ਪੀਐਮ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਭਾਜਪਾ ਖਿਲਾਫ਼ ਆਮ ਆਦਮੀ ਪਾਰਟੀ ਨੇ ਕੀਤੀ ਨਾਅਰੇਬਾਜ਼ੀ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ’ਚ ਕੀਤਾ ਪ੍ਰਦਰਸ਼ਨ
ਕੋਟਕਪੂਰਾ, (ਅਜੈ ਮਨਚੰਦਾ)। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੀ ਗੈਰ ਕਾਨੂੰਨੀ ਗ੍ਰਿਫਤਾਰੀ ਅਤੇ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਤੋ...
ਦੋ ਧਿਰਾਂ ’ਚ ਚੱਲੀਆਂ ਗੋਲੀਆਂ, ਸਰਪੰਚ ਸਮੇਤ 3 ਦੀ ਮੌਤ
ਮੋਗਾ (ਵਿੱਕੀ ਕੁਮਾਰ)। ਮੋਗਾ ਦੇ ਪਿੰਡ ਖੋਸਾ ਕੋਟਲਾ ਵਿੱਚ ਦੋ ਧਿਰਾਂ ਵਿਚਕਾਰ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਸੈਰ ਕਰਦੇ ਸਮੇਂ ਵਾਪਰੀ। ਜਦੋਂ ਕਿਸੇ ਗੱਲ ਨੂੰ ਲੈਕੇ ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ। ਦੋਹਾਂ ਧਿਰਾਂ ਵਿਚਕਾਰ ਗੋਲੀਬਾਰੀ ਹੋਈ ਤੇ ਸਰਪੰਚ ਵੀਰ ਸਿੰਘ ਸਮੇਤ ਤਿੰਨ ਵਿਅਕਤੀਆਂ ਦ...
ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਤੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਵੱਲੋਂ ਵਿਭਾਗਾਂ ਦੇ ਕੰਮਕਾਜ ਦੀ ਸਮੀਖਿਆ ਲਈ ਬੈਠਕ
ਲੋਕਾਂ ਦੀਆਂ ਸਿ਼ਕਾਇਤਾਂ ਦੇ ਸਮਾਂਬੱਧ ਨਿਪਟਾਰੇ ਦੇ ਦਿੱਤੇ ਹੁਕਮ (Jalalabad-News)
ਖੇਤੀਬਾੜੀ ਵਿਭਾਗ ਨੂੰ ਪਰਾਲੀ ਪ੍ਰਬੰਧਨ ਲਈ ਹੁਣੇ ਤੋਂ ਹੀ ਵਿਉਂਤਬੰਦੀ ਕਰਨ ਦੇ ਹੁਕਮ
(ਰਜਨੀਸ਼ ਰਵੀ) ਜਲਾਲਾਬਾਦ, ਫਾਜਿ਼ਲਕਾ। ਅੱਜ ਜਲਾਲਾਬਾਦ ਉਪਮੰਡਲ ਅਧੀਨ ਆਉਂਦੇ ਵੱਖ ਵੱਖ ਵਿਭਾਗਾਂ ਦੇ ਕੰਮਕਾਜ ਦੀ ਸਮੀਖਿਆ ਲਈ...
ਅਮਰੀਕਾ ਦੇ ਟੇਕਸਾਸ ’ਚ ਗੈਸ ਪਾਈਪਲਾਈਨ ਧਮਾਕੇ ਦੌਰਾਨ 2 ਮੌਤਾਂ
ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ
ਮਾਸਕੋ। ਅਮਰੀਕਾ ਦੇ ਟੇਕਸਾਸ ਪ੍ਰਾਂਤ ‘ਚ ਇੱਕ ਗੈਸ ਪਾਈਪਲਾਈਨ ’ਚ ਧਮਾਕੇ ਨਾਲ ਘੱਟ ਤੋਂ ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਦੋ ਜਣੇ ਜਖ਼ਮੀ ਹੋ ਗਏ ਐਨਬੀਸੀ ਪ੍ਰਸਾਰਕ ਨੇ ਮੰਗਲਵਾਰ ਨੂੰ ਸਥਾਨਕ ਅਧਿਕਾਰੀਆਂ ਦੇ ਹਵਾਲੇ ਤੋਂ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ...
ਬਗੈਰ ਜਾਣਕਾਰੀ ਕਿਸਾਨਾਂ ਦੇ ਖਾਤੇ ਤੋਂ ਬੀਮਾ ਕੰਪਨੀ ਨੇ ਕੱਟੇ 93 ਲੱਖ
ਬਗੈਰ ਜਾਣਕਾਰੀ ਕਿਸਾਨਾਂ ਦੇ ਖਾਤੇ ਤੋਂ ਬੀਮਾ ਕੰਪਨੀ ਨੇ ਕੱਟੇ 93 ਲੱਖ
ਇਟਾਵਾ (ਏਜੰਸੀ) ਪ੍ਰਧਾਨ ਮੰਤਰੀ ਖੇਤੀ ਬੀਮਾ ਯੋਜਨਾ ਤਹਿਤ ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ’ਚ ਬੀਮਾ ਕੰਪਨੀ ਨੇ ਕਰੀਬ 10 ਹਜ਼ਾਰ ਕਿਸਾਨਾਂ ਦੇ ਖਾਤੇ ’ਚੋਂ 93 ਲੱਖ ਰੁਪਏ ਕੱਟ ਲਏ ਜਿਸ ਸਬੰਧੀ ਕਿਸਾਨਾਂ ’ਚ ਬੇਚੈਨੀ ਦੇਖੀ ਜਾ ਰਹੀ ਹ...
ਪੂਜਨੀਕ ਮਾਤਾ ਅਸਕੌਰ ਜੀ ਆਯੁਰਵੈਦਿਕ ਹਸਪਤਾਲ ’ਚ ਪਹਿਲੇ ਦਿਨ 205 ਮਰੀਜ਼ਾਂ ਦਾ ਚੈਕਅੱਪ
ਹੱਡੀਆਂ ਵਿੱਚ ਕੈਲਸ਼ੀਅਮ ਅਤੇ ਮਿਨਰਿਲਸ ਦੀ ਮੁਫ਼ਤ ਜਾਂਚ ਲਈ ਦੋ ਰੋਜ਼ਾ ਚੈਕਅੱਪ ਸ਼ੁਰੂ
ਸਰਸਾ (ਸੁਨੀਲ ਵਰਮਾ)। ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ (Satnam Ji Specialty Hospital) ’ਚ ਪੂਜਨੀਕ ਮਾਤਾ...
ਲਾਰੇਂਸ ਬਿਸ਼ਨੋਈ ਦੇ ਗੁਰਗੇ ਮਨਪ੍ਰੀਤ ਮੰਨਾ ਨੂੰ ਪੁਲਿਸ ਨੇ ਅਦਾਲਤ ’ਚ ਕੀਤਾ ਪੇਸ਼
ਪੁਲਿਸ ਨੇ ਅਦਾਲਤ ਤੋਂ ਪੁੱਛ ਗਿੱਛ ਲਈ ਮੰਗਿਆ ਸੀ 5 ਦਿਨ ਦਾ ਪੁਲਿਸ ਰਿਮਾਂਡ , ਮਿਲਿਆ 3 ਦਿਨ ਦਾ ਪੁਲਿਸ ਰਿਮਾਂਡ (Gangster Lawrence Bishnoi)
(ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਤਲਵੰਡੀ ਸਾਬੋ ਪੁਲਿਸ ਨੇ ਗੈਂਗਸ਼ਟਰ ਲਾਰੇਂਸ ਬਿਸ਼ਨੋਈ (Gangster Lawrence Bishnoi) ਤੇ ਗੈਂਗਸ਼ਟਰ ਗੋਲਡੀ ਬਰਾੜ ਨਾਲ ਸਬ...
Children : ਇਸ ਲਈ ਮੂੰਹ ’ਚ ਉਂਗਲਾਂ ਪਾਉਂਦੇ ਹਨ ਛੋਟੇ ਬੱਚੇ
ਤੁਸੀਂ ਅਕਸਰ ਛੋਟੇ ਬੱਚਿਆਂ (Children) ਨੂੰ ਆਪਣੇ ਮੂੰਹ ’ਚ ਉਂਗਲੀਆਂ ਨੂੰ ਪਾਉਂਦੇ ਦੇਖਿਆ ਹੋਵੇਗਾ। ਛੋਟੇ ਬੱਚਿਆਂ ਦਾ ਮੂੰਹ ’ਚ ਵਾਰ-ਵਾਰ ਉਂਗਲੀਆਂ ਪਾਉਣਾ ਅਤੇ ਉਨ੍ਹਾਂ ਨੂੰ ਚੂਸਣਾ ਬਹੁਤ ਹੀ ਆਮ ਗੱਲ ਹੈ। ਜਦੋਂ ਬੱਚੇ ਮੂੰਹ ’ਚ ਉਂਗਲੀਆਂ ਜਾਂ ਅੰਗੂਠਾ ਚੂਸ ਰਹੇ ਹੁੰਦੇ ਹਨ ਅਤੇ ਜੇਕਰ ਤੁਸੀਂ ਉਸ ਦਾ ਅੰਗੂਠਾ...
ਅੱਕੇ ਕਿਸਾਨਾਂ ਨੇ ਪ੍ਰਸ਼ਾਸ਼ਨ ਨੂੰ ਦਿੱਤੀ ਚਿਤਾਵਨੀ
‘ਜਿੰਨਾਂ ਸਮਾਂ ਮੁਆਵਜ਼ੇ ਲਈ ਸਮਾਂ ਤੈਅ ਨਹੀਂ ਹੁੰਦਾ, ਨਹੀਂ ਬੰਦ ਕਰਨ ਦਿਆਂਗੇ ਸੂਏ ਦਾ ਪਾੜ’
(ਸੁਖਜੀਤ ਮਾਨ) ਮਾਨਸਾ। ਜ਼ਿਲ੍ਹੇ ਦੇ ਪਿੰਡ ਤਾਮਕੋਟ ਅਤੇ ਰੱਲਾ ਦਰਮਿਆਨ ਬੀਤੀ ਰਾਤ ਟੁੱਟੇ ਸੂਏ ਦਾ ਬੰਨ੍ਹ ਹਾਲੇ ਨਹੀਂ ਪੂਰਿਆ ਗਿਆ ਕਿਸਾਨਾਂ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਹੈ ਕਿ ਮੁਆਵਜੇ ਲਈ ਸਮਾਂ ਤੈਅ ਨਾ ਹੋ...
‘ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਟੀਮਾਂ ਮੁਸਤੈਦ, ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ’
ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਲੋਕਾਂ ਨੂੰ ਦੇ ਰਹੇ ਨੇ ਹੌਂਸਲਾ
ਮਾਨਸਾ/ਬਰੇਟਾ (ਸੁਖਜੀਤ ਮਾਨ/ਕ੍ਰਿਸ਼ਨ ਭੋਲਾ)। ਹੜ੍ਹਾਂ ਦੀ ਸਥਿਤੀ (Flood Affected Areas) ਵਿਚ ਮਗਨਰੇਗਾ ਲੇਬਰ, ਵਲੰਟੀਅਰਜ, ਐਨ ਜੀ ਓਜ ਅਤੇ ਇਲਾਕੇ ਦੇ ਲੋਕ ਰਾਹਤ ਕਾਰਜਾਂ ਵਿਚ ਜੁਟੇ ਹੋਏ ਹਨ। ਲੋਕਾਂ ਨੂੰ ਘਬਰਾਉਣ ਦੀ ਲੋੜ ...