Panchayat Elections: ਖ਼ੂਨੀ ਨਾ ਬਣਨ ਪੰਚਾਇਤੀ ਚੋਣਾਂ
Panchayat Elections: ਲੋਕ ਸਭਾ ਚੋਣਾਂ, ਵਿਧਾਨ ਸਭਾ ਚੋਣਾਂ, ਸੁੱਖੀਂ-ਸਾਂਦੀ ਲੰਘ ਗਈਆਂ ਪਰ ਪੰਚੀ-ਸਰਪੰਚੀ ਦੀ ਚੋਣ ਨੇ ਖੂਨ ਵਹਾ ਦਿੱਤਾ। ਤਰਨਤਾਰਨ ’ਚ ਸਰਵਸੰਮਤੀ ਨਾਲ ਚੁਣੇ ਸਰੰਪਚ ਦਾ ਕਤਲ ਕਰ ਦਿੱਤਾ ਗਿਆ। ਇਸੇ ਤਰ੍ਹਾਂ ਚੋਣਾਂ ਨਾਲ ਸਬੰਧਿਤ ਇੱਕ ਔਰਤ ਦਾ ਕਤਲ ਹੋ ਗਿਆ। ਸਰਪੰਚੀ ਲਈ ਪੰਜਾਬੀਆਂ ਦੇ ਸਿਰ ’ਤ...
Haryana CM Oath Ceremony: ਹਰਿਆਣਾ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੀ ਤਰੀਕ ’ਚ ਬਦਲਾਅ, ਹੁਣ ਇਸ ਦਿਨ ਚੁੱਕਣਗੇ ਸਹੁੰ!
Haryana CM Oath Ceremony: ਕੁਰੂਕਸ਼ੇਤਰ (ਦੇਵੀ ਲਾਲ ਬਰਨਾ)। ਨਾਇਬ ਸਿੰਘ ਸੈਣੀ 17 ਅਕਤੂਬਰ ਨੂੰ ਪੰਚਕੂਲਾ ਦੇ ਸੈਕਟਰ 5 ਸਥਿੱਤ ਪਰੇਡ ਗਰਾਊਂਡ ਵਿੱਚ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਹ ਜਾਣਕਾਰੀ ਖੁਦ ਕਾਰਜਕਾਰੀ ਸੀ.ਐਮ. ਨੇ ਦਿੱਤੀ। ਉਹ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਆਤਮਾ ਪ...
Trump: ਟਰੰਪ ਦਾ ਅਮਰੀਕਾਵਾਦੀ ਪੈਂਤਰਾ
Trump: ਅਮਰੀਕੀ ਆਗੂ ਤੇ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕ ਉਮੀਦਵਾਰ ਡੋਨਾਲਡ ਟਰੰਪ ਦੇ ਚੋਣ ਪ੍ਰਚਾਰ ਦਾ ਕੇਂਦਰ ਬਿੰਦੂ ਅਮਰੀਕੀਵਾਦ ਬਣ ਗਿਆ ਹੈ। ਉਹ ਪ੍ਰਵਾਸੀਆਂ ਖਿਲਾਫ ਸਖਤ ਐਲਾਨ ਕਰ ਰਹੇ ਹਨ। ਉਹ ਪ੍ਰਵਾਸੀਆਂ ਨੂੰ ਅਮਰੀਕੀ ਲੋਕਾਂ ਦੀਆਂ ਸਮੱਸਿਆਵਾਂ ਦੀ ਜੜ੍ਹ ਦੇ ਤੌਰ ’ਤੇ ਪੇਸ਼ ਕਰ ਰਹੇ ਹਨ। ਸੱਚਾਈ ਇਹ ਹੈ ਕਿ ...
India Vs Bangladesh: ਭਾਰਤੀ ਟੀਮ ਦੀ ਬੰਗਲਾਦੇਸ਼ ‘ਤੇ ਵੱਡੀ ਜਿੱਤ, ਕੀਤਾ ਸੀਰੀਜ਼ ‘ਚ ਕਲੀਨ ਸਵੀਪ
ਟੈਸਟ ਪਲੇਇੰਗ ਦੇਸ਼ ਦਾ ਸਭ ਤੋਂ ਵੱਡਾ ਟੀ20 ਸਕੋਰ
ਸੈਮਸਨ ਦਾ ਸੈਂਕੜਾ, ਸੂਰਿਆ ਦਾ ਅਰਧਸੈਂਕੜਾ
ਹਾਰਦਿਕ ਪਾਂਡਿਆ ਦੀ ਤੂਫਾਨੀ ਪਾਰੀ
ਸਪੋਰਟਸ ਡੈਸਕ। India Vs Bangladesh: ਭਾਰਤ ਤੇ ਬੰਗਲਾਦੇਸ਼ ਵਿਚਕਾਰ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦਾ ਤੀਜਾ ਤੇ ਆਖਿਰੀ ਟੀ20 ਮੈਚ ਅੱਜ ਹੈਦਰਾਬਾਦ ਦੇ ਰਾਜੀਵ ਗਾ...
Breaking News: ਵੱਡੀ ਖਬਰ, ਮੁੰਬਈ ’ਚ NCP ਨੇਤਾ ਬਾਬਾ ਸਿੱਦੀਕੀ ’ਤੇ ਗੋਲੀਬਾਰੀ, ਹਸਪਤਾਲ ‘ਚ ਇਲਾਜ਼ ਦੌਰਾਨ ਮੌਤ
3 ਗੋਲੀਆਂ ਲੱਗੀਆਂ | Baba Siddiqui
ਫਰਵਰੀ ’ਚ ਕਾਂਗਰਸ ਛੱਡ ਐੱਨਸੀਪੀ ’ਚ ਹੋਏ ਸਨ ਸ਼ਾਮਲ
ਮੁੰਬਈ (ਏਜੰਸੀ)। Baba Siddiqui: ਮੁੰਬਈ ’ਚ ਅਜੀਤ ਪਵਾਰ ਧੜੇ ਦੇ ਨੇਤਾ ਤੇ ਮਹਾਰਾਸ਼ਟਰ ਸਰਕਾਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ’ਤੇ ਗੋਲੀਬਾਰੀ ਕੀਤੀ ਗਈ ਹੈ। ਬਾਂਦਰਾ ’ਚ ਖੇਰ ਵਾੜੀ ਸਿਗਨਲ ਨੇੜੇ ਉਸ ਦੇ...
Sanju Samson: ਸੰਜੂ ਸੈਮਸਨ ਦਾ ਤੂਫਾਨੀ ਸੈਂਕੜਾ, ਜੜੇ ਲਗਾਤਾਰ 5 ਛੱਕੇ
22 ਗੇਂਦਾਂ ’ਚ ਅਰਧਸੈਂਕੜਾ ਕੀਤਾ ਪੂਰਾ | Sanju Samson
ਕਪਤਾਨ ਸੂਰਿਆ ਦਾ ਵੀ ਅਰਧਸੈਂਕੜਾ
ਹੈਦਰਾਬਾਦ (ਏਜੰਸੀ)। Sanju Samson: ਭਾਰਤ ਤੇ ਬੰਗਲਾਦੇਸ਼ ਵਿਚਕਾਰ ਤਿੰਨ ਮੈਚਾਂ ਦੀ ਸੀਰੀਜ਼ ਦਾ ਤੀਜਾ ਤੇ ਆਖਿਰੀ ਟੀ20 ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ...
Dussehra 2024: ਦਿੱਲੀ ਦੇ ਲਾਲ ਕਿਲੇ ’ਚ ਰਾਵਣ ਦਾ ਪੁਤਲਾ ਕੀਤਾ ਅਗਨਭੇਂਟ, ਰਾਸ਼ਟਰਪਤੀ ਮੁਰਮੂ ਤੇ PM ਮੋਦੀ ਨੇ ਰਾਮ-ਲਕਸ਼ਮਣ ਨੂੰ ਲਾਇਆ ਤਿਲਕ
ਦਾਰਜੀਲਿੰਗ (ਏਜੰਸੀ)। Dussehra 2024: ਦੇਸ਼ ਭਰ ’ਚ ਅੱਜ ਦੁਸ਼ਹਿਰਾ ਮਨਾਇਆ ਜਾ ਰਿਹਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਲਾਲ ਕਿਲ੍ਹੇ ’ਤੇ ਰਾਮਲੀਲਾ ਮੌਕੇ ਪਹੁੰਚੇ। ਦੋਹਾਂ ਨੇ ਪ੍ਰਤੀਕਾਤਮਕ ਤੀਰ ਚਲਾ ਕੇ ਰਾਵਣ ਨੂੰ ਸਾੜਿਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਤੇ ਰਾਸ਼...
Dussehra 2024: ਨੇਕੀ ਦੀ ਬਦੀ ’ਤੇ ਜਿੱਤ : ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਕੀਤੇ ਅਗਨਭੇਂਟ
ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਨੇ ਲਾਈ ਪੁਤਲਿਆਂ ਨੂੰ ਅੱਗ | Dussehra 2024
ਅਮਲੋਹ (ਅਨਿਲ ਲੁਟਾਵਾ)। Dussehra 2024: ਨੇਕੀ ਦੀ ਬਦੀ ’ਤੇ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਅਮਲੋਹ ’ਚ ਧੂਮਧਾਮ ਨਾਲ ਮਨਾਇਆ ਗਿਆ। ਜੈ ਸ਼੍ਰੀ ਰਾਮ ਦੁਸ਼ਹਿਰਾ ਕਮੇਟੀ ਅਮਲੋਹ ਦੀ ਅਗਵਾਈ ’ਚ ਅਮਲੋਹ ਦੀਆਂ ਸਮੂਹ ਸਮਾਜਿਕ ਤੇ ਧਾਰਮ...
ਦੀਵਾਲੀ ਤੋਂ ਪਹਿਲਾਂ ਸਰਕਾਰ ਨੇ ਦਿੱਤਾ ਮੁਲਾਜ਼ਮਾਂ ਨੂੰ ਇਹ ਵੱਡਾ ਤੋਹਫਾ! ਵੇਖੋ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Haryana News: ਵਿਧਾਨ ਸਭਾ ਚੋਣਾਂ ’ਚ ਪੂਰਨ ਬਹੁਮਤ ਹਾਸਲ ਕਰਕੇ ਸੂਬੇ ’ਚ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਭਾਜਪਾ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਸੂਬੇ ਦੇ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਕਰਮਚਾਰੀਆਂ ਦੀ ਬੀਮਾ ਰਾਸ਼ੀ 30 ਲੱਖ ਰੁਪਏ ਤੋਂ ਵਧਾ...
Mehsana Accident News: ਗੁਜਰਾਤ ਦੇ ਮਹਿਸਾਣਾ ’ਚ ਵੱਡਾ ਹਾਦਸਾ, 7 ਮਜ਼ਦੂਰਾਂ ਦੀ ਮੌਤ
ਇੱਕ ਨੂੰ ਜਿਉਂਦਾ ਬਾਹਰ ਕੱਢਿਆ
2 ਮਜ਼ਦੂਰਾਂ ਦੀ ਭਾਲ ਲਗਾਤਾਰ ਜਾਰੀ
ਫੈਕਟਰੀ ’ਚ ਟੈਂਕ ਦੀ ਖੁਦਾਈ ਦੌਰਾਨ ਡਿੱਗੀ ਮਿੱਟੀ
ਮਹਿਸਾਣਾ (ਏਜੰਸੀ)। Mehsana Accident News: ਸ਼ਨਿੱਚਰਵਾਰ ਨੂੰ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ’ਚ ਟੈਂਕ ਦੀ ਖੁਦਾਈ ਦੌਰਾਨ ਮਜਦੂਰਾਂ ’ਤੇ ਮਿੱਟੀ ਡਿੱਗ ਗਈ। ਹਾਦਸੇ ’ਚ 7 ਮਜ...