ਸਾਡੇ ਨਾਲ ਸ਼ਾਮਲ

Follow us

27.8 C
Chandigarh
Saturday, September 28, 2024
More

    ਲੋਹੜੀ ਦਾ ਤਿਉਂਹਾਰ ਵੀ ਮੋਦੀ ਸਰਕਾਰ ਨੂੰ ਵਿਰੋਧ ਦਾ ਦੇ ਗਿਆ ਵੱਖਰਾ ਸੁਨੇਹਾ

    0
    ਲੋਹੜੀ ਦਾ ਤਿਉਂਹਾਰ ਵੀ ਕੇਂਦਰ ਸਰਕਾਰ ਖਿਲਾਫ਼ ਰੋਸ ’ਚ ਲੰਘਿਆ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਅੱਜ ਲੋਹੜੀ ਦਾ ਤਿਉਂਹਾਰ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਮੋਦੀ ਸਰਕਾਰ ਨੂੰ ਵੱਖਰਾ ਹੀ ਸੁਨੇਹਾ ਦੇ ਗਿਆ। ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਪੰਜਾਬ ਅੰਦਰ ਅੱਜ ਹਰ ਵਰਗ ਵੱਲੋਂ ਲੋਹੜੀ ਦੀਆਂ ਧੂਣੀਆਂ ’...
    Capt Amarinder Singh

    ਕੈਬਨਿਟ ਮੀਟਿੰਗ : ਕੇਂਦਰੀ ਕਾਨੂੰਨਾਂ ਨੂੰ ਲੈ ਕੇ ਹੋਏਗੀ ਚਰਚਾ

    0
    ਸੁਪਰੀਮ ਕੋਰਟ ਦੇ ਫੈਸਲੇ ਸਬੰਧੀ ਕੀਤੀਆਂ ਜਾ ਸਕਦੀਆਂ ਹਨ ਵਿਚਾਰਾਂ, ਅਗਲੀ ਰਣਨੀਤੀ ਬਾਰੇ ਹੋਏਗਾ ਫੈਸਲਾ ਚੰਡੀਗੜ, (ਅਸ਼ਵਨੀ ਚਾਵਲਾ)। ਕਾਂਗਰਸ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਸਬੰਧੀ ਵੀਰਵਾਰ ਨੂੰ ਕੈਬਨਿਟ ਮੀਟਿੰਗ ਕੀਤੀ ਜਾ ਰਹੀ ਹੈ, ਜਿਸ ਵਿੱਚ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਆਦੇਸ਼ਾਂ ਦੀ ਸਮੀਖਿਆ ਕਰਦੇ ਹੋਏ ...

    ਦਿੱਲੀ ਸਰਹੱਦਾਂ ਤੋਂ ਪੰਜਾਬ ਤੱਕ, ਤਿਓਹਾਰਾਂ ਜ਼ਰੀਏ ਰੋਸ ਪ੍ਰਦਰਸ਼ਨ, ਸਾੜੀ ਗਈ ਖੇਤੀ ਕਾਨੂੰਨਾਂ ਦੀਆਂ ਲੱਖਾਂ ਕਾਪੀਆਂ

    0
    ਦਿੱਲੀ ਦੇ ਤਿੰਨੇ ਬਾਰਡਰ ’ਤੇ ਕਿਸਾਨਾਂ ਨੇ ਸਾੜੀ ਕਾਪੀਆਂ ਤੇ ਪੰਜਾਬ ਦੇ ਹਰ ਪਿੰਡ ਵਿੱਚ ਇਸੇ ਤਰੀਕੇ ਨਾਲ ਮਨਾਈ ਲੋਹੜੀ ਚੰਡੀਗੜ, (ਅਸ਼ਵਨੀ ਚਾਵਲਾ)। ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਹੱਦਾਂ ‘ਤੇ ਪਿਛਲੇ 49 ਦਿਨਾਂ ਤੋਂ ਡਟੇ ਹੋਏ ਕਿਸਾਨਾਂ ਨੇ ਹੁਣ ਤਿਓਹਾਰਾਂ ਜ਼ਰੀਏ ਆਪਣਾ ਰੋਸ ਪ੍ਰਦਰਸ਼ਨ ਕਰਨਾ ਸ਼ੁ...

    ਹਰਿਆਊ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

    0
    ਹਰਿਆਊ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਧਰਮਗੜ੍ਹ (ਜੀਵਨ ਗੋਇਲ) ਨੇੜਲੇ ਪਿੰਡ ਹਰਿਆਊ ਦੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਮਿਲੀ। ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਸਵਰਾਜ ਸਿੰਘ ਨੇ Çੁਕਹਾ ਕਿ ਸਾਡੇ ਪਿੰਡ ਦਾ ਇੱਕ ਲੜਕਾ ਸਾਬੋਕੇ ਤਲਵੰਡੀ ਕੰਪਨੀ ਵਿੱਚ ਗਰੁੱਪ ਇੰਸ...
    Sukhbir badal

    ਕੇਂਦਰ ਸਰਕਾਰ ਜਾਣਬੁੱਝ ਕੇ ਕਿਸਾਨੀ ਸ਼ੰਘਰਸ਼ ਨੂੰ ਲਮਕਾ ਰਹੀ ਹੈ : ਬਾਦਲ

    0
    ਕਿਹਾ ਕਿਸਾਨੀ ਸੰਘਰਸ਼ ’ਚ ਕਾਂਗਰਸ ਦੋਗਲੀ ਨੀਤੀ ਅਪਨਾ ਰਹੀ ਹੈ ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ਵਿਖੇ ਕੇਂਦਰ ਸਰਕਾਰ ਦੇ ਖਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਫੌਤ ਹੋਏ ਕਿਸਾਨਾਂ ਦੀ ਯਾਦ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਕਿਸਾਨੀ ਸੰਘਰਸ਼ ਦ...
    Supreme Court

    ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਿਸਾਨਾਂ ਦਾ ਐਲਾਨ

    0
    ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਿਸਾਨਾਂ ਦਾ ਐਲਾਨ ਸੁਪਰੀਮ ਕੋਰਟ ਨੇ ਖੇਤਰੀ ਕਾਨੂੰਨਾਂ ’ਤੇ ਰੋਕ ਤੇ ਕਮੇਟੀ ਗਠਨ ਦੇ ਫੈਸਲੇ ਤੋਂ ਬਾਅਦ ਕਿਸਾਨ ਜੱਥੇਬੰਦੀਆਂ ਨੇ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਕਿਸਾਨ ਜੱਥੇ ਬੰਦੀਆਂ ਕਿਸੇ ਕਮੇਟੀ ਨੂੰ ਸਵੀਕਾਰ ਨਹÄ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ...
    Supreme Court

    ਸੁਪਰੀਮ ਕੋਰਟ ਨੇ ਤਿੰਨੇ ਖੇਤੀ ਕਾਨੂੰਨਾਂ ’ਤੇ ਅਗਲੇ ਆਦੇਸ਼ ਤੱਕ ਲਾਈ ਰੋਕ

    0
    ਗੱਲਬਾਤ ਲਈ ਕਮੇਟੀ ਦਾ ਗਠਨ ਖੇਤੀ ਕਾਨੂੰਨਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨਾਂ ’ਤੇ ਕਿਸਾਨ ਅੰਦੋਲਨ ਨਾਲ ਜੁੜੀਆਂ ਪਟੀਸ਼ਨਾਂ ’ਤੇ ਸੁਪਰੀਮ ਕੋਰਟ ’ਚ ਅੱਜ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਤਿੰਨੇ ਖੇਤੀ ਕਾਨੂੰਨਾਂ ’ਤੇ ਅਗਲੇ ਆਦੇਸ਼ ਤੱਕ ਰੋਕ ਲਾ ਦਿੱਤੀ ਹੈ ਤੇ ਇੱਕ ਕਮੇਟੀ ਦਾ ਗਠਨ ਕਰਨ ਦਾ ਆਦੇਸ਼ ਦਿੱਤਾ ਹੈ। ਇਸ...
    Farmer Singhu Border

    ਸਿੰਘੂ ਬਾਰਡਰ ’ਤੇ ਜ਼ਹਿਰੀਲੀ ਵਸਤੂ ਨਿਗਲਣ ਵਾਲੇ ਕਿਸਾਨ ਨੇ ਤੋੜਿਆ ਦਮ

    0
    ਬੀਤੀ ਰਾਤ ਜ਼ਹਿਰਲੀ ਵਸਤੂ ਨਿਗਲਣ ਤੋਂ ਬਾਅਦ ਹਸਪਤਾਲ ’ਚ ਕਰਵਾਇਆ ਸੀ ਭਰਤੀ ਨਵੀਂ ਦਿੱਲੀ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸ ਸੰਘਰਸ਼ ਦੇ ਚੱਲਦਿਆਂ ਕਈ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਜਾ ਚੁੱਕੀਆਂ ਹਨ ਤੇ ਇਹ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਇਸ ਦੇ ਚੱਲ...

    ਜਸਪ੍ਰੀਤ ਬੁਮਰਾਹ ਆਖਰੀ ਟੈਸਟ ਮੈਚ ’ਚੋਂ ਹੋਏ ਬਾਹਰ

    0
    ਪੇਟ ਦੀ ਇੰਜਰੀ ਨਾਲ ਜੂਝ ਰਹੇ ਹਨ ਬੁਮਰਾਹ ਨਵੀਂ ਦਿੱਲੀ। ਅਸਟਰੇਲੀਆ ਦੌਰੇ ’ਤੇ ਮੌਜ਼ੂਦ ਟੀਮ ਇੰਡੀਆ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ। ਇੱਕ ਤੋਂ ਬਾਅਦ ਇੱਕ ਕਈ ਖਿਡਾਰੀ ਜ਼ਖਮੀ ਹੋ ਕੇ ਬਾਹਰ ਹੋ ਚੁੱਕੇ ਹਨ। ਆਪਣੇ ਮੁੱਖ ਹਥਿਆਰਾਂ ਤੋਂ ਬਿਨਾ ਮੈਦਾਨ ’ਤੇ ਉਤਰੀ ਰਹੀ ਭਾਰਤੀ ਟੀਮ ਨੂੰ ਹ...

    ਪੁਰਤਗਾਲੀ ਰਾਸ਼ਟਰਪਤੀ ਮਾਰਸੇਲੋ ਰੇਬੋਲੋ ਕੋਰੋਨਾ ਪਾਜ਼ਿਟਿਵ

    0
    ਪੁਰਤਗਾਲੀ ਰਾਸ਼ਟਰਪਤੀ ਮਾਰਸੇਲੋ ਰੇਬੋਲੋ ਕੋਰੋਨਾ ਪਾਜ਼ਿਟਿਵ ਮੈਡ੍ਰਿਡ। ਪੁਰਤਗਾਲ ਦੇ ਰਾਸ਼ਟਰਪਤੀ ਮਾਰਸੇਲੋ ਰੇਬੋਲੋ ਡਿਸੂਸਾ ਦੇ ਕੋਰੋਨਾ ਵਾਇਰਸ (ਕੋਵਿਡ-19) ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਰਾਸ਼ਟਰਪਤੀ ਦਫ਼ਤਰ ਦੀ ਵੈਬਸਾਈਟ ’ਤੇ ਜਾਰੀ ਪੋਸਟ ਦੇ ਅਨੁਸਾਰ ਪਿਛਲੇ ਦੋ ਦਿਨਾਂ ’ਚ ਡਿਸੂਸਾ ਦੀ ਦੋ ਵਾਰ ਜਾਂਚ ਕੀਤੀ...

    ਤਾਜ਼ਾ ਖ਼ਬਰਾਂ

    Ayushman Scheme Funds

    Ayushman Scheme Funds: ਆਯੁਸ਼ਮਾਨ ਸਕੀਮ ਫੰਡਾਂ ਦੀ ਦੁਰਵਰਤੋਂ ਸਬੰਧੀ ਪਰਨੀਤ ਕੌਰ ਤੇ ਜੈਇੰਦਰ ਕੌਰ ਨੇ ਸਰਕਾਰ ਨੂੰ ਘੇਰਿਆ

    0
    ਸਿਹਤ ਮੰਤਰੀ ਸਮੇਤ ਅਧਿਕਾਰੀਆਂ ’ਤੇ ਹੋਣੀ ਚਾਹੀਦੀ ਐ ਬਣਦੀ ਕਾਰਵਾਈ: ਪ੍ਰਨੀਤ ਕੌਰ Ayushman Scheme Funds: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਾਜਪਾ ਆਗੂ ਆਗੂ ਪ੍ਰਨੀਤ ਕੌਰ ਅਤੇ ਭਾਜ...
    Welfare

    Welfare: ਮਹਿੰਗੇ ਭਾਅ ਦਾ ਲੱਭਿਆ ਮੋਬਾਇਲ ਫੋਨ ਅਸਲ ਮਾਲਕ ਨੂੰ ਸੌਂਪਿਆ

    0
    ਡੇਰਾ ਸ਼ਰਧਾਲੂ ਨੇ ਇਮਾਨਦਾਰੀ ਦਿਖਾਉਂਦਿਆਂ ਮੋੜਿਆ ਮੋਬਾਇਲ ਫੋਨ | Welfare Welfare: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਏ ਦਿਨ ਇਮਾਨਦਾਰੀ ਦਿਖ...
    Lehragaga News

    Lehragaga News: ਮੰਤਰੀ ਗੋਇਲ ਨੇ ਜ਼ਰੂਰਤਮੰਦਾਂ ਨੂੰ ਵੰਡੇ ਮੁੱਖ ਮੰਤਰੀ ਰਾਹਤ ਫੰਡ ਸਹਾਇਤਾ ਰਾਸ਼ੀ ਦੇ ਚੈੱਕ

    0
    Lehragaga News: (ਰਾਜ ਸਿੰਗਲਾ/ਨੈਨਸੀ) ਲਹਿਰਾਗਾਗਾ। ਕੈਬਿਨਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਜ਼ਰੂਰਤਮੰਦ ਲੋਕਾਂ ਨੂੰ ਲੱਖਾਂ ਰੁਪਏ ਦੇ ਚੈੱਕ...

    Punjab Government: ਪੰਜਾਬ ਸਰਕਾਰ ਨੇ ਸਰਕਾਰੀ ਨੌਕਰੀਆਂ ਦੇਣ ਦਾ ਬਣਾਇਆ ਰਿਕਾਰਡ

    0
    ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Government: ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਦੀ ਸਰਕਾਰ ਨੇ ਪੰਜਾਬ ਦਾ ਮਿਸ਼ਨ ਰੁਜ਼ਗਾਰ ਪੰਜਾਬ ਦੇ ਬੇਰੁਜ਼ਗਾਰਾਂ ਲਈ ਆਸ ਦੀ ਕਿਰਨ ਬਣਿਆ ਹ...
    Ludhiana News

    ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਸਾਹਨੇਵਾਲ ਦਾ ਅਚਨਚੇਤ ਦੌਰਾ

    0
    (ਰਘਬੀਰ ਸਿੰਘ) ਲੁਧਿਆਣਾ। ਸਿਵਲ ਸਰਜਨ ਡਾ ਪ੍ਰਦੀਪ ਕੁਮਾਰ ਵੱਲੋਂ ਅੱਜ ਕਮਿਊਨਿਟੀ ਹੈਲਥ ਸੈਟਰ ਸਾਹਨੇਵਾਲ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਵੱਖ ਵੱਖ ਵਾਰਡਾਂ ਵਿਚ ਜਾ ਕੇ ਮ...
    Rajasthan Weather Alert

    Rajasthan Weather Alert: ਕੋਟਾ ਬੈਰਾਜ਼ ’ਚ ਪਾਣੀ ਦਾ ਪੱਧਰ ਵਧਿਆ, 2 ਗੇਟ ਖੋਲ੍ਹੇ

    0
    ਅੱਜ ਵੀ 19 ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ | IMD Alert ਭਲਕੇ ਤੋਂ ਰੁਕ ਸਕਦਾ ਹੈ ਮੀਹ ਦਾ ਦੌਰ ਜੈਪੁਰ (ਸੱਚ ਕਹੂੰ ਨਿਊਜ਼)। Rajasthan Weather Alert: ਰਾਜਸਥਾਨ ’ਚ ਮਾਨਸ...
    Sehat Bima Yojana

    Sehat Bima Yojana: ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਸਿਹਤ ਬੀਮਾ ਯੋਜਨਾ ਲਈ ਵਧੀਆ ਕੰਮ ਕਰਨ ’ਤੇ ਡਾ. ਸੁਰਿੰਦਰ ਸਿੰਘ ਦਾ ਸਨਮਾਨ

    0
    ਡਾ. ਸੁਰਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਚਰਨਾਥਲ ਕਲਾਂ ਨੂੰ ਡਿਪਟੀ ਕਮਿਸ਼ਨਰ ਨੇ ਪ੍ਰਸ਼ੰਸਾ ਪੱਤਰ ਦਿੱਤਾ Sehat Bima Yojana: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਡਿਪਟੀ ਕਮਿਸ਼ਨਰ ...
    Lata Mangeshkar

    Bollywood News: ਆਵਾਜ਼ ਦੇ ਜਾਦੂ ਨਾਲ ਸੰਗੀਤ ਪ੍ਰੇਮੀਆਂ ਦੇ ਦਿਲਾਂ ‘ਤੇ ਰਾਜ ਕੀਤਾ ਲਤਾ ਮੰਗੇਸ਼ਕਰ ਨੇ

    0
    Bollywood News: ਮੁੰਬਈ (ਏਜੰਸੀ)। ਬਾਲੀਵੁੱਡ ਵਿੱਚ, ਲਤਾ ਮੰਗੇਸ਼ਕਰ (Lata Mangeshkar) ਨੂੰ ਇੱਕ ਪਲੇਬੈਕ ਗਾਇਕਾ ਵਜੋਂ ਯਾਦ ਕੀਤਾ ਜਾਂਦਾ ਹੈ, ਜਿਸ ਨੇ ਲਗਭਗ ਸੱਤ ਦਹਾਕਿਆਂ ਤੱਕ ...
    Saint Dr MSG

    Saint Dr MSG: ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਚੋਰ ਨੂੰ ਦਿੱਤੀ ਅਨੋਖੇ ਤਰੀਕੇ ਨਾਲ ਚੋਰੀ ਦੀ ਆਦਤ ਛੱਡਣ ਦੀ ਸਿੱਖਿਆ

    0
    ਪੂਜਨੀਕ ਪਰਮ ਪਿਤਾ ਜੀ ਦੀ ਮਹਾਨਤਾ ਵਰਣਨ ਤੋਂ ਪਰੇ | Saint Dr MSG ਗੁਰਗੱਦੀ 'ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸ੍ਰੀ ਜਲਾਲਆਣਾ ਸ...
    Punjab Sarpanch Elections

    Punjab Sarpanch Elections: ਸਰਪੰਚ ਗੁਰਪ੍ਰੀਤ ਸਿੰਘ ਗਰੇਵਾਲ ਨੇ ਮਿਹਨਤ ਨਾਲ ਬਦਲੀ ਪਿੰਡ ਦੀ ਨੁਹਾਰ

    0
    ਬਲਾਕ ਅਮਲੋਹ ਦਾ ਪਿੰਡ ਕਲਾਲ ਮਾਜਰਾ, ਬਲਾਕ ’ਚੋਂ ਨੰਬਰ ਵੰਨ ਪਿੰਡ (ਅਨਿਲ ਲੁਟਾਵਾ) ਅਮਲੋਹ। Punjab Sarpanch Elections: ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਚੁਕਿਆ ਹੈ ...