ਭਾਈ ਵੀਰ ਸਿੰਘ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਤਿੰਨ ਰੋਜ਼ਾ ਕਾਨਫਰੰਸ ਦਾ ਆਗਾਜ਼
ਭਾਈ ਵੀਰ ਸਿੰਘ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਤਿੰਨ ਰੋਜ਼ਾ ਕਾਨਫਰੰਸ ਦਾ ਆਗਾਜ਼
(ਖੁਸ਼ਵੀਰ ਸਿੰਘ ਤੁਰ) ਪਟਿਆਲਾ। ਭਾਈ ਵੀਰ ਸਿੰਘ ਨੂੰ ਸਿਰਫ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਹੋਣ ਦੇ ਹਵਾਲੇ ਨਾਲ ਹੀ ਨਹੀਂ ਬਲਕਿ ਉਨ੍ਹਾਂ ਵੱਲੋਂ ਕੀਤੇ ਗਏ ਹੋਰ ਬਹੁਤ ਸਾਰੇ ਕਾਰਜਾਂ ਨਾਲ ਉਨ੍ਹਾਂ ਦੀ ਸ਼ਖਸੀਅਤ ਦੇ ਰੰਗ ਉੱ...
ਸੇਵਕ ਨਈਅਰ ਦੀਆਂ ਦੋ ਪੁਸਤਕਾਂ ਦੀ ਹੋਈ ਘੁੰਡ ਚੁਕਾਈ
ਕੁਆਰੰਟੀਨ ਅਤੇ ਉਮਦਾ ਉਰਦੂ ਸ਼ਾਇਰੀ ਪੁਸਤਕਾਂ ਕੀਤੀਆਂ ਗਈਆਂ ਰਿਲੀਜ਼
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਹਿੰਦੀ ਦੇ ਪੋਸਟ-ਗ੍ਰੈਜੂਏਟ ਵਿਭਾਗ ਦੇ ਸਹਿਯੋਗ ਨਾਲ ਸਾਹਿਤਕ ਸੰਸਥਾ ‘ਬੁੱਕ ਲਵਰਜ ਰੀਟਰੀਟ ਵੱਲੋਂ ਨਾਮਵਰ ਸਾਇਰ, ਕਹਾਣੀਕਾਰ, ਨਾਟਕਕਾਰ ਅਤੇ ਸਾਬਕਾ ਆਈਏਐਸ ਅਧਿਕਾਰੀ ਸੇਵਕ...
ਬਾਲ ਕਹਾਣੀ: ਸਕੀ ਭੈਣ ਵਰਗੀ
ਸਵੇਰ ਹੁੰਦੇ ਸਾਰ ਹੀ ਇੱਕ ਨਿੱਕੀ ਭੂਰੀ ਚਿੜੀ ਆਪਣੇ ਬੱਚਿਆਂ ਲਈ ਦਾਣਾ ਇਕੱਠਾ ਕਰਨ ਲਈ ਆਪਣੇ ਆਲ੍ਹਣੇ ਤੋਂ ਦੂਰ ਚਲੀ ਗਈ। ਉਸ ਦੇ ਦੋਵੇਂ ਬੱਚੇ ਅਜੇ ਆਂਡਿਆਂ ਵਿਚੋਂ ਨਿੱਕਲੇ ਹੀ ਸਨ। ਅਸਮਾਨ ਵਿੱਚ ਬੱਦਲ ਛਾਏ ਹੋਣ ਕਰਕੇ ਭੂਰੀ ਚਿੜੀ ਬੜੀ ਸਹਿਮੀ ਹੋਈ ਸੀ। ਭਾਵੇਂ ਉਸ ਨੇ ਆਪਣੇ ਆਲ੍ਹਣੇ ਦੇ ਉੱਪਰ ਵੱਡੇ-ਵੱਡੇ ਪੱਤੇ...
ਦਲੀਪ ਕੌਰ ਟਿਵਾਣਾ ਨੂੰ ਯਾਦ ਕਰਦਿਆਂ | Who is Dalip Kaur Tiwana
Who is Dalip Kaur Tiwana
ਆਓ! ਅੱਜ ਤੁਹਾਨੂੰ 1947 ਤੋਂ ਪਹਿਲਾਂ ਦੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਉੱਚੀ ਵਿਖੇ ਸ. ਕਾਕਾ ਸਿੰਘ ਦੇ ਘਰ ਤੇ ਮਾਂ ਚੰਦ ਕੌਰ ਦੇ ਵਿਹੜੇ ਵਿੱਚ ਲੈ ਚੱਲਦੇ ਹਾਂ। ਜਿੱਥੇ 4 ਮਈ 1935 ਨੂੰ ਇੱਕ ਨੰਨ੍ਹੀ ਜਿਹੀ ਧੀ ਦਾ ਜਨਮ ਹੁੰਦਾ ਹੈ। ਜਿਸ ਦਾ ਨਾਂਅ ਦਲੀਪ ਕੌਰ ਰੱ...
ਆਸੋ ਦੀ ਆਸ
ਆਸੋ ਦੀ ਉਮਰ ਕੋਈ ਸੱਤਰ-ਪਝੰਤਰ ਸਾਲਾਂ ਦੇ ਲਗਭਗ ਢੁੱਕ ਚੁੱਕੀ ਸੀ। ਜ਼ਿੰਦਗੀ ’ਚ ਬੜੇ ਉਤਰਾਅ-ਚੜ੍ਹਾਅ ਵੇਖੇ, ਬੜੀਆਂ ਤੰਗੀਆਂ-ਪੇਸ਼ੀਆਂ ਝੱਲੀਆਂ, ਪਰ ਸੁਖ ਦੀ ਕਿਰਨ ਕਿਤੇ ਡੂੰਘੇ ਹਨ੍ਹੇਰੇ ਵਿੱਚ ਗੁਆਚ ਚੁੱਕੀ ਸੀ, ਜਿਸ ਨੂੰ ਲੱਭਦੀ-ਲੱਭਦੀ ਆਸੋ ਦੀ ਜ਼ਿੰਦਗੀ ਵਾਲੀ ਕਿਸ਼ਤੀ ਹਾਰਨ ਵਾਲੇ ਕਿਨਾਰੇ ਵੱਲ ਨੂੰ ਵਧ ਰਹੀ ਸੀ।...
ਜੱਸਾ (ਕਹਾਣੀ)
ਅੱਜ ਜਨਮ ਦਿਨ ਹੈ ਉਸ ਦਾ, ਸਵੇਰੇ ਉੱਠਦਿਆਂ ਹੀ ਜਦੋਂ ਵੱਡੀ ਬੇਟੀ ਨੇ ਉਸ ਨੂੰ ਜਨਮ ਦਿਨ ਮੁਬਾਰਕ ਕਹਿੰਦਿਆਂ ਉਠਾਇਆ ਤਾਂ ਝੱਟ ਮੇਰੇ ਚੇਤੇ ਆਇਆ ਕਿ ਮੈਂ ਤਾਂ ਉਸ ਦਾ ਸਟੇਟਸ ਹੀ ਲਾਉਣਾ ਭੁੱਲ ਗਿਆ। ਬੱਸ ਫਿਰ ਕੀ ਸੀ ਆਕੜ ਗਿਆ ਮੇਰਾ ਪੁੱਤ ਮੇਰੇ ਨਾਲ ਕਹਿੰਦਾ, ‘‘ਮੈਂ ਕਿਹੜਾ ਤੁਹਾਡੀ ਮਰਜ਼ੀ ਅਨੁਸਾਰ ਆਇਆਂ, ਮੈਨੂੰ ...
ਕਬ ਆਏਗਾ ਪੈਗਾਮ ਆਪ ਕੇ ਆਣੇ ਕਾ…
ਕਬ ਆਏਗਾ ਪੈਗਾਮ
ਆਪ ਕੇ ਆਣੇ ਕਾ
ਰਹਿਮੋ-ਕਰਮ ਭਰੇ ਕਰਿਸ਼ਮੇ ਸੁਨਾਣੇ ਕਾ
ਦਿਲਕਸ਼ ਅਦਾਓਂ ਸੇ ਜਾਮ ਪੀ ਜਾਣੇ ਕਾ
ਦਰਦ ਭਰੀ ਦਾਸਤਾਂ ਤੁਮਹੇਂ ਬਤਲਾਣੇ ਕਾ
ਸਟੇਜ ਪਰ ਹੋ ਵਿਰਾਜਮਾਨ
ਸਤਿਸੰਗ ਫਰਮਾਣੇ ਕਾ
ਕਬ ਆਏਗਾ ਪੈਗਾਮ
ਆਪ ਕੇ ਆਣੇ ਕਾ....
ਯੂੰ ਤੋ ਕਿੱਸੇ ਜਮਾਨੇ ਕੇ ਸੁਣਤੇ ਹੈਂ
ਬਨਾਵਟੀ ਖੁਸ਼ੀਓਂ ਕੀ ਹ...
ਬਾਲ ਕਹਾਣੀ: ਭੇੜੀਏ ਦੀ ਮੂਰਖ਼ਤਾ
ਬਾਲ ਕਹਾਣੀ: ਭੇੜੀਏ ਦੀ ਮੂਰਖ਼ਤਾ
ਤਿਲਦਾ ਜੰਗਲ ਦੇ ਜਾਨਵਰ ਸ਼ੇਰ ਦੇ ਖੌਫ਼ ਤੋਂ ਪਰੇਸ਼ਾਨ ਸਨ ਉਹ ਰੋਜ਼ ਕਿਸੇ ਨਾ ਕਿਸੇ ਜਾਨਵਰ ਨੂੰ ਮਾਰ ਕੇ ਆਪਣੀ ਭੁੱਖ ਮਿਟਾਉਂਦਾ ਸੀ। ਇੱਕ ਦਿਨ ਸ਼ੇਰ ਤਲਾਬ ਕਿਨਾਰਿਓਂ ਲੰਘ ਰਿਹਾ ਸੀ, ਉਦੋਂ ਹੀ ਉਸਦੀ ਨਜ਼ਰ ਤਲਾਬ 'ਚ ਪਾਣੀ ਪੀ ਰਹੇ ਬੱਕਰੇ 'ਤੇ ਪਈ ਉਹ ਬੱਕਰੇ ਨੂੰ ਦਬੋਚਣ ਲਈ ਹੌਲੀ-ਹ...
ਹਿੰਮਤ (ਇੱਕ ਕਹਾਣੀ)
ਗਰਮੀ ਦੇ ਦਿਨ ਸੀ। ਤਾਰੇ ਦੀ ਨਵੀਂ ਬਣੀ ਤਿੰਨ ਮੰਜ਼ਿਲਾ ਕੋਠੀ ਪਿੱਛੇ ਬਚੀ-ਖੁਚੀ ਪੁਰਾਣੀ ਹਵੇਲੀ ਦੇ ਵਿੱਚ ਚਿੜੀ ਤੇ ਚਿੜੇ ਨੇ ਆਪਣਾ ਰੈਣ-ਬਸੇਰਾ ਬਣਾਇਆ। ਸਾਰੇ ਦਿਨ ਦੀ ਭੱਜ-ਨੱਠ ਤੋਂ ਬਾਅਦ ਸ਼ਾਮ ਢਲੇ ਆਲ੍ਹਣਿਆਂ ਨੂੰ ਪਰਤਦਿਆਂ ਇੱਕ ਅਜੀਬ ਜਿਹੀ ਮੁਸਕਾਨ ਦੋਵਾਂ ਦੇ ਚਿਹਰਿਆਂ ’ਤੇ ਚਮਕਦੀ। ਕਿਉਂਕਿ ਅੱਜ ਦੇ ਇਸ ਦੌ...
ਨਸ਼ੇ ਦੀ ਮਾਰ
ਨਸ਼ੇ ਦੀ ਮਾਰ
ਨਸ਼ੇ ਦੀ ਲੋਰ ਵਿੱਚ ਝੂਲਦੀ ਕੁੜੀ ਦੀ1ਆਂ ਕੋਲ ਖੜ੍ਹੇ ਲੋਕ ਫੋਟੋਆਂ ਖਿੱਚ ਰਹੇ ਸਨ। ਕੋਈ ਉਸ ਦੀ ਮੱਦਦ ਨਹੀਂ ਕਰ ਰਿਹਾ ਸੀ ਅਕਸਰ ਨਸ਼ੇ ਦੇ ਗ੍ਰਸੇ ਲੋਕ ਮੱਦਦ ਕਰਨ ਵਾਲੇ ਲਈ ਮੁਸੀਬਤ ਬਣ ਜਾਂਦੇ ਨੇ ਸ਼ਾਇਦ ਤਾਂ ਉਸ ਦੀ ਕੋਈ ਮੱਦਦ ਨਹੀਂ ਕਰ ਰਿਹਾ ਸੀ।
ਕੋਲੋਂ ਲੰਘਦੇ ਇੱਕ ਸੁਹਿਰਦ ਸੱਜਣ ਸ਼ਿਵ ਰਾਜ ਨੇ ਭ...