ਕੜਾਕੇ ਦੀ ਠੰਢ ਦੇ ਬਾਵਜ਼ੂਦ ਧਰਮ ਨਗਰੀ ਕੁਰੂਕਸ਼ੇਤਰ ’ਚ ਉਮੜੀ ਸਾਧ-ਸੰਗਤ

ਕੁਰੂਕਸ਼ੇਤਰ ਨਾਮਚਰਚਾ ਲਾਈਵ: ਧਰਮਨਗਰੀ ਵਿੱਚ ਆਸਥਾ ਦਾ ਸੈਲਾਬ

ਕੁਰੂਕਸ਼ੇਤਰ (ਦੇਵੀ ਲਾਲ ਬਰਨਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਕੁਰੂਕਸ਼ੇਤਰ ’ਚ ਵਿਸ਼ਾਲ ਨਾਮ ਚਰਚਾ ਕੀਤੀ ਗਈ। ਨਾਮ ਚਰਚਾ ਦੀ ਸ਼ੁਰੂਆਤ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਅਰੇ ਨਾਲ ਕੀਤੀ। ਇਸ ਉਪਰੰਤ ਕਵੀਰਾਜਂ ਨੇ ਸ਼ਬਦਬਾਣੀ ਕੀਤੀ। ਅੱਤ ਦੀ ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਾਮਚਰਚਾ ਵਿੱਚ ਸ਼ਮੂਲੀਅਤ ਕੀਤੀ। ਨਾਮ ਚਰਚਾ ਦੌਰਾਨ ਪੂਜਨੀਕ ਗੁਰੂ ਜੀ ਦੇ ਰੂਹਾਨੀ ਬਚਨਾਂ ਨੂੰ ਸੁਣਾਇਆ ਗਿਆ। ਆਓ ਸੁਣੀਦੇ ਹਾਂ ਨਾਮ ਚਰਚਾ…

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here