ਕਤਰ ਨੇ ਭਾਰਤੀਆਂ ਦੇ ਪ੍ਰਵੇਸ਼ ‘ਤੇ ਰੋਕ ਲਗਾਈ
ਨਵੀਂ ਦਿੱਲੀ, ਏਜੰਸੀ। ਪੱਛਮੀ ਏਸ਼ਿਆਈ ਦੇਸ਼ ਕਤਰ ਨੇ ਕੋਰੋਨਾ ਵਾਇਰਸ 'ਕੋਵਿਡ-19' ਦੇ ਮੱਦੇਨਜ਼ਰ ਭਾਰਤ ਅਤੇ ਕੁਝ ਹੋਰ ਦੇਸ਼ਾਂ ਦੇ ਨਾਗਰਿਕਾਂ ਦੇ ਉਸ ਦੀ ਸੀਮਾ 'ਚ ਪ੍ਰਵੇਸ਼ 'ਤੇ
ਧੀ ਨੇ ਵਧਾਇਆ ਪਿਤਾ ਦਾ ਮਾਨ, ਲੀਵਰ ਦੇ ਕੇ ਬਚਾਈ ਜਾਨ
ਅੱਜ ਦੇ ਦੌਰ 'ਚ ਜਿੱਥੇ ਬੱਚੇ ਆਪਣੇ ਮਾਤਾ-ਪਿਤਾ ਦੀ ਸੰਭਾਲ ਤੋਂ ਭੱਜ ਰਹੇ ਹਨ ਉੱਥੇ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ 'ਤੇ ਚਲਦੇ ਹੋਏ ਡੇਰਾ ਸ਼ਰਧਾਲੂ ਆਪਣੇ ਜਨਮ ਦਾਤਿਆਂ ਨੂੰ ਨਵੀਂ ਜ਼ਿੰਦਗੀ ਦੇ ਰਹੇ ਹਨ। ਕੁਝ ਅਜਿਹਾ ਹੀ ਕਰ ਦਿਖਾਇਆ ਸ਼ਾਹ ਸਤਿਨਾਮ ਜੀ ਗਰਲਜ਼ ਸਿੱਖਿਆ ਸੰਸਥਾ ਦੀ ਸਾਬਕਾ ਵਿਦਿਆਰਥਣ ਨੇਹਾ ਇੰਸਾਂ ਨੇ।
ਸੈਂਸੇਕਸ 2345, ਨਿਫਟੀ 638 ਪੁਆਇੰਟ ਅੰਕ ਡਿੱਗਿਆ
ਸੈਂਸਕਸ Sensex 'ਚ ਗਿਰਾਵਟ ਦਾ ਰੁਖ ਸੋਮਵਾਰ ਨੂੰ ਵੀ ਜਾਰੀ ਹੈ ਸਾਊਦੀ ਅਰਬ ਦੇ ਤੇਲ ਦੀਆਂ ਕੀਮਤਾਂ 'ਚ ਕਟੌਤੀ ਦੇ ਐਲਾਨ ਤੋਂ ਬਾਅਦ ਕਰੂਡ ਆਇਲ ਦੀਆਂ ਕੀਮਤਾਂ 'ਚ 30 ਫੀਸਦੀ ਦੀ ਗਿਰਾਵਟ ਆਈ ਕੋਰੋਨਾ ਵਾਇਰਸ ਅਤੇ ਕਰੂਡ ਆਇਲ ਦੇ ਦਬਾਅ 'ਚ ਬਜਾਰ 'ਚ ਨਿਵੇਸ਼ਕ ਘਬਰਾਏ ਹਨ।
ਸਾਊਦੀ ਅਰਬ ਦੇ ਕੀਮਤਾਂ ਘਟਾਉਣ ਨਾਲ ਕੱਚਾ ਤੇਲ 28 ਫ਼ੀਸਦੀ ਘਟਿਆ
ਸਾਊਦੀ ਅਰਬ ਦੇ ਕੀਮਤਾਂ ਘਟਾਉਣ ਨਾਲ ਕੱਚਾ ਤੇਲ 28 ਫ਼ੀਸਦੀ ਘਟਿਆ
ਨਵੀਂ ਦਿੱਲੀ (ਏਜੰਸੀ)। ਕੱਚੇ ਤੇਲ Rude Oil ਦੇ ਸਭ ਤੋਂ ਵੱਡੇ ਨਿਰਯਾਤਕ ਸਊਦੀ ਅਰਬ ਦੇ ਕੀਮਤਾਂ 'ਚ ਕਟੌਤੀ ਦੇ ਐਲਾਨ ਅਤੇ ਉਤਪਾਦਨ ਵਧਾਉਣ ਦੇ ਫ਼ੈਸਲੇ ਤੋਂ ਬਾਅਦ ਕੌਮਾਂਤਰੀ ਬਜ਼ਾਰ 'ਚ ਇਸ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੇਖੀ ਗਈ ਅਤੇ ਲੰਡਨ ...
ਲਾਠੀਚਾਰਜ ਤੋਂ ਬਾਅਦ ਅਧਿਆਪਕ ਭਾਖੜਾ ਨਹਿਰ ‘ਤੇ ਖੁਦਕੁਸ਼ੀ ਕਰਨ ਪਹੁੰਚੇ
ਲਾਠੀਚਾਰਜ ਤੋਂ ਬਾਅਦ ਅਧਿਆਪਕ ਭਾਖੜਾ ਨਹਿਰ 'ਤੇ ਖੁਦਕੁਸ਼ੀ ਕਰਨ ਪਹੁੰਚੇ
ਪਟਿਆਲਾ : ਆਪਣੀਆਂ ਮੰਗਾਂ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਬੇਰੁਜ਼ਗਾਰੀ ਈ. ਟੀ. ਟੀ. ਅਧਿਆਪਕਾਂ 'ਤੇ ਪੁਲਿਸ ਵੱਲੋਂ ਲਾਠੀਚਾਰਜ ਕਰ ਦਿੱਤਾ ਗਿਆ। ਇਸ ਦੇ ਰੋਸ ਵਜੋਂ ਵੱਡੀ ਗਿਣਤੀ ਬੇਰੁਜ਼ਗਾਰ ...
ਯੈੱਸ ਬੈਂਕ ਫਾਊਂਡਰ ਰਾਣਾ ਕਪੂਰ ਈਡੀ ਦੀ ਹਿਰਾਸਤ ‘ਚ
ਯੈੱਸ ਬੈਂਕ ਫਾਊਂਡਰ ਰਾਣਾ ਕਪੂਰ ਈਡੀ ਦੀ ਹਿਰਾਸਤ 'ਚ
ਮੁੰਬਈ। ਯੈਸ ਬੈਂਕ (Yes Bank) ਦੇ ਫਾਊਂਡਰ ਰਾਣਾ ਕਪੂਰ, ਜੋ ਨਕਦੀ ਸੰਕਟ ਦਾ ਸਾਹਮਣਾ ਕਰ ਰਹੇ ਹਨ, ਨੂੰ ਵਿਸ਼ੇਸ਼ ਛੁੱਟੀ ਅਦਾਲਤ ਨੇ 11 ਮਾਰਚ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਰਿਮਾਂਡ 'ਤੇ ਭੇਜ ਦਿੱਤਾ ਹੈ। ਕਪੂਰ ਨੂੰ ਈਡੀ ਨੇ ਸ਼ਨਿੱਚਰਵਾਰ ਸ...
ਗੈਸ ਟੈਂਕਰ-ਟਵੇਰਾ ਦੀ ਟੱਕਰ, ਪੰਜ ਦੀ ਮੌਤ
ਸਰਸਾ, ਸੱਚ ਕਹੂੰ ਨਿਊਜ਼। ਹਰਿਆਣਾ ਦੇ ਸਰਸਾ ਜ਼ਿਲ੍ਹੇ ਦੇ ਪਿੰਡ ਪਨਿਹਾਰੀ ਦੇ ਨੇੜੇ ਗੈਸ ਟੈਂਕਰ ਅਤੇ ਟਵੇਰਾ ਗੱਡੀ ਦੀ ਟੱਕਰ ਵਿੱਚ ਟਵੇਰਾ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ।
ਕੌਮਾਂਤਰੀ ਮਹਿਲਾ ਦਿਵਸ : ਪ੍ਰਧਾਨ ਮੰਤਰੀ ਦਾ ਸੋਸ਼ਲ ਮੀਡੀਆ ਅਕਾਊਂਟ ਸੱਤ ਔਰਤਾਂ ਨੇ ਸੰਭਾਲਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮਾਂਤਰੀ ਮਹਿਲਾ ਦਿਵਸ (International Women's day) ਮੌਕੇ ਐਤਵਾਰ ਸਵੇਰੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਸੱਤ ਸਨਮਾਨਿਤ ਔਰਤਾਂ ਦੇ ਹੱਥ ਸੌਂਪ ਦਿੱਤਾ।
ਕੋਰੋਨਾ ਵਾਇਰਸ ਨੂੰ ਲੈ ਕੇ ਗੰਭੀਰ ਨਹੀਂ ਸਿੱਖਿਆ ਵਿਭਾਗ
ਅਜੇ ਵੀ ਲੱਗ ਰਹੀ ਐ ਬਾਇਓਮੈਟ੍ਰਿਕ ਹਾਜਰੀ
ਪ੍ਰੀਖਿਆਵਾਂ ਸਬੰਧੀ ਨਹੀਂ ਜਾਰੀ ਕੀਤੀ ਗਈ ਐਡਵਾਈਜਰੀ
ਮੋਹਾਲੀ, (ਕੁਲਵੰਤ ਕੋਟਲੀ) ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ (Corona virus) ਨੂੰ ਲੈ ਦਹਿਸ਼ਤ ਪਾਈ ਜਾ ਰਹੀ ਹ ਦੇਸ਼ ਦੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਲੈਂਦੇ ...
ਮਹਿਲਾ ਦਿਵਸ ‘ਤੇ ਵਿਸ਼ੇਸ਼ : ਪੰਜਾਬ ਦੀ ਧੀ ਨੇ ਵਧਾਇਆ ਦੇਸ਼ ਦਾ ਮਾਣ
Harmanpreet Kaur | ਮਹਿਲਾ ਕ੍ਰਿਕਟ ਵਿਸ਼ਵ ਕੱਪ 'ਚ ਕੀਤੀ ਦੇਸ਼ ਦੀ ਅਗਵਾਈ
ਬਠਿੰਡਾ, (ਸੁਖਜੀਤ ਮਾਨ) ਮੋਗਾ ਹੁਣ ਚਾਹ ਜੋਗਾ ਨਹੀਂ ਮੋਗੇ ਦੀ ਧੀ ਨੇ ਦੇਸ਼ 'ਚ ਪੰਜਾਬ ਦਾ ਨਾਂਅ ਚਮਕਾਇਆ ਹੈ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਪਹਿਲੀ ਵਾਰ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ 'ਚ ਪੁੱਜੀ ਹੈ ਕੱਲ੍ਹ ਜਦੋਂ ਭਾਰਤੀ ਟੀਮ ਆਸਟ੍ਰ...