Lok Sabha Elections Results: ਬਠਿੰਡਾ ਸੀਟ ਪਹਿਲੇ ਗੇੜ ‘ਚ ਆਪ ਅੱਗੇ

Lok Sabha Elections Results

Lok Sabha Elections Results: ਬਠਿੰਡਾ (ਸੁਖਜੀਤ ਮਾਨ)। ਲੋਕ ਸਭਾ ਚੋਣਾਂ ਲਈ 1 ਜੂਨ ਨੂੰ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਗਿਣਤੀ ਦਾ ਪਹਿਲਾ ਗੇੜ ਪੂਰਾ ਹੋ ਗਿਆ। ਪਹਿਲੇ ਗੇੜ ‘ਚ ਆਮ ਆਦਮੀ ਪਾਰਟੀ ਉਮੀਦਵਾਰ ਅੱਗੇ ਚੱਲ ਰਿਹਾ ਹੈ। ਹਾਸਿਲ ਹੋਏ ਅੰਕੜਿਆਂ ਮੁਤਾਬਿਕ ਪਹਿਲੇ ਗੇੜ ਦੀ ਗਿਣਤੀ ਵਿੱਚ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ 2364 ਵੋਟਾਂ ਤੇ ਕਾਂਗਰਸ ਦੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ 1866 ਵੋਟਾਂ ਮਿਲੀਆਂ ਹਨ। ਆਪ ਉਮੀਦਵਾਰ ਨੂੰ 498 ਵੋਟਾਂ ਦੀ ਲੀਡ ਮਿਲੀ ਹੈ। ਬਠਿੰਡਾ ਸੀਟ ‘ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ, ਭਾਜਪਾ ਵੱਲੋਂ ਪਰਮਪਾਲ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੱਖਾ ਸਿਧਾਣਾ ਵੀ ਮੈਦਾਨ ਵਿੱਚ ਹਨ।

Also Read : Lok Sabha Elections Result 2024: ਲੁਧਿਆਣਾ ਸੰਸਦੀ ਹਲਕੇ ਨੂੰ ਅੱਜ ਮਿਲੇਗਾ ਨਵਾਂ ਸੰਸਦ ਮੈਂਬਰ

LEAVE A REPLY

Please enter your comment!
Please enter your name here