Advocate General of Punjab: ਮਨਿੰਦਰ ਜੀਤ ਸਿੰਘ ਬੇਦੀ ਬਣੇ ਪੰਜਾਬ ਦੇ ਐਡਵੋਕੇਟ ਜਨਰਲ

Advocate General of Punjab
Advocate General of Punjab: ਮਨਿੰਦਰ ਜੀਤ ਸਿੰਘ ਬੇਦੀ ਬਣੇ ਪੰਜਾਬ ਦੇ ਐਡਵੋਕੇਟ ਜਨਰਲ

Advocate General of Punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਮਨਿੰਦਰ ਜੀਤ ਸਿੰਘ ਬੇਦੀ ਨੂੰ ਪੰਜਾਬ ਸਰਕਾਰ ਵੱਲੋਂ ਨਵਾਂ ਐਡਵੋਕੇਟ ਜਨਰਲ ਲਗਾ ਦਿੱਤਾ ਗਿਆ ਹੈ। ਮਨਿੰਦਰ ਜੀਤ ਸਿੰਘ ਬੇਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕ੍ਰਿਮੀਨਲ ਮਾਮਲੇ ਵਿੱਚ ਮਾਹਿਰ ਵਕੀਲ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਉਹ ਕਰੀਮਨਲ ਕੇਸਾਂ ਦੇ ਵਿੱਚ ਵਕਾਲਤ ਕਰਦੇ ਆ ਰਹੇ ਹਨ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਹੀ ਕ੍ਰਿਮਨਲ ਮਾਮਲਿਆਂ ਵਿੱਚ ਮਾਹਿਰ ਵਕੀਲ ਨਾ ਉਹੀ ਆਪਣਾ ਏਜੀ ਲਗਾਇਆ ਜਾਂਦਾ ਰਿਹਾ ਹੈ।