ਸਾਡੇ ਨਾਲ ਸ਼ਾਮਲ

Follow us

15.6 C
Chandigarh
Friday, February 27, 2026
More
    Home ਇੱਕ ਨਜ਼ਰ ਮੋਦੀ ਦੇ ਟਵਿੱਟ...

    ਮੋਦੀ ਦੇ ਟਵਿੱਟਰ ਫਾਲੋਅਰਸ 6 ਕਰੋੜ ਹੋਏ

    Modi, Leaves, For, Bangkok, Attend, ASEAN

    ਮੋਦੀ ਦੇ ਟਵਿੱਟਰ ਫਾਲੋਅਰਸ 6 ਕਰੋੜ ਹੋਏ

    ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਮਨਪਿਆਰਤਾ ਮਾਈਕ੍ਰੋ-ਬਲਾਗਿੰਗ ਸਾਈਟ ਟਵਿੱਟਰ ‘ਤੇ ਲਗਾਤਾਰ ਵਧਦੀ ਜਾ ਰਹੀ ਹੈ ਤੇ ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ ਵਧ ਕੇ 6 ਕਰੋੜ ‘ਤੇ ਪਹੁੰਚ ਗਈ ਹੈ।

    Ministers, Modi, Watchmen

     

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਨਵਰੀ 2009 ‘ਚ ਟਵਿੱਟਰ ਨਾਲ ਜੁੜੇ ਹਨ। ਪ੍ਰਧਾਨ ਮੰਤਰੀ ਦੇ ਟਵਿੱਟਰ ਹੈਂਡਲ ਅਨੁਸਾਰ ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ ਛੇ ਕਰੋੜ ਹੋ ਗਈ ਹੈ। ਸਤੰਬਰ-19 ‘ਚ ਟਵਿੱਟਰ ‘ਤੇ ਮੋਦੀ ਦੇ ਫਾਲੋਅਰਸ ਦੀ ਗਿਣਤੀ ਪੰਜ ਕਰੋੜ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here