ਮਾਮੂਲੀ ਤਕਰਾਰ ਤੋਂ ਬਾਅਦ ਨੌਜਵਾਨ ਨੇ ਤਾਣਿਆ ਪੰਜਾਬ ਰੋਡਵੇਜ ਦੇ ਡਰਾਇਵਰ ‘ਤੇ ਪਿਸਤੌਲ
ਬੱਸ ਡਰਾਈਵਰਾਂ ਕੀਤਾ ਫਿਰੋਜ਼ਪੁਰ-ਫਾਜ਼ਿਲਕਾ ਜੀ ਟੀ ਰੋਡ 'ਤੇ ਚੱਕਾ ਜਾਮ
ਗੁਰੂਹਰਸਹਾਏ,(ਵਿਜੈ ਹਾਂਡਾ)। ਪੰਜਾਬ ਰੋਡਵੇਜ ਦੇ ਡਰਾਇਵਰ ਤੇ ਇੱਕ ਨੌਜਵਾਨ ਵਿੱਚ ਕਿਸੇ ਗੱਲ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਤੋ ਬਾਅਦ ਹੰਗਾਮਾ ਐਨਾ ਵੱਧ ਗਿਆ ਕਿ ਨੌਜਵਾਨ ਵੱਲੋਂ ਪੰਜਾਬ ਰੋਡਵੇਜ਼ ਦੀ ਬੱਸ ਅੱਗੇ ਮੋਟਰਸਾਈਕਲ ਲਾ ਕੇ ਬੱਸ ...
ਅੰਮ੍ਰਿਤਸਰ ਵਿੱਚ ਕੋਰੋਨਾ ਵਾਇਰਸ ਦੇ ਦੋ ਕੇਸ ਆਏ ਸਾਹਮਣੇ
ਅੰਮ੍ਰਿਤਸਰ ਵਿੱਚ ਕੋਰੋਨਾ ਵਾਇਰਸ ਦੇ ਦੋ ਕੇਸ ਆਏ ਸਾਹਮਣੇ
ਅੰਮ੍ਰਿਤਸਰ, (ਰਾਜਨ ਮਾਨ) ਦੇਸ਼ ਦੇ ਦੂਜੇ ਹਿੱਸਿਆਂ ਦੇ ਨਾਲ-ਨਾਲ ਹੁਣ ਕੋਰੋਨਾ ਵਾਇਰਸ (Corona virus) ਨੇ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕੋਰੋਨਾ ਵਾਇਰਸ ...
ਪਰਮਜੀਤ ਗੁਲਸ਼ਨ ਢੀਂਡਸਾ ਖੇਮੇ ‘ਚ ਸ਼ਾਮਲ
ਬੀਬੀ ਨੇ ਬਾਦਲ ਪਰਿਵਾਰ 'ਤੇ ਲਾਇਆ ਸਿਆਸੀ ਵਿਤਕਰੇ ਦਾ ਦੋਸ਼
ਬਠਿੰਡਾ, (ਸੁਖਜੀਤ ਮਾਨ) ਮੀਂਹ ਮਗਰੋਂ ਮੁੜ ਹੋਈ ਠੰਢ ਦੇ ਬਾਵਜ਼ੂਦ ਬਠਿੰਡਾ ਖੇਤਰ 'ਚ ਅੱਜ ਸਿਆਸੀ ਪਾਰਾ ਚੜ੍ਹ ਗਿਆ ਸ੍ਰੋਮਣੀ ਅਕਾਲੀ ਦਲ (ਬ) ਤੋਂ ਬਰਖਾਸਤ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਬਾਦਲਾਂ ਨੂੰ ਉਨ੍ਹਾ ਦੇ ਗੜ੍ਹ 'ਚ ਆ ਕੇ ਲਲ...
ਲਿਮਕਾ ਬੁੱਕ ਆਫ ਰਿਕਾਰਡ ‘ਚ ਰਾਜਪੁਰਾ ਦੇ ਗ੍ਰਾਸ ਆਰਟਿਸਟ ਦਾ ਨਾਂਅ ਦਰਜ
ਰਾਜਪੁਰਾ 'ਚੋਂ ਪਹਿਲਾ ਰਿਕਾਰਡ ਹੋਇਆ ਲਿਮਕਾ ਬੁਕ ਆਫ ਰਿਕਾਰਡ 'ਚ ਦਰਜ
ਰਾਜਪੁਰਾ, (ਜਤਿੰਦਰ ਲੱਕੀ)। ਰਾਜਪੁਰਾ ਵਿੱਚ ਉਸ ਸਮੇਂ ਖੁਸ਼ੀ ਦੀ ਲਹਿਰ ਛਾ ਗਈ ਜਦ ਪਹਿਲੀ ਵਾਰ ਲਿਮਕਾ ਬੁੱਕ (Limca Book of Record) ਵਿੱਚ ਸ਼ਹਿਰ ਦਾ ਨਾਂਅ ਆਇਆ। ਇਸ ਖੁਸ਼ੀ ਦਾ ਕਾਰਨ ਇੱਥੋਂ ਦੇ ਵਸਨੀਕ ਅਭਿਸ਼ੇਕ ਕੁਮਾਰ ਚੌਹਾਨ ਸਨ, ਜਿਨ...
ਜੰਮੂ ‘ਚ ਕੋਰੋਨਾ ਨਾਲ ਦੋ ਸੰਕ੍ਰਮਿਤ, ਸਕੂਲ ਬੰਦ
ਜੰਮੂ, ਏਜੰਸੀ। ਜੰਮੂ ਕਸ਼ਮੀਰ 'ਚ ਕੋਰੋਨਾ ਵਾਇਰਸ ਦੇ ਦੋ ਮਾਮਲੇ ਸਾਹਮਣੇ ਆਉਣ 'ਤੇ ਪ੍ਰਸ਼ਾਸਨ ਨੇ ਸ਼ਨਿੱਚਰਵਾਰ ਨੂੰ ਪਹਿਲਾ ਕੋਰੋਨਾ ਵਾਇਰਸ ਅਲਰਟ ਜਾਰੀ ਕੀਤਾ ਅਤੇ ਜੰਮੂ ਅਤੇ ਸਾਂਬਾ
ਯੂਏਈ ‘ਚ Corona Virus ਦੇ 15 ਨਵੇਂ ਮਾਮਲੇ, ਇੱਕ ਭਾਰਤੀ ਵੀ ਪ੍ਰਭਾਵਿਤ
ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਸਣੇ 15 ਹੋਰ ਵਿਅਕਤੀ ਜਾਨਲੇਵਾ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਯੂਏਈ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਡ...
ਯੈੱਸ ਬੈਂਕ ‘ਚ ਗਾਹਕਾਂ ਦੇ ਪੈਸੇ ਸਬੰਧੀ ਬੋਲੇ ਐੱਸਬੀਆਈ ਮੁਖੀ
ਯੈੱਸ ਬੈਂਕ ਨੂੰ ਸੰਕਟ 'ਚੋਂ ਕੱਢਣ ਲਈ ਸਰਕਾਰ ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੂੰ ਅੱਗੇ ਕੀਤਾ ਹੈ। ਐੱਸ. ਬੀ. ਆਈ. ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਬੈਂਕ ਨੂੰ ਸੰਕਟ ਤੋਂ ਪ੍ਰਭਾਵਿਤ ਯੈੱਸ ਬੈਂਕ ਦੇ ਪੁਨਰਗਠਨ ਦਾ ਖਰੜਾ ਪ੍ਰਾਪਤ ਹੋਇਆ ਹੈ।
ਕੋਰੋਨਾ : ਪੰਜਾਬ ਸਰਕਾਰ ਨੇ ਇਕੱਠ ਤੋਂ ਬਚਣ ਦੀ ਕੀਤੀ ਅਪੀਲ
ਕੋਰੋਨਾ : ਪੰਜਾਬ ਸਰਕਾਰ ਨੇ ਇਕੱਠ ਤੋਂ ਬਚਣ ਦੀ ਕੀਤੀ ਅਪੀਲ
ਚੰਡੀਗੜ, (ਅਸ਼ਵਨੀ ਚਾਵਲਾ)। ਕੋਵਿਡ-19 (ਕੋਰੋਨਾ) ਤੋਂ ਬਚਾਅ ਪੰਜਾਬ ਦੇ ਸਿਹਤ ਵਿਭਾਗ ਨੇ ਅੱਜ ਅਡਵਾਇਜ਼ਰੀ ਜਾਰੀ ਕੀਤੀ ਹੈ ਜਿਲਾ ਡਿਪਟੀ ਕਮਿਸ਼ਟਰਾਂ ਤੇ ਸਿਵਲ ਸਰਜਨਾਂ ਨੂੰ ਜਾਰੀ ਪੱਤਰ ਅਨੁਸਾਰ ਇੱਕਠ ਵਾਲੇ ਸਮਾਰੋਹ ਮੁਲਤਵੀ ਕਰ ਦਿੱਤੇ ਗਏ ਹਨ ਬਹੁਤ ...
ਯੈਸ ਬੈਂਕ ਪੂੰਜੀ ਜਮ੍ਹਾਂ ਕਰਨ ਵਾਲਿਆਂ ਲਈ ਪੂਰੀ ਤਰ੍ਹਾਂ ਸੁਰੱਖਿਅਤ: ਸੀਤਾਰਮਨ
ਮੈਂ ਰਿਜ਼ਰਵ ਬੈਂਕ ਨਾਲ ਨਿਰੰਤਰ ਸੰਪਰਕ ਵਿਚ ਹਾਂ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਯੈਸ ਬੈਂਕ ਦੇ ਜਮ੍ਹਾਕਰਤਾਵਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਪੂੰਜੀ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਚਿੰਤਾ ਨਹੀਂ ਕਰਨੀ ਚਾ...
ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ
ਨਵੀਂ ਦਿੱਲੀ, ਏਜੰਸੀ। ਦਿੱਲੀ ਹਿੰਸਾ ਦੇ ਮੱਦੇਨਜ਼ਰ ਗ੍ਰਹਿ ਮੰਤਰੀ ਦੇ ਅਸਤੀਫੇ ਅਤੇ ਪ੍ਰਧਾਨ ਮੰਤਰੀ ਦੇ ਬਿਆਨ ਦੀ ਮੰਗ ਸਬੰਧੀ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕਸਭਾ ਦੀ