ਅਜ਼ਾਦੀ ਦੀ ਉਡੀਕ
ਅਜ਼ਾਦੀ ਦੀ ਉਡੀਕ
ਸਕੂਲ ਨੂੰ ਜਾ ਰਿਹਾ ਮਾਸਟਰ ਜਸਕਰਨ ਸਿੰਘ ਜਦ ਸ਼ਹਿਰ ਦੇ ਚੌਕ ਵਿੱਚ ਦੀ ਲੰਘਣ ਲੱਗਾ ਤਾਂ ਉਸਦੀ ਨਿਗ੍ਹਾ ਅਚਾਨਕ ਸੜਕ 'ਤੇ ਖੜ੍ਹੇ ਬੱਗੋ ਵੱਲ ਪਈ ਜੋ ਭੱਜ-ਭੱਜ ਰਾਹਗੀਰਾਂ ਨੂੰ ਤਿਰੰਗੇ ਝੰਡੇ ਵੇਚ ਰਿਹਾ ਸੀ। ਮਾਸਟਰ ਗੱਡੀ ਇੱਕ ਪਾਸੇ ਲਾ ਬੱਗੋ ਕੋਲ ਜਾ ਖੜ੍ਹਾ ਤਾਂ ਬੱਗੋ ਨੇ ਡਰਦੇ-ਡਰਦੇ ਸਤਿ ਸ੍ਰੀ...
ਸਾਡਾ ਅਤੀਤ, ਇਹ ਜੀਵਨ ਸੁਧਾਰ ਵੀ ਸਨ ਤੇ ਹਥਿਆਰ ਵੀ
ਦੋਸਤੋ ਸਮੇਂ ਹੋ-ਹੋ ਕੇ ਚਲੇ ਜਾਂਦੇ ਹਨ ਪਰ ਕਈ ਮਿੱਠੀਆਂ ਪਿਆਰੀਆਂ ਯਾਦਾਂ ਵੀ ਜ਼ਰੂਰ ਛੱਡ ਜਾਂਦੇ ਹਨ। ਜੋ ਸਾਨੂੰ ਕਿਸੇ ਨਾ ਕਿਸੇ ਸਮੇਂ ਕਿਸੇ ਤਸਵੀਰ ਨੂੰ ਵੇਖ ਕੇ ਯਾਦ ਆ ਜਾਂਦੇ ਹਨ, ਤੇ ਫਿਰ ਸੱਚੀਂ-ਮੁੱਚੀਂ ਚਲੇ ਜਾਈਦਾ ਹੈ ਬਚਪਨ ਦੇ ਦਿਨਾਂ 'ਚ। ਬਿਲਕੁਲ ਜੀ ਇਹੀ ਸੱਭ ਕੁੱਝ ਯਾਦ ਆ ਗਿਆ ਜਦੋਂ ਦੋ ਆਹ ਤਸਵੀਰਾਂ...
Low of hope : ਆਸ ਦੀ ਲੋਅ
ਆਸ ਦੀ ਲੋਅ
ਉਦਾਸੀ ਵਿਚ ਜ਼ਿੰਦਗੀ ਗੁਜ਼ਾਰਦਾ ਬਿੰਦਰ ਬਿਲਕੁਲ ਟੁੱਟ ਚੁੱਕਾ ਸੀ ਉਸਨੇ ਸੋਚਿਆ ਕਿ ਕਿਉਂ ਨਾ ਆਪਣੇ ਦੋਸਤ ਮੱਘਰ ਨੂੰ ਈ ਮਿਲ ਆਵਾਂ ਜਦ ਉਹ ਆਪਣੇ ਦੋਸਤ ਮੱਘਰ ਦੇ ਘਰ ਗਿਆ ਤਾਂਦੇਖ ਕੇ ਬਹੁਤ ਹੈਰਾਨ ਹੋਇਆ ਕਿ ਮੱਘਰ ਦੁਨੀਆਂ ਤੋਂ ਬੇਖ਼ਬਰ ਆਪਣੇ ਬੱਚਿਆਂ ਨਾਲ ਹੱਸ-ਖੇਡ ਰਿਹਾ ਸੀ ।
ਉਸਨੇ ਮੱਘਰ ਨੂੰ ਬ...
Master | ਤੁਸੀਂ ਕਿੱਥੇ ਓ ਮਾਸਟਰ ਜੀ?
Master | ਤੁਸੀਂ ਕਿੱਥੇ ਓ ਮਾਸਟਰ ਜੀ?
ਮਨੁੱਖੀ ਜ਼ਿੰਦਗੀ ਅੱਜ ਇੱਕ ਅਣ-ਕਿਆਸੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਸਭ ਕੋਲ ਲਗਭਗ ਵਿਹਲ ਹੈ। ਸੜਕਾ 'ਤੇ ਸਾਇਰਨ ਵਾਲੀਆਂ ਗੱਡੀਆਂ ਹਨ, ਟੀ. ਵੀ. ਸਕਰੀਨ 'ਤੇ ਵਧਦੇ ਅੰਕੜਿਆਂ ਦਾ ਗ੍ਰਾਫ ਹੈ। ਹਰ ਫੋਨ ਕਾਲ ਇਸ ਭਿਆਨਕ ਲਾਗ ਤੋਂ ਬਚਾਅ ਦੇ ਕੁੱਝ ਉਪਾਅ ਦੱਸ ਜਾਂਦੀ ਹੈ। ਇੰਜ...
ਬੱਚਿਆਂ ਦੀ ਜਿੱਦ
Children's persistence | ਬੱਚਿਆਂ ਦੀ ਜਿੱਦ
ਇੱਕ ਦਿਨ ਬੀਰਬਲ ਦਰਬਾਰ 'ਚ ਦੇਰ ਨਾਲ ਪਹੁੰਚਿਆ ਜਦੋਂ ਬਾਦਸ਼ਾਹ ਨੇ ਦੇਰੀ ਦਾ ਕਾਰਨ ਪੁੱਛਿਆ ਤਾਂ ਉਹ ਬੋਲਿਆ, 'ਕੀ ਕਰਦਾ ਹਜ਼ੂਰ! ਮੇਰੇ ਬੱਚੇ ਅੱਜ ਜ਼ੋਰ-ਜ਼ੋਰ ਨਾਲ ਰੋ ਕੇ ਕਹਿਣ ਲੱਗੇ ਕਿ ਦਰਬਾਰ 'ਚ ਨਾ ਜਾਓ ਕਿਸੇ ਤਰ੍ਹਾਂ ਉਨ੍ਹਾਂ ਨੂੰ ਬਹੁਤ ਮੁਸ਼ਕਲ ਨਾਲ ਸਮਝਾ ਸ...
Mother’s master | ਮਾਂ ਦਾ ਮਾਸਟਰ
Mother's master | ਮਾਂ ਦਾ ਮਾਸਟਰ
ਕੁਲਦੀਪ ਇੱਕ ਗਰੀਬ ਪਰਿਵਾਰ 'ਚ ਜੰਮਿਆ ਸੀ। ਗਰੀਬੀ ਦੀ ਦਲਦਲ 'ਚ ਧੱਸਿਆ ਸਾਰਾ ਪਰਿਵਾਰ। ਕੱਚਾ ਜਿਹਾ ਘਰ ਮੀਂਹ ਦੇ ਹਟਣ ਤੋਂ ਬੜਾ ਸਮਾਂ ਪਿੱਛੋਂ ਵੀ ਚੋਂਦਾ ਰਹਿੰਦਾ ਵਿਹੜੇ 'ਚ ਕਾਨਿਆਂ ਦਾ ਛੱਪਰ ਪਾਇਆ ਹੋਇਆ ਸੀ। ਜਿਸ ਦੇ ਹੇਠਾਂ ਇੱਕ ਵਹਿੜੀ ਤੇ ਬੱਛੜਾ ਬੰਨ੍ਹੇ ਹੁੰਦੇ ਸਨ...
ਜਸਪਾਲ ਵਧਾਈਆਂ ਦੀਆਂ ਮਿੰਨੀ ਕਹਾਣੀਆਂ
ਗਰੀਬੂ ਨੇ ਆਪਣੇ ਛੋਟੇ ਜਿਹੇ ਪੁੱਤਰ ਨੂੰ ਝਿੜਕਦਿਆਂ ਕਿਹਾ, ''ਓ ਟੈਨੀ... ਅੱਜ ਤੂੰ ਬਾਹਰਲੇ ਕੋਠੀ ਆਲੇ ਸਰਦਾਰਾਂ ਦੇ ਦਿਹਾੜੀ ਜਾਣੈ'' ਟੈਨੀ ਨੇ ਤਰਲਾ ਕੀਤਾ, ''ਨਹੀਂ ਬਾਪੂ ਮੈਂ ਸਕੂਲ ਜਾਣਾ... ਮੇਰਾ ਦਿਲ ਵੀ ਪੜਨ੍ਹ ਨੂੰ ਕਰਦਾ'' '
Famous | ਮਸ਼ਹੂਰ ਰੋਪੜੀਆ ਜਿੰਦਾ
ਮਸ਼ਹੂਰ ਰੋਪੜੀਆ ਜਿੰਦਾ (Famous)
ਰੋਪੜ ਦੇ ਧਰੌਕ ਮੱਲ ਦਾ ਬਣਾਇਆ ਚਾਰ ਚਾਬੀਆਂ ਵਾਲਾ ਜਿੰਦਾ ਤਾਂ ਕਹਿੰਦੇ ਲੋਕ ਦਰਵਾਜ਼ੇ ਨੂੰ ਲਾ ਕੇ ਕੁੰਜੀ ਕਿੱਲੀ 'ਤੇ ਟੰਗ ਜਾਂਦੇ ਹੁੰਦੇ ਸਨ। ਚੋਰ ਵਿਚਾਰੇ ਖੋਲ੍ਹ ਤਾਂ ਕੀ ਸਕਦੇ ਸੀ ਸਗੋਂ ਉਨ੍ਹਾਂ ਨੂੰ ਚਾਬੀ ਦਾ ਪਤਾ ਵੀ ਨਹੀਂ ਲੱਗਦਾ ਵੀ ਇਹਦੇ ਕਿਹੜੀ ਚਾਬੀ ਕਿੱਥੇ ਲੱਗਦੀ ...
ਤਮੰਨਾ (ਇੱਕ ਕਹਾਣੀ)
ਤਮੰਨਾ (ਇੱਕ ਕਹਾਣੀ)
ਸ਼ਾਮ ਦੇ ਲਗਭਗ ਚਾਰ ਵੱਜੇ ਸਨ। ਬੱਦਲਾਂ ਦੀ ਕਾਲੀ ਘਟ ਨੇ ਹਰ ਪਾਸੇ ਹਨ੍ਹੇਰਾ ਕਰ ਦਿੱਤਾ ਸੀ। ਖੁੰਢ 'ਤੇ ਬੈਠਾ ਰੁਲਦੂ ਬੱਦਲਾਂ ਵੱਲ ਵੇਖ ਛੇਤੀ ਉੱਠਿਆ ਤੇ ਜੈਲਦਾਰ ਬਚਨ ਸਿੰਘ ਦੇ ਘਰ ਵੱਲ ਚੱਲ ਪਿਆ। ਬਿਜਲੀ ਦੀ ਲਿਸ਼ਕ ਤੇ ਥੋੜ੍ਹੀਆਂ-ਥੋੜ੍ਹੀਆਂ ਡਿੱਗ ਰਹੀਆਂ ਕਣੀਆਂ ਕਰਕੇ ਉਸਨੇ ਆਪਨੇ ਕਦਮਾਂ...
ਫਰਜ਼ (Duty)
ਫਰਜ਼
ਅੱਜ ਆਪਣੇ ਦੋਸਤ ਨੂੰ ਮਿਲਣ ਜਾਣਾ ਸੀ, ਇਸ ਕਰਕੇ ਮੈਂ ਸਕੂਲੋਂ ਛੁੱਟੀ ਲਈ ਹੋਈ ਸੀ। ਲਗਭਗ 10 ਕੁ ਵਜੇ ਮੈਂ ਬੱਸ ਅੱਡੇ 'ਤੇ ਪਹੁੰਚ ਗਿਆ ਅਤੇ ਬੱਸ ਦਾ ਇੰਤਜ਼ਾਰ ਕਰਨ ਲੱਗ ਗਿਆ। 5-7 ਮਿੰਟ ਪਿੱਛੋਂ ਹੀ ਬੱਸ ਆ ਗਈ। ਮੈਂ ਬੱਸ ਅੰਦਰ ਚੜ੍ਹ ਗਿਆ ਅਤੇ ਸੀਟ ਲੈ ਕੇ ਬੈਠ ਗਿਆ। ਅਗਲੇ ਬੱਸ ਅੱਡੇ ਉੱਪਰ ਜਾ ਕੇ ਕੰਡਕਟ...