ਆਈਪੀਐਲ-13 ‘ਚ ਕੇ ਐਲ ਰਾਹੁਲ ਨੇ ਜਿੱਤੀ ਔਰੇਂਜ ਕੈਪ
ਆਈਪੀਐਲ 'ਚ ਬਣਾਈ ਸਭ ਤੋਂ ਵੱਧ 670 ਦੌੜਾਂ
ਦੁਬਈ। ਆਈਪੀਐਲ-13 ਦੇ ਪਲੇਆਫ਼ 'ਚ ਨਹੀਂ ਪਹੁੰਚ ਸਕੀ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਨੇ ਇੱਕ ਸੈਸ਼ਨ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਕੇ ਔਰੇਂਜ ਕੈਪ ਜਿੱਤ ਲਈ। ਆਈਪੀਐਲ ਦੀ ਮੰਗਲਵਾਰ ਨੂੰ ਸਮਾਪਤ ਹੋ ਗਈ ਹੈ ਤੇ ਮੁੰਬਈ ਇੰਡੀਅਨਸ ਨੇ ਦਿੱਲੀ ਕੇ ਕੈਪੀਟ...
ਮੁੰਬਈ ਇੰਡੀਅਨਸ ਨੇ ਜਿੱਤਿਆ ਪੰਜਵੀਂ ਵਾਰ ਆਈਪੀਐਲ ਦਾ ਖਿਤਾਬ
ਮੁੰਬਈ ਇੰਡੀਅਨਸ ਨੂੰ ਮਿਲੀ 20 ਕਰੋੜ ਦੀ ਰਾਸ਼ੀ
ਲਗਾਤਾਰ ਦੋ ਸੀਜ਼ਨ ਖਿਤਾਬ ਜਿੱਤਣ ਵਾਲੀ ਟੀਮ ਬਣੀ
ਦੁਬਈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਮੁਖੀ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਨੇ ਪੰਜਵੀਂ ਵਾਰ ਆਈਪੀਐਲ ਖਿਤਾਬ ਜਿੱਤਣ ਵਾਲੀ ਮੁੰਬਈ ਇੰਡੀਅਨਸ਼ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਮੰਗਲਵਾਰ ਨੂੰ 20...
ਬਿਹਾਰ ‘ਚ ਫਿਰ ਨਿਤਿਸ਼ ਸਰਕਾਰ, 125 ਸੀਟਾਂ ਨਾਲ ਫਿਰ ਬਣੀ ਐਨਡੀਏ ਸਰਕਾਰ
ਰਾਜਗ ਮਹਾਂਗੱਠਜੋੜ ਨੇ 110 ਸੀਟਾਂ ਜਿੱਤੀਆਂ
ਬਿਹਾਰ। ਬਿਹਾਰ 'ਚ ਸੱਤਾ ਵਿਰੋਧ ਲਹਿਰ ਤੇ ਵਿਰੋਧੀ ਦੀ ਸਖ਼ਤ ਚੁਣੌਤੀ ਨੂੰ ਪਾਰ ਕਰਦਿਆਂ ਨਿਤਿਸ਼ ਕੁਮਾਰੀ ਦੀ ਅਗਵਾਈ ਵਾਲੀ ਐਨਡੀਏ ਨੇ ਬਿਹਾਰ 'ਚ ਬਹੁਮਤ ਹਾਸਲ ਕਰ ਲਈ ਹੈ। ਬਿਚਾਰ ਚੋਣਾਂ 'ਚ ਤੇਜਸਵੀ ਯਾਦਵੀ ਦੇ ਨਾਲ ਸਖ਼ਤ ਮੁਕਾਬਲੇ ਤੋਂ ਬਾਅਦ ਆਖਰਕਾਰ ਨਿਤਿਸ਼ ਕੁਮਾਰ...
ਪੰਜਾਬ ‘ਚ ਅਜੇ ਨਹੀਂ ਮਿਲੀ ਯਾਤਰੂ ਰੇਲ ਬਹਾਲੀ ਦੀ ਇਜਾਜਤ
ਪੰਜਾਬ ਭਰ ਵਿੱਚ ਯਾਤਰੂ ਰੇਲ ਨਹੀਂ ਚੱਲਣ ਦੇਣਗੀਆਂ ਕਿਸਾਨ ਜਥੇਬੰਦੀਆਂ, ਪੁਰਾਣੇ ਫੈਸਲੇ 'ਤੇ ਰਹਿਣਗੇ ਅੜਿੱਗ
ਕੋਰੋਨਾ ਦੀ ਦੂਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਰੋਜ਼ਾਨਾ 3 ਹਜ਼ਾਰ ਕੋਵਿਡ ਟੈਸਟਿੰਗ ਕਰਨ ਦੇ ਆਦੇਸ਼
ਮੁੱਖ ਸਕੱਤਰ ਨੂੰ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਸਿੱਧੀ ਭਰਤੀ ਲਈ ਨਿਯਮਾਂ ਵਿੱਚ ਸੋਧ ਕਰਨ ਲਈ ਕਿਹਾ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਉਠਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਿਹਤ ਤੇ ਮੈਡੀਕਲ ਸਿੱਖ...
ਸੂਬੇ ਦੀ ਆਬੋ ਹਵਾ ਖਰਾਬ ਸਥਿਤੀ ‘ਤੇ ਪੁੱਜੀ, ਅੱਗਾਂ ਲੱਗਣ ਦੇ ਮਾਮਲੇ 62844 ‘ਤੇ ਪੁੱਜੇ
ਅੰਮ੍ਰਿਤਸਰ ਅਤੇ ਲੁਧਿਆਣਾ ਦਾ ਹਵਾ ਕੁਆਲਟੀ ਪੱਧਰ 323 'ਤੇ ਪੁੱਜਿਆ
ਦੁਪਿਹਰ ਤੋਂ ਬਾਅਦ ਦਿਨੇ ਛਾਂ ਰਿਹੈ ਧੂੰਆਂ ਧਰੋਲ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਦਾ ਹਵਾ ਗੁਣਵੱਤਾ ਪੱਧਰ ਖਰਾਬ ਅਵਸਥਾ ਵਿੱਚ ਪੁੱਜ ਗਿਆ ਹੈ। ਸੂਬੇ ਅੰਦਰ ਦੁਪਿਹਰ ਤਿੰਨ ਵਜੇ ਤੋਂ ਬਾਅਦ ਧੂੰਆਂ ਧਰੋਲ ਹੋ ਜਾਂਦਾ ਹੈ। ਝੋਨੇ ਦੀ ਪਰ...
ਅਣਪਛਾਤੇ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਪਿਓ-ਪੁੱਤ ‘ਤੇ ਜਾਨਲੇਵਾ ਹਮਲਾ
ਅਣਪਛਾਤੇ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਪਿਓ-ਪੁੱਤ 'ਤੇ ਜਾਨਲੇਵਾ ਹਮਲਾ
ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ ਵਿੱਚ ਲਗਾਤਾਰ ਵੱਧ ਰਹੀਆਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਕਾਰਨ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸ੍ਰੀ ਮੁਕਤਸਰ ਸਾਹਿਬ ਦੀ...
ਰੁਪਿਆ ਤਿੰਨ ਪੈਸੇ ਡਿੱਗਿਆ
ਰੁਪਿਆ ਤਿੰਨ ਪੈਸੇ ਡਿੱਗਿਆ
ਮੁੰਬਈ। ਘਰੇਲੂ ਸਟਾਕ ਮਾਰਕੀਟ 'ਚ ਜ਼ਬਰਦਸਤ ਵਾਧੇ ਅਤੇ ਦੁਨੀਆ ਦੀਆਂ ਹੋਰ ਵੱਡੀਆਂ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਕਮਜ਼ੋਰ ਹੋਣ ਦੇ ਬਾਵਜੂਦ ਮੰਗਲਵਾਰ ਨੂੰ ਅੰਤਰਬੈਂਕਿੰਗ ਮੁਦਰਾ ਬਾਜ਼ਾਰ 'ਚ ਰੁਪਿਆ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਦੇ ਦਬਾਅ ਹੇਠ ਰਿਹਾ। ਇਹ 74.18 ਪ੍ਰਤੀ ਡਾਲਰ ...
ਯਾਮੀ-ਆਯੁਸ਼ਮਾਨ ਦੀ ਫਿਲਮ ‘ਬਾਲਾ’ ਦੇ ਪ੍ਰਦਰਸ਼ਨ ‘ਚ ਇੱਕ ਸਾਲ ਹੋਇਆ ਪੂਰਾ
ਯਾਮੀ-ਆਯੁਸ਼ਮਾਨ ਦੀ ਫਿਲਮ 'ਬਾਲਾ' ਦੇ ਪ੍ਰਦਰਸ਼ਨ 'ਚ ਇੱਕ ਸਾਲ ਹੋਇਆ ਪੂਰਾ
ਮੁੰਬਈ। ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਅਤੇ ਯਾਮੀ ਗੌਤਮ ਦੀ ਭੂਮਿਕਾ ਨਿਭਾਉਣ ਵਾਲੀ ਫਿਲਮ 'ਬਾਲਾ' ਦੇ ਪ੍ਰਦਰਸ਼ਨ ਨੂੰ ਇਕ ਸਾਲ ਬੀਤ ਗਿਆ ਹੈ। ਆਯੁਸ਼ਮਾਨ ਖੁਰਾਨਾ ਅਤੇ ਯਾਮੀ ਗੌਤਮ ਦੀ ਫਿਲਮ 'ਬਾਲਾ' ਨੂੰ ਇਕ ਸਾਲ ਪੂਰਾ ਹੋਇਆ ਹੈ।...
ਖਿਤਾਬ ਜਿੱਤਣ ਲਈ ਸਭ ਤੋਂ ਵਧੀਆ ਕਰੇਗੀ : ਪੋਂਟਿੰਗ
ਖਿਤਾਬ ਜਿੱਤਣ ਲਈ ਸਭ ਤੋਂ ਵਧੀਆ ਕਰੇਗੀ : ਪੋਂਟਿੰਗ
ਦੁਬਈ। ਆਈਪੀਐਲ ਦੇ ਫਾਈਨਲ ਵਿਚ ਪਹਿਲੀ ਵਾਰ ਪਹੁੰਚੇ ਦਿੱਲੀ ਰਾਜਧਾਨੀ ਦੇ ਮੁੱਖ ਕੋਚ ਰਿੱਕੀ ਪੋਂਟਿੰਗ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਆਈਪੀਐਲ ਦੇ ਖ਼ਿਤਾਬੀ ਮੈਚ ਵਿਚ ਮੁੰਬਈ ਇੰਡੀਅਨਜ਼ ਖ਼ਿਲਾਫ਼ ਆਪਣਾ ਸਰਬੋਤਮ ਪ੍ਰਦਰਸ਼ਨ ਕਰੇਗੀ। ਮੰਗਲਵਾਰ ਨੂੰ ਫਾਈਨਲ ਵਿੱਚ ...