਲਸ ਦੀ ਅੱਗ, ਮਚੀ ਤਬਾਹੀ, ਹੁਣ ਤੱਕ 10 ਹਜ਼ਾਰ ਇਮਾਰਤਾਂ ਤਬਾਹ
ਲਾਸ ਏਂਜਲਸ (ਏਜੰਸੀ)। Los Angeles Fire: ਲਾਸ ਏਂਜਲਸ ਦੇ ਆਲੇ-ਦੁਆਲੇ ਲੱਗੀ ਅੱਗ ਕਾਰਨ ਅਮਰੀਕਾ ਦੇ ਕੈਲੀਫੋਰਨੀਆ ਸੂਬੇ ’ਚ ਲਗਭਗ 10,000 ਘਰ ਸੜ ਗਏ ਹਨ। 4 ਦਿਨਾਂ ਤੋਂ ਲੱਗੀ ਅੱਗ ਲਗਭਗ 40 ਹਜ਼ਾਰ ਏਕੜ ’ਚ ਫੈਲ ਗਈ ਹੈ। ਇਸ ’ਚੋਂ 29 ਹਜ਼ਾਰ ਏਕੜ ਜ਼ਮੀਨ ਪੂਰੀ ਤਰ੍ਹਾਂ ਸੜ ਗਈ ਹੈ। ਅੱਗ ਕਾਰਨ ਲਗਭਗ 10 ਹਜ਼ਾਰ ਇ...
Body Donation: ਮਾਤਾ ਦਲੀਪ ਕੌਰ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਬਲਾਕ ਦੇ 16ਵੇਂ ਅਤੇ ਪਿੰਡ ਦਲੀਏ ਵਾਲੀ ਦੇ 5ਵੇਂ ਸਰੀਰ ਦਾਨੀ ਬਣੇ | Body Donation
ਸਰਦੂਲਗੜ੍ਹ (ਗੁਰਜੀਤ ਸ਼ੀਂਹ)। Body Donation: ਬਲਾਕ ਨੰਗਲ ਕਲਾਂ ਦੇ ਪਿੰਡ ਦਲੀਏਵਾਲੀ ਵਿਖੇ ਮਾਤਾ ਦਲੀਪ ਕੌਰ ਇੰਸਾਂ (86) ਪਤਨੀ ਸੁਰਜੀਤ ਸਿੰਘ ਇੰਸਾਂ ਨੇ ਬਲਾਕ ਸਰਦੂਲਗੜ੍ਹ ਦੇ 16ਵੇਂ ਅਤੇ ਪਿੰਡ ਦਲੀਏ ਵਾਲੀ ਦੇ 5ਵੇਂ...
IMD Weather Update: 17 ਸੂਬਿਆਂ ’ਚ ਸੰਘਣੀ ਧੁੰਦ, ਦਿੱਲੀ ’ਚ 120 ਉਡਾਣਾਂ ਰੱਦ, ਜਾਣੋ ਅੱਗੇ ਕਿਵੇਂ ਰਹੇਗਾ ਮੌਸਮ
ਨਵੀਂ ਦਿੱਲੀ (ਏਜੰਸੀ)। IMD Weather Update: ਦੇਸ਼ ’ਚ ਕੜਾਕੇ ਦੀ ਠੰਢ ਨਾਲ-ਨਾਲ ਸੰਘਣੀ ਧੁੰਦ ਵੀ ਵੇਖਣ ਨੂੰ ਮਿਲ ਰਹੀ ਹੈ। ਸ਼ੁੱਕਰਵਾਰ ਸਵੇਰੇ ਐਮਪੀ ਅਤੇ ਯੂਪੀ ਸਮੇਤ 17 ਸੂਬਿਆਂ ’ਚ ਸੰਘਣੀ ਧੁੰਦ ਵੇਖੀ ਗਈ। ਇਸ ਕਾਰਨ ਕਈ ਸੂਬਿਆਂ ’ਚ ਵਿਜ਼ੀਬਿਲਟੀ ਘੱਟ ਕੇ ਜ਼ੀਰੋ ਹੋ ਗਈ। ਦਿੱਲੀ ਵਿੱਚ ਧੁੰਦ ਕਾਰਨ 120 ਉਡਾਣਾ...