ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਪੰਜਾਬ ‘...

    ਪੰਜਾਬ ‘ਚ ਵੱਡਾ ਫੇਰਬਦਲ : ਆਈਏਐਸ ਪੀਸੀਐਸ ਐਸਡੀਐਮ ਸਮੇਤ ਕਈ ਏਡੀਸੀ ਦਾ ਵੀ ਤਬਾਦਲਾ

    Charanjit Singh Channi

    ਪੰਜਾਬ ‘ਚ ਵੱਡਾ ਫੇਰਬਦਲ : ਆਈਏਐਸ ਪੀਸੀਐਸ ਐਸਡੀਐਮ ਸਮੇਤ ਕਈ ਏਡੀਸੀ ਦਾ ਵੀ ਤਬਾਦਲਾ

    ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਵਿਚ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਰਾਜ ਵਿਚ 2 ਆਈਏਐਸ ਅਤੇ 37 ਪੀਸੀਐਸ ਸਮੇਤ 39 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿਚ 20 ਐਸਡੀਐਮਜ਼ ਅਤੇ 8 ਏਡੀਸੀ ਸ਼ਾਮਲ ਹਨ। ਜਿਹੜੇ ਅਧਿਕਾਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਸਨ, ਉਨ੍ਹਾਂ ਸਮੇਂ ਚੰਗੇ ਅਹੁਦਿਆਂ *ਤੇ ਸਨ, ਉਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ। ਉਨ੍ਹਾਂ ਦੀ ਥਾਂ *ਤੇ ਉਹ ਅਧਿਕਾਰੀ ਤਾਇਨਾਤ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਮੁੱਖ ਅਹੁਦੇ ਨਹੀਂ ਮਿਲੇ।

    ਪੰਜਾਬ ਵਿਚ ਪੁਲਿਸ ਕਮਿਸ਼ਨਰ, ਤਿੰਨੋਂ ਕਮਿਸ਼ਨਰੇਟਾਂ ਦੇ ਐਸਐਸਪੀ ਅਤੇ ਕਈ ਜ਼ਿਲਿ੍ਹਆਂ ਦੇ ਡੀਸੀ ਵੀ ਬਦਲੇ ਗਏ ਹਨ। ਹਾਲਾਂਕਿ ਆਉਣ ਵਾਲੇ ਦਿਨਾਂ ਵਿਚ ਵੀ ਕਈ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਬਦਲਿਆ ਜਾ ਸਕਦਾ ਹੈ। ਹਾਲਾਂਕਿ, ਅਧਿਕਾਰੀ ਉਨ੍ਹਾਂ ਦੇ ਤਬਾਦਲੇ ਰੋਕਣ ਲਈ ਨਵੀਂ ਸਰਕਾਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿਚ Wੱਝੇ ਹੋਏ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ