ਸਾਡੇ ਨਾਲ ਸ਼ਾਮਲ

Follow us

26.3 C
Chandigarh
Thursday, February 26, 2026
More
    Home Breaking News ਨਲਿਨੀ ਨੇ ਜੇਲ੍...

    ਨਲਿਨੀ ਨੇ ਜੇਲ੍ਹ ‘ਚ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼

    ਨਲਿਨੀ ਨੇ ਜੇਲ੍ਹ ‘ਚ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼

    ਚੇੱਨਈ। ਮਰਹੂਮ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ ‘ਚ ਸਜ਼ਾ ਭੁਗਤ ਰਹੀ ਨਲਿਨੀ ਨੇ ਜੇਲ੍ਹ ‘ਚ ਆਪਣੀ ਸਾੜ੍ਹੀ ਨਾਲ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।


    ਉਸਦੇ ਵਕੀਲ ਪੀ. ਪੁਗਾਝੇਂਡੀ ਅਨੁਸਾਰ ਨਲਿਨੀ ਚਾਹੁੰਦੀ ਹੈ ਕਿ ਉਸਦੀ ਸੇਲ ‘ਚ ਬੰਦ ਦੂਜੇ ਕੈਦੀ ਨੂੰ ਕਿਤੇ ਹੋਰ ਸਿਫ਼ਟ ਕੀਤਾ ਜਾਵੇ, ਕਿਉਂਕਿ ਦੋਵਾਂ ਦਰਮਿਆਨ ਝਗੜਾ ਹੈ। ਇਸ ਮੁੱਦੇ ‘ਤੇ ਬੀਤੀ ਰਾਤ ਨਲਿਨੀ ਦੀ ਜੇਲਰ ਨਾਲ ਬਹਿਸ ਹੋ ਗਈ। ਉਸ ਤੋਂ ਬਾਅਦ ਨਲਿਨੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਜੇਲ੍ਹ ਸਟਾਫ਼ ਨੇ ਉਸ ਨੂੰ ਰੋਕ ਲਿਆ। ਜ਼ਿਕਰਯੋਗ ਹੈ ਕਿ ਨਲਿਨੀ ਤਾਮਿਨਨਾਡੂ ਦੀ ਵੇਲੋਰ ਜੇਲ੍ਹ ‘ਚ ਸਜ਼ਾ ਭੁਗਤ ਰਹੀ ਹੈ। ਉਹ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ ‘ਚ 29 ਸਾਲਾਂ ਤੋਂ ਜੇਲ੍ਹ ‘ਚ ਬੰਦ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here