BCCI: ਚੈਂਪੀਅਨਜ਼ ਟਰਾਫੀ ਤੋਂ ਬਾਅਦ ਕੋਚ ਗੰਭੀਰ ਦੇ ਭਵਿੱਖ ਦੀ ਸਮੀਖਿਆ ਕਰੇਗਾ BCCI !
ਭਾਰਤੀ ਟੀਮ ’ਚ ਨਹੀਂ ਚੱਲ ਰਿਹੈ ਸਭ ਕੁੱਝ ਠੀਕ? | BCCI
BCCI: ਸਪੋਰਟਸ ਡੈਸਕ। ਜਦੋਂ ਤੋਂ ਭਾਰਤੀ ਟੀਮ ਅਸਟਰੇਲੀਆਈ ਟੀਮ ਤੋਂ 5 ਮੈਚਾਂ ਦੀ ਟੈਸਟ ਸੀਰੀਜ਼ ਹਾਰ ਕੇ ਆਈ ਹੈ, ਉਦੋਂ ਤੋਂ ਟੀਮ ’ਚ ਸਭ ਕੁਝ ਠੀਕ ਨਹੀਂ ਹੈ। ਜਿੱਥੇ ਸਾਬਕਾ ਕ੍ਰਿਕੇਟਰਾਂ ਤੇ ਪ੍ਰਸ਼ੰਸਕਾਂ ਨੇ ਟੀਮ ਦੇ ਖਿਡਾਰੀਆਂ ਤੇ ਮੁੱਖ ਕੋਚ ਗੌਤਮ ਗੰ...
Sangrur News: ਚਲਦੀ ਬੱਸ ‘ਚੋਂ ਡਿੱਗੀਆਂ ਮਾਂਵਾਂ-ਧੀਆਂ, ਮਾਂ ਦੀ ਮੌਤ ਧੀ ਗੰਭੀਰ ਜਖਮੀ
Sangrur News: ਧੂਰੀ (ਰਵੀ ਗੁਰਮਾ) ਅੱਜ ਤੜਕਸਾਰ ਹੀ ਬਰਨਾਲਾ ਤੋਂ ਚੰਡੀਗੜ੍ਹ ਜਾਂ ਰਹੀ ਪੀਆਰਟੀਸੀ ਦੀ ਬੱਸ ਵਿੱਚੋਂ ਕਾਤਰੋਂ ਘਨੌਰੀ ਦੇ ਕੋਲ ਦੋ ਮਾਵਾਂ- ਧੀਆਂ ਬੱਸ ਵਿੱਚੋਂ ਡਿੱਗ ਗਈਆਂ ਜਿਸ ਕਰਕੇ ਮਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਧੀ ਗੰਭੀਰ ਰੂਪ ਵਿੱਚ ਜਖਮੀ ਹੋ ਗਈ । ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੋਵ...
Punjab Government Schemes List: ਧੀਆਂ ਲਈ ਕੈਬਨਿਟ ਮੰਤਰੀ ਦਾ ਵੱਡਾ ਬਿਆਨ, ਲੋਹੜੀ ਪ੍ਰੋਗਰਾਮ ‘ਤੇ ਕੀਤਾ ਐਲਾਨ
Punjab Government Schemes List: ਬਠਿੰਡਾ (ਸੱਚ ਕਹੂੰ ਨਿਊਜ਼)। ਧੀਆਂ ਘਰ ਦੀ ਰੌਣਕ ਹੁੰਦੀਆਂ ਹਨ, ਧੀਆਂ ਤੋਂ ਬਗੈਰ ਘਰ ਦਾ ਵਿਹੜਾ ਵੀ ਸੁੰਨਾ ਲਗਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr Baljit Kaur) ਨੇ ਬਠਿੰਡਾ ਦੇ ਸ਼ਹੀਦ ਭਗਤ ਸਿ...
California State Fair: ਜੰਗਲ ਦੀ ਅੱਗ ਦਾ ਕਹਿਰ, ਸਰਕਾਰ ਨੇ ਚੇਤਾਵਨੀ ਕੀਤੀ ਜਾਰੀ, ਬਿਜਲੀ ਵੀ ਹੋਈ ਗੁੱਲ
ਲਾਸ ਏਂਜਲਸ (ਏਜੰਸੀ)। ਦੱਖਣੀ ਕੈਲੀਫੋਰਨੀਆ ਵਿੱਚ ਜੰਗਲ ਦੀ ਅੱਗ ਨੇ ਕਹਿਰ ਵਰ੍ਹਾ ਰੱਖਿਆ ਹੈ। ਲੱਖਾਂ ਲੋਕ ਬੇਘਰ ਹੋ ਗਏ ਹਨ। ਇਸ ਦੇ ਨਾਲ ਹੀ ਲੱਖਾਂ ਲੋਕਾਂ ਲਈ ਮੰਗਲਵਾਰ ਨੂੰ ਜੰਗਲ ਦੀ ਅੱਗ ਸਬੰਧੀ ਇੱਕ ਨਵੀਂ ਚੇਤਾਵਨੀ ਜਾਰੀ ਕੀਤੀ ਗਈ, ਜਦੋਂ ਕਿ ਹਜ਼ਾਰਾਂ ਲੋਕ ਬਿਜਲੀ ਤੋਂ ਬਿਨਾ ਰਹਿਣ ਲਈ ਮਜਬੂਰ ਹਨ। ਲਾਸ ਏਂਜ...
Bollywood News: ਬਚਪਨ ਤੋਂ ਹੀ ਕੈਫ਼ੀ ਆਜ਼ਮੀ ’ਚ ਸੀ ਸ਼ਾਇਰ ਬਣਨ ਦੀ ਪ੍ਰਤਿਭਾ
ਮੁੰਬਈ (ਏਜੰਸੀ)। Bollywood News: ਮਸ਼ਹੂਰ ਸ਼ਾਇਰ ਤੇ ਗੀਤਕਾਰ ਕੈਫ਼ੀ ਆਜ਼ਮੀ ਦੀ ਕਵਿਤਾ ਪ੍ਰਤੀ ਪ੍ਰਤਿਭਾ ਬਚਪਨ ’ਚ ਹੀ ਦਿਖਾਈ ਦੇਣ ਲੱਗ ਪਈ ਸੀ। ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਦੇ ਮਿਜਵਾਨ ਪਿੰਡ ’ਚ 14 ਜਨਵਰੀ 1919 ਨੂੰ ਜਨਮੇ ਸਈਅਦ ਅਤਹਰ ਹੁਸੈਨ ਰਿਜ਼ਵੀ ਉਰਫ਼ ਕੈਫ਼ੀ ਆਜ਼ਮੀ ਦੇ ਪਿਤਾ ਇੱਕ ਜ਼ਿਮੀਂਦਾਰ ਸੀ। ਪ...
Body Donation: ਡੇਰਾ ਪ੍ਰੇਮੀ ਦਰਸ਼ਨ ਸਿੰਘ ਇੰਸਾਂ ਦੀ ਮ੍ਰਿਤਕ ਦੇਹ ’ਤੇ ਹੋਣਗੀਆਂ ਮੈਡੀਕਲ ਖੋਜਾਂ
ਮ੍ਰਿਤਕ ਦੇਹ ਕੀਤੀ ਦਾਨ | Body Donation
ਧਨੌਲਾ ਮੰਡੀ (ਲਾਲੀ ਧਨੌਲਾ)। Body Donation: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਡੇਰਾ ਸ਼ਰਧਾਲੂ ਦਰਸ਼ਨ ਸਿੰਘ ਇੰਸਾਂ (70) ਨੇ ਦੇਹਾਂਤ ਉਪਰੰਤ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਉਨ੍ਹਾਂ ਦੀ ਮਿ੍ਰਤਕ ਦ...
Health News: DNA ਰਿਪੇਅਰ ਨਾਲ ਪਤਾ ਲੱਗੇਗਾ ਰੇਡੀਓਥੈਰੇਪੀ ਤੋਂ ਬਾਅਦ ਕਿਵੇਂ ਮਰਦੀਆਂ ਹਨ ਕੈਂਸਰ ਕੋਸ਼ਿਕਾਵਾਂ
ਅਸਟਰੇਲਿਆਈ ਰਿਸਰਚ ’ਚ ਹੋਇਆ ਖੁਲਾਸਾ | Health News
ਸਿਡਨੀ (ਏਜੰਸੀ)। Health News: ਅਸਟਰੇਲਿਆਈ ਰਿਸਰਚ ਤੋਂ ਪਤਾ ਚੱਲਿਆ ਹੈ ਕਿ ਡੀਅੱੈਨਏ ਦੀ ਮੁਰੰਮਤ ਤੋਂ ਇਹ ਪਤਾ ਲੱਗ ਸਕਦਾ ਹੈ ਕਿ ਰੇਡੀਓਥੈਰੇਪੀ ਤੋਂ ਬਾਅਦ ਕੈਂਸਰ ਕੋਸ਼ਿਕਾਵਾਂ ਕਿਵੇਂ ਮਰਦੀਆਂ ਹਨ ਇੱਕ ਨਵੇਂ ਰਿਸਰਚ ’ਚ ਇਹ ਪਤਾ ਚੱਲਿਆ ਹੈ , ਜੋ ਕੈਂਸ...
Malout News: ਲੋੜਵੰਦਾਂ ਦੇ ਦਰਦ ਨੂੰ ਆਪਣਾ ਸਮਝਦੇ ਹੋਏ ਮਾਨਵਤਾ ਭਲਾਈ ਕਾਰਜਾਂ ‘ਚ ਅੱਗੇ ਵਧ ਰਹੇ ਹਨ ਮਲੋਟ ਦੇ ਸੇਵਾਦਾਰ
Malout News: ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਸੈਂਕੜੇ ਲੋੜਵੰਦਾਂ ਨੂੰ ਵੰਡੇ ਗਰਮ ਕਪੜੇ
ਆਉਣ ਵਾਲੇ ਦਿਨਾਂ ਵਿਚ ਹੋਰ ਵੀ ਮਾਨਵਤਾ ਭਲਾਈ ਕਾਰਜ ਆਰੰਭੇ ਜਾਣਗੇ : ਜਿੰਮੇਵਾਰ | Malout News
Malout News: ਮਲੋਟ (ਮਨੋਜ)। ਪੂਜਨੀਕ ਗੁਰੂ ਜੀ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ਵਿਚ ਸਹਿਯੋਗ ...
Army Day 2025: ਹਿੰਮਤ, ਹੌਂਸਲੇ ਅਤੇ ਬਹਾਦਰੀ ਦੀ ਪ੍ਰਤੀਕ ਹੈ ਭਾਰਤੀ ਫੌਜ
ਫੌਜ ਦਿਵਸ ’ਤੇ ਵਿਸ਼ੇਸ਼ | Army Day 2025
Army Day 2025: ਅੱਜ ਸਾਡਾ ਪੂਰਾ ਦੇਸ਼ ਰਾਤ ਨੂੰ ਬੇਫਿਕਰ ਹੋ ਕੇ ਗੂੜ੍ਹੀ ਨੀਂਦ ਤਾਂ ਹੀ ਸੌਂ ਰਿਹਾ ਹੈ ਕਿਉਂਕਿ ਸਾਡੀ ਭਾਰਤੀ ਫੌਜ ਇੰਨੀ ਮਜ਼ਬੂਤ ਤੇ ਤਕੜੀ ਹੈ ਜਿਸ ਦਾ ਮੁਕਾਬਲਾ ਦੁਨੀਆਂ ਦੀ ਕੋਈ ਵੀ ਫੌਜ ਨਹੀਂ ਕਰ ਸਕਦੀ ਭਾਵੇਂ ਗਲੇਸ਼ੀਅਰ ਦੀ ਸਖ਼ਤ ਠੰਢ ਹੋਵੇ, ਭਾਵੇਂ...
Budha Nala Ludhiana: ਰੋਗ ਉਗਲਦਾ ਪਾਣੀ
Budha Nala Ludhiana: ਲੁਧਿਆਣਾ ਦੇ ਬੁੱਢੇ ਨਾਲੇ ਦਾ ਜ਼ਹਿਰੀਲਾ ਪਾਣੀ ਵਿਵਾਦਾਂ ਦਾ ਕਾਰਨ ਬਣ ਰਿਹਾ ਹੈ ਪਹਿਲਾਂ ਲੁਧਿਆਣਾ ਸ਼ਹਿਰ ਦੇ ਸੰਗਠਨ ਇਸ ਨਾਲੇ ਦੀ ਗੰਦਗੀ ਦੇ ਸਤਲੁਜ ’ਚ ਪੈਣ ਦਾ ਵਿਰੋਧ ਕਰ ਰਹੇ ਸਨ ਹੁਣ ਰਾਜਸਥਾਨ ਦੇ ਚਾਰ-ਪੰਜ ਜ਼ਿਲ੍ਹਿਆਂ ’ਚ ਕਾਲਾ ਪੀਲੀਆ ਤੇ ਪਿੱਤੇ ਦੇ ਕੈਂਸਰ ਦੀਆਂ ਖ਼ਬਰਾਂ ਨੇ ਰਾਜਸਥ...