Saint Dr MSG: ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਇੰਨਸਾਨ ਹੀ ਨਹੀਂ ਬਲਕਿ ਜਾਨਵਰਾਂ ਲਈ ਵੀ ਮਸੀਹਾ ਬਣਕੇ ਕੰਮ ਕਰ ਰਹੀਆਂ ਹਨ!
ਸਰਸਾ (ਸੱਚ ਕਹੂੰ ਨਿਊਜ਼)। Saint Dr MSG: ਅੱਜ ਸੋਮਵਾਰ ਨੂੰ ਜ਼ਿਲ੍ਹਾ ਸਰਸਾ ਦੇ ਬਲਾਕ ਮਾਧੋਸਿੰਘਾਨਾ ਦੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਇੱਕ ਡਿੱਗੀ ’ਚ ਡਿੱਗੇ ਜਾਨਵਰ ਨੂੰ ਬਾਹਰ ਕੱਢਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਫੁੱਲ ਚੜ੍ਹਾਏ। ਬਲਾਕ...
Punjab Murder News: ਆਪ ਆਗੂ ਰਾਜਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ
Punjab Murder News: ਕੈਰੋਂ। ਪੰਜਾਬ ’ਚ ਪੰਚਾਇਤੀ ਚੋਣਾਂ ਤੋਂ ਪਹਿਲਾ ਵੱਡੀ ਘਟਨਾ ਸਾਹਮਣੇ ਆਈ ਹੈ। ਸਥਾਨਕ ਸ਼ਹਿਰ ਤੋਂ ਪਿੰਡ ਠੱਕਰਪੁਰਾ ’ਚ ਆਪ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਦੋਂ ਕਿ ਉਸ ਦੇ ਦੋ ਸਾਥੀ ਜਖਮੀ ਹੋ ਗਏ। ਇਹ ਘਟਨਾ ਪੂਰੇ ਇਲਾਕੇ ’ਚ ਫੈਲਦਿਆਂ ਹੀ ਸੋਗ ਦੀ ਲਹਿਰ ਦੌੜ ਗਈ। ਪ੍ਰਾਪਤ ਜਾਣ...
Welfare: ਗੁਰਤੇਜ ਸਿੰਘ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਪਿੰਡ ਦਾਤੇਵਾਸ ਦੇ ਪਹਿਲੇ ਤੇ ਬਲਾਕ ਬੁਢਲਾਡਾ ਦੇ ਬਣੇ 18ਵੇਂ ਸਰੀਰਦਾਨੀ | Welfare
Welfare: (ਸੰਜੀਵ ਤਾਇਲ) ਬੁਢਲਾਡਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਬਲਾਕ ਬੁਢਲਾਡਾ ਦੇ ਪਿੰਡ ਦਾਤੇਵਾਸ ਵਾਸੀ ਗੁਰਤੇਜ ਸਿੰਘ ਇੰਸਾਂ (75) ਨੇ ਪਿੰਡ ਦੇ ਪ...
Punjab News: ਪੰਜਾਬ ਸਰਕਾਰ ਨੇ ਇਸ ਬੈਂਕ ਦੇ ਗਾਹਕਾਂ ਨੂੰ ਦਿੱਤਾ ਖਾਸ ਤੋਹਫਾ, ਹੁਣੇ ਪੜ੍ਹੋ…
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab News: ਸਹਿਕਾਰੀ ਖੇਤਰ ’ਚ ਬੈਂਕਿੰਗ ਸੇਵਾਵਾਂ ’ਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਗਾਹਕਾਂ ਨੂੰ ਆਨਲਾਈਨ ਲੈਣ-ਦੇਣ ਦੀ ਸਹੂਲਤ ਪ੍ਰਦਾਨ ਕਰਨ ਲਈ ਪੰਜਾਬ ਰਾਜ ਸਹਿਕਾਰੀ ਬੈਂਕ ਯੂਪੀ ਆਈ ਸੇਵਾ ਸ਼ੁਰ...
Canada News: ਹੁਣ ਕੈਨੇਡਾ ’ਚ ਕੰਮ ਨਹੀਂ ਕਰ ਸਕਣਗੇ ਪਤੀ-ਪਤਨੀ! ਸਰਕਾਰ ਨੇ ਕਰ ਦਿੱਤਾ ਇਹ ਨਵੇਂ ਫੈਸਲੇ ਦਾ ਐਲਾਨ
Canada News: ਕੈਨੇਡਾ ’ਚ ਵੀਜਾ ਨਿਯਮਾਂ ਨੂੰ ਲਗਾਤਾਰ ਸਖਤ ਕੀਤਾ ਜਾ ਰਿਹਾ ਹੈ ਜਾਂ ਪਰਮਿਟ ਕੱਟੇ ਜਾ ਰਹੇ ਹਨ। ਸਟੱਡੀ ਪਰਮਿਟ ਅਤੇ ਪੋਸ਼ਟ-ਗ੍ਰੈਜੂਏਸ਼ਨ ਵਰਕ ਪਰਮਿਟਾਂ ’ਤੇ ਸੀਮਾਵਾਂ ਲਗਾਉਣ ਤੋਂ ਬਾਅਦ, ਕੈਨੇਡਾ ਸਰਕਾਰ ਹੁਣ ‘ਸਪਾਉਸਲ ਓਪਨ ਵਰਕ ਪਰਮਿਟ’ ’ਤੇ ਸ਼ਿਕੰਜਾ ਕੱਸ ਰਹੀ ਹੈ। ਕੈਨੇਡਾ ਅਗਲੇ 3 ਸਾਲਾਂ ’ਚ ਐ...
Schools of Punjab: ਪੰਜਾਬ ਦੇ ਸਕੂਲਾਂ ਨੂੰ ਮੰਨਣਾ ਪਵੇਗਾ ਇਹ ਹੁਕਮ, ਨਾ ਮੰਨਿਆ ਤਾਂ ਹੋਵੇਗੀ ਕਾਰਵਾਈ!
Schools of Punjab: ਚੰਡੀਗੜ੍ਹ। ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਨੇ ਸਾਰੇ ਸਕੂਲ ਮੁਖੀਆਂ ਨੂੰ ਪੋਲਿੰਗ ਬੂਥਾਂ ਲਈ ਵਿਸ਼ੇਸ਼ ਤਿਆਰੀਆਂ ਕਰਨ ਦੇ ਨਿਰਦੇਸ਼ ਦਿੱਤੇ ਹਨ। 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਲਈ ਵੱਖ-ਵੱਖ ਪ੍ਰਾਈਮਰੀ ਸਕੂਲਾਂ ਵਿਚ ਪੋਲਿੰਗ ਬੂਥ ਸਥਾਪਤ ਕ...
Punjab Weather Update: ਪੰਜਾਬੀਓ ਹੋ ਜਾਓ ਤਿਆਰ, ਮੁੜ ਬਦਲੇਗਾ ਮੌਸਮ, ਮੀਂਹ ਦਾ ਅਲਰਟ ਜਾਰੀ
Punjab Weather Update: ਲੁਧਿਆਣਾ। ਮੌਸਮ ਵਿਭਾਗ ਸਮੇਂ ਸਮੇਂ ’ਤੇ ਮੌਸਮੀ ਕਾਰਵਾਈਆਂ ਲਈ ਅਲਰਟ ਕਰਦਾ ਰਹਿੰਦਾ ਹੈ। ਇਸ ਦੌਰਾਨ ਪੰਜਾਬ ਦੇ ਮੌਸਮ ਲਈ ਇੱਕ ਨਵੀਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੰਜਾਬ ’ਚ ਮੌਸਮ ਨੇ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ। ਮੌਸਮ ਵਿਭਾਗ ਨੇ ਪੰਜਾਬ ਵਿਚ ਮੀਂਹ ਦਾ ਅਲਰਟ ਜਾਰੀ ਕੀਤਾ ਹ...
ਔਸਤ ਤੋਂ ਜ਼ਿਆਦਾ ਮੀਂਹ, ਫਿਰ ਵੀ ਕਾਲ ਦਾ ਡਰ, 50 ਫੀਸਦੀ ਫਸਲਾਂ ਬਰਬਾਦ
ਬੀਕਾਨੇਰ ਦੇ ਕਿਸਾਨਾਂ ਨੂੂੰ ਮੀਂਹ ਦੀ ਉਡੀਕ | Rajasthan News
ਬੀਕਾਨੇਰ (ਸੱਚ ਕਹੂੰ ਨਿਊਜ਼)। Rajasthan News: ਉੱਤਰ-ਪੱਛਮੀ ਰਾਜਸਥਾਨ ਦੇ ਕਿਸਾਨ ਸਾਲਾਂ ਤੋਂ ਅਕਾਲ ਦੀ ਮਾਰ ਝੱਲ ਰਹੇ ਹਨ। ਇਸ ਸਾਲ ਔਸਤ ਤੋਂ ਵੱਧ ਬਾਰਿਸ਼ ਹੋਣ ਦੇ ਬਾਵਜੂਦ ਸਮੇਂ ਸਿਰ ਪਾਣੀ ਨਾ ਮਿਲਣ ਕਾਰਨ ਮੁੜ ਅਕਾਲ ਦੀ ਸਥਿਤੀ ਪੈਦਾ ਹੋ ...
Tata Punch CAMO Edition: ਟਾਟਾ ਪੰਚ ਦਾ ਸਪੈਸ਼ਲ ਕੈਮੋ ਐਡੀਸ਼ਨ ਹੋਇਆ ਲਾਂਚ, ਜਾਣੋ ਕੀਮਤ
Tata Punch CAMO Edition: ਮੁੰਬਈ (ਏਜੰਸੀ)। ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਆਪਣੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਟਾਟਾ ਪੰਚ ਦਾ ਵਿਸ਼ੇਸ਼ ਲਿਮਟਿਡ ਐਡੀਸ਼ਨ ‘ਕੈਮੋ ਐਡੀਸ਼ਨ’ ਲਾਂਚ ਕੀਤਾ ਹੈ, ਜਿਸ ਦੀ ਕੀਮਤ 8.45 ਲੱਖ ਰੁਪਏ ਐਕਸ-ਸ਼ੋਰੂਮ ਹੈ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਇਹ ਸਫੈਦ ਛੱਤ ਦੇ ਨਾਲ ਆਕ...
Bangladesh vs India: ਕੋਹਲੀ ਤੋਂ ਅੱਗੇ ਨਿਕਲੇ ਹਾਰਦਿਕ ਪੰਡਯਾ, ਜਾਣੋ ਕਿਵੇਂ
5ਵੀਂ ਵਾਰ ਛੱਕਾ ਲਾ ਕੇ ਜਿੱਤਾਇਆ | Bangladesh vs India
49 ਗੇਂਦਾਂ ਬਾਕੀ ਰਹਿੰਦੇ ਹੀ ਜਿੱਤਿਆ ਭਾਰਤ
ਗਵਾਲੀਅਰ (ਏਜੰਸੀ)। Bangladesh vs India: ਭਾਰਤ ਨੇ ਪਹਿਲੇ ਟੀ-20 ’ਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ। ਗਵਾਲੀਅਰ ’ਚ ਟੀਮ ਨੇ 49 ਗੇਂਦਾਂ ਬਾਕੀ ਰਹਿੰਦਿਆਂ 128 ਦੌੜਾਂ ਦਾ ਟੀਚਾ ਹ...