ਕੈਪਟਨ ਅਮਰਿੰਦਰ ਸਿੰਘ ਮੋਦੀ ਦੇ ਇਸ਼ਾਰੇ ‘ਤੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਯਤਨਸ਼ੀਲ : ਬਰਸਟ
ਕਿਹਾ, ਕਿਸਾਨਾਂ ਵੱਲੋਂ ਜ਼ਿਲ੍ਹਾ ਪੱਧਰੀ ਮੁਜ਼ਾਹਰਿਆਂ ਦੇ ਸਮਾਨਅੰਤਰ ਸ਼ੰਭੂ ਬਾਰਡਰ 'ਤੇ ਰੈਲੀ ਅਤੇ ਹੋਰ ਪ੍ਰੋਗਰਾਮ ਸਪੱਸ਼ਟ ਸਬੂਤ
ਜੰਮੂ-ਕਟੜਾ ਮਾਰਗ ਦੇ ਸਰਵੇ ਲਈ ਆਈ ਟੀਮ ਦਾ ਕਿਸਾਨਾਂ ਨੇ ਕੀਤਾ ਘਿਰਾਓ
ਸੜਕ ਨੂੰ ਨੇਪਰੇ ਚਾੜ੍ਹਨ ਹਿੱਤ ਅਣਪਛਾਤੇ ਵਿਅਕਤੀਆਂ ਵੱਲੋਂ ਕੀਤਾ ਜਾ ਰਿਹਾ ਸੀ ਡਰੋਨ ਨਾਲ ਸਰਵੇ
ਕੁਸ਼ੀਨਗਰ ਸਟੇਡੀਅਮ ‘ਚ 11 ਖੇਡਾਂ ਦਾ ਸਾਮਾਨ ਪਰ ਕੋਚ ਇੱਕ ਵੀ ਨਹੀਂ
ਕੁਸ਼ੀਨਗਰ ਸਟੇਡੀਅਮ 'ਚ 11 ਖੇਡਾਂ ਦਾ ਸਾਮਾਨ ਪਰ ਕੋਚ ਇੱਕ ਵੀ ਨਹੀਂ
ਕੁਸ਼ੀਨਗਰ। ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਦੇ ਜ਼ਿਲ੍ਹਾ ਸਟੇਡੀਅਮ ਵਿਚ ਅਥਲੈਟਿਕਸ ਸਮੇਤ 11 ਕਿਸਮਾਂ ਦੀਆਂ ਖੇਡਾਂ ਲਈ ਸਾਮਾਨ ਉਪਲਬਧ ਹੈ ਪਰ ਮਾਰਚ ਤੋਂ ਬਾਅਦ ਕਿਸੇ ਵੀ ਖੇਡ ਲਈ ਕੋਈ ਕੋਚ ਤਾਇਨਾਤ ਨਹੀਂ ਕੀਤਾ ਗਿਆ ਹੈ। ਕੋਚਾਂ ਦੀ ਘਾਟ ਕਾਰਨ ਸਟੇ...
ਅਮਰੀਕਾ ‘ਚ ਫਾਈਜਰ ਦੀ ਕੋਰੋਨਾ ਵੈਕਸੀਨ ਨੂੰ ਮਿਲੀ ਮਨਜ਼ੂਰੀ
ਅਮਰੀਕਾ 'ਚ ਫਾਈਜਰ ਦੀ ਕੋਰੋਨਾ ਵੈਕਸੀਨ ਨੂੰ ਮਿਲੀ ਮਨਜ਼ੂਰੀ
ਵਾਸ਼ਿੰਗਟਨ। ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ ਡੀ ਏ) ਨੇ ਡਰੱਗ ਨਿਰਮਾਤਾ ਫਾਈਜ਼ਰ ਦੁਆਰਾ ਵਿਕਸਤ ਕੀਤੀ ਗਈ ਕੋਰੋਨਾ ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੋਜ਼ਾਨਾ ਅਖਬਾਰ ਨਿਊਯਾਰਕ ਟਾਈਮਜ਼ ਨੇ ਸੂਤਰਾਂ ਦੇ ਹਵਾਲੇ ਨ...
70 ਸਾਲ ਦੇ ਹੋਏ ਸੁਪਰਸਟਾਰ ਰਜਨੀਕਾਂਤ
ਮੋਦੀ ਨੇ ਟਵੀਟ ਕਰਕੇ ਦਿੱਤੀ ਵਧਾਈ
ਚੇਨਈ। ਦੱਖਣੀ ਭਾਰਤ ਦੇ ਸੁਪਰਸਟਾਰ ਰਜਨੀਕਾਂਤ ਰਾਜਨੀਤੀ ਵਿਚ ਡੈਬਿਊ ਕਰਨ ਦਾ ਐਲਾਨ ਕਰਨ ਤੋਂ ਬਾਅਦ ਸ਼ਨਿੱਚਰਵਾਰ ਨੂੰ 70 ਸਾਲ ਦੇ ਹੋ ਗਏ। ਰਜਨੀਕਾਂਤ ਨੇ ਆਪਣਾ ਜਨਮਦਿਨ ਆਪਣੇ ਪਰਿਵਾਰਕ ਮੈਂਬਰਾਂ ਨਾਲ ਸ਼ਹਿਰ ਦੇ ਬਾਹਰ ਸਥਿਤ ਇੱਕ ਫਾਰਮ ਹਾਊਸ ਵਿੱਚ ਬੜੀ ਸਾਵਧਾਨੀ ਨਾਲ ਮਨਾਇਆ।...
ਕੋਰੋਨਾ ਪੀੜਤਾਂ ਦੀ ਗਿਣਤੀ ਸਵਾਂ 98 ਲੱਖ ਤੋਂ ਪਾਰ
ਦੇਸ਼ 'ਚ ਕੋਰੋਨਾ ਦੇ 30,005 ਨਵੇਂ ਮਾਮਲੇ ਮਿਲੇ
ਨਵੀਂ ਦਿੱਲੀ। ਦੇਸ਼ 'ਚ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ 'ਚ ਉਤਰਾਅ-ਚੜਾਅ ਦਾ ਦੌਰ ਜਾਰੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਮਾਮੂਲੀ ਵਾਧਾ ਦਰਜ ਕਤਾ ਗਿਆ, ਜਿਸ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 98 ਲੱਢ ਤੋਂ ਪਾਰ ਪਹੁੰਚ ਗਈ। ਰਾਹਤ ਦੀ ਗੱਲ...
ਬਟਾਲਾ ਦੇ ਖੇਤਾਂ ‘ਚੋਂ ਨੌਜਵਾਨ ਦੀ ਲਾਸ਼ ਮਿਲੀ
ਬਟਾਲਾ ਦੇ ਖੇਤਾਂ 'ਚੋਂ ਨੌਜਵਾਨ ਦੀ ਲਾਸ਼ ਮਿਲੀ
ਬਟਾਲਾ। ਥਾਣਾ ਸੇਖਵਾਂ ਦੀ ਪੁਲਿਸ ਨੇ ਭੇਤਭਰੀ ਹਾਲਾਤ 'ਚ ਨੌਜਵਾਨ ਦੀ ਲਾਸ਼ ਮਿਲੀ ਹੈ। ਜਿਸ ਦੀ ਪਛਾਣ ਸਤਗੁਰਸ਼ਰਨ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਮਠੋਲਾ ਵਜੋਂ ਹੋਈ ਹੈ।
ਪੁਲਿਸ ਅਨੁਸਾਰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਦੀ ਲਾਸ਼ ਪਿੰਡ ਧਾਲੀਵਾਲ ਦੇ ਖੇਤਾਂ ...
17ਵਾਂ ਦਿਨ : ਦਿੱਲੀ-ਜੈਪੁਰ ਤੇ ਦਿੱਲੀ ਆਗਰਾ ਹਾਈਵੇ ਜਾਮ ਕਰਾਂਗੇ ਕਿਸਾਨ
ਅੱਜ ਕਿਸਾਨਾਂ ਦਾ 'ਜਾਮ ਅੰਦੋਲਨ'
ਨਵੀਂ ਦਿੱਲੀ। ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦਾ ਅੱਜ 17ਵੇਂ ਦਿਨ ਵੀ ਪ੍ਰਦਰਸ਼ਨ ਜਾਰੀ ਹੈ। ਕਿਸਾਨ ਤੇ ਸਰਕਾਰ ਦੌਰਾਨ ਅੜਿੱਕਾ ਬਰਕਰਾਰ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ 12 ਦਸੰਬਰ ਨੂੰ ਕਿਸਾਨ ਦਿੱਲੀ-ਜੈਪੁਰ ਤੇ ਦਿੱਲੀ ਆਗਰਾ ਹਾਈ...
ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ‘ਯਾਦ-ਏ-ਮੁਰਸ਼ਿਦ’ 29ਵਾਂ ਮੁਫ਼ਤ ਅੱਖਾਂ ਦਾ ਕੈਂਪ ਸ਼ੁਰੂ
ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 'ਯਾਦ-ਏ-ਮੁਰਸ਼ਿਦ' 29ਵਾਂ ਮੁਫ਼ਤ ਅੱਖਾਂ ਦਾ ਕੈਂਪ ਸ਼ੁਰੂ
ਸਰਸਾ (ਸੱਚ ਕਹੂੰ ਨਿਊਜ਼)। ਅੱਖਾਂ ਜੀਵਨ ਦਾ ਅਨਮੋਲ ਤੋਹਫ਼ਾ ਹਨ, ਜਿਨ੍ਹਾਂ ਨਾਲ ਅਸੀਂ ਕਾਇਨਾਤ ਨੂੰ ਨਿਹਾਰਦੇ ਤੇ ਸੁੰਦਰਤਾ ਦਾ ਦੀਦਾਰ ਕਰਦੇ ਹਾਂ। ਜੋ ਲੋਕ ਵੇਖ ਸਕਣ 'ਚ ਅਸਮੱਰਥ ਹੁੰਦੇ ਹਨ, ਉਹ ਇਨ੍ਹਾਂ ਸ਼ਾਨਦਾਰ ਪਲਾਂ...
ਯੁਵਰਾਜ ਨੇ ਆਪਣੇ ਜਨਮ ਦਿਨ ‘ਤੇ ਤੋੜੀ ਚੁੱਪੀ
ਕਿਹਾ, ਪਿਤਾ ਦੇ 'ਹਿੰਦੂ' ਵਾਲੇ ਵਿਵਾਦਿਤ ਬਿਆਨ ਤੋਂ ਦੁਖੀ ਹਾਂ
ਚੰਡੀਗੜ੍ਹ। ਭਾਰਤੀ ਟੀਮ ਦੇ ਸਾਬਕਾ ਖਿਡਾਰੀ ਆਲਰਾਊਂਡਰ ਯੁਵਰਾਜ ਸਿੰਘ ਦਾ ਅੱਜ ਜਨਮ ਦਿਨ ਹੈ। ਯੁਵਰਾਜ ਸਿੰਘ ਦਾ ਜਨਮ 12 ਦਸੰਬਰ 1981 ਨੂੰ ਹੋਇਆ ਸੀ ਅੱਜ ਉਹ 39 ਸਾਲਾਂ ਦੇ ਹੋ ਗਏ ਹਨ।
ਯੁਵਰਾਜ ਸਿੰਘ ਨੇ ਆਪਣੇ ਜਨਮ ਦਿਨ ਮੌਕੇ ਉਮੀਦ ਪ੍ਰਗਟ...