ਬੇਫਿਕਰ ਜ਼ਿੰਦਗੀ | ਇੱਕ ਕਹਾਣੀ
ਕੁਝ ਸਮਾਂ ਪਹਿਲਾਂ ਦੀ ਗੱਲ ਹੈ। ਚੰਡੀਗੜ੍ਹ ਕਿਸੇ ਕਾਰਨ ਵਸ ਮੇਰਾ ਜਾਣਾ ਹੋ ਗਿਆ। ਮੈਂ ਆਪਣੇ ਵਿਭਾਗੀ ਰੁਝੇਂਵੇ ਕਾਰਨ ਸਵੇਰੇ 9 ਵਜੇ ਮੁਹਾਲੀ ਦਫਤਰ ਪਹੁੰਚਣਾ ਸੀ। ਮੈਂ ਸਵੇਰੇ ਤਿੰਨ ਵਜੇ ਉੱਠਿਆ, ਤਿਆਰ ਹੋਇਆ ਤੇ ਨਾਸ਼ਤਾ ਕਰਕੇ ਪਹਿਲੀ ਬੱਸ ਫੜੀ। ਤਕਰੀਬਨ ਮੈਂ ਸਾਢੇ ਅੱਠ ਵਜੇ ਚੰਡੀਗੜ੍ਹ ਦੇ 43 ਸੈਕਟਰ ਪਹੁੰਚ ਗਿ...
ਪਾਣੀ ਦਾ ਬੁਲਬੁਲਾ (ਕਾਵਿ ਕਿਆਰੀ)
ਮਿੱਟੀ ਦਾ ਤੂੰ ਹੈਂ ਖਿਡੌਣਾ,
ਕੀ ਤੇਰੀ ਔਕਾਤ ਓ ਬੰਦਿਆ।
ਤਨ ਆਪਣੇ ਦਾ ਮਾਣ ਹੈਂ ਕਰਦਾ,
ਸਮਝੇਂ ਇਹਨੂੰ ਫੌਲਾਦ ਓ ਬੰਦਿਆ।
ਤੈਨੂੰ ਮੇਲਾ ਵੇਖਣ ਜਿਸ ਨੇ ਘੱਲਿਆ,
ਕਦੇ ਰਚਾਵੇਂ ਨਾ ਸੰਵਾਦ ਓ ਬੰਦਿਆ।
ਤੇਰੇ ਅੰਦਰੋਂ ਜੋ ਧੁਨਕਾਰਾਂ ਦਿੰਦਾ,
ਸੁਣੇਂ ਨਾ ਅਨਹਦ ਨਾਦ ਓ ਬੰਦਿਆ।
ਇੱਥੇ ਪਾਣੀ ਦਾ ਤੂੰ ਹੈਂ ਬੁਲਬੁ...
ਕੁਦਰਤ ਦਾ ਇਨਸਾਫ਼
ਪਿੰਜਰੇ ’ਚ ਬੰਦ ਕੁੱਤੇ ਨੂੰ ਸਵੇਰ-ਸ਼ਾਮ ਬਾਹਰ ਲੈ ਕੇ ਜਾਣਾ ਮੇਰੀ ਕਾਫੀ ਪੁਰਾਣੀ ਆਦਤ ਹੈ। ਕੋਰੋਨਾ ਕਾਰਨ ਕਰਫਿਊ ਲੱਗਾ ਹੋਣ ਕਾਰਨ ਮੇਰੇ ਬਾਹਰ ਨਾ ਨਿੱਕਲਣ ਦੀ ਮਜ਼ਬੂਰੀ ਤੋਂ ਅਣਜਾਣ ਕੁੱਤਾ ਉਸੇ ਤਰ੍ਹਾਂ ਪਿੰਜਰੇ ’ਚੋਂ ਬਾਹਰ ਆ ਗਲੀ ’ਚ ਟਹਿਲਣ ਲਈ ਚੂਕਣ ਲੱਗਾ। ਮੈਂ ਮਜ਼ਬੂਰੀ ਵੱਸ ਉਸ ਨੂੰ ਪਿੰਜਰੇ ਵਿੱਚੋਂ ਬਾਹਰ ...
ਪੁੱਤ ਕਪੁੱਤ (ਪੰਜਾਬੀ ਕਹਾਣੀ)
‘‘ਰੱਬਾ! ਮੇਰੇ ਤੋਂ ਵੀ ਕੋਈ ਮਾੜੀ ਕਿਸਮਤ ਵਾਲਾ ਹੋ ਸਕਦੈ!’’ ਹਸਪਤਾਲ ਦੇ ਬੈੱਡ ’ਤੇ ਪਿਆ ਮੁਕੰਦ ਸਿਓਂ ਗੁਲੂਕੋਜ ਦੀ ਬੂੰਦ-ਬੂੰਦ ਗਿਣ ਰਿਹਾ ਸੀ। ਉਸ ਦੇ ਇਕਲੌਤੇ ਲਕਤ-ਏ-ਜਿਗ਼ਰ ਕਸ਼ਮੀਰ ਸਿੰਘ ਨੇ ਉਸ ਉੱਪਰ ਗੋਲੀ ਚਲਾਈ ਸੀ ਜੋ ਕਿ ਉਸ ਦੀ ਲੱਤ ਨੂੰ ਪਾੜਦੀ ਹੋਈ ਲੰਘ ਗਈ ਸੀ। (Punjabi Story)
ਗੋਲੀ ਚਲਾਉਣ ਦਾ ...
ਰਾਜ਼ੀਨਾਮਾ (ਇੱਕ ਸਿੱਖਿਆਦਾਇਕ ਕਹਾਣੀ)
‘‘ਹਾਂ ਬਈ ਮਾਹਟਰਾ ਕੀ ਸੋਚਿਆ ਫੇਰ, ਕਰੀ ਕੋਈ ਗੌਰ ਗੱਲ!’’ ‘‘ਪ੍ਰਧਾਨ ਜੀ ਕਿਉਂ ਮਸਲੇ ਨੂੰ ਉਲਝਾ ਰੱਖਿਆ। ਤੁਹਾਨੂੰ ਮੇਰੇ ਬਾਰੇ ਪਤਾ, ’ਕੱਲਾ-’ਕੱਲਾ ਬੱਚਾ ਗਵਾਹ ਏਸ ਗੱਲ ਦਾ।’’ ‘‘ਕਿਹੜੇ ਗਵਾਹਾਂ ਦੀ ਗੱਲ ਕਰਦੇ ਹੋ ਮਾਹਟਰ ਜੀ, ਇਹ ਤਾਂ ਬੱਚੇ ਨੇ ਭੋਲੇ ਤੇ ਉੱਤੋਂ ਨਾਸਮਝ, ਤੁਹਾਨੂੰ ਤਾਂ ਪਤਾ ਨਾਸਮਝ ਦੀ ਤਾਂ ...
ਪਛਤਾਵਾ (ਇੱਕ ਸਿੱਖਿਆਦਾਇਕ ਕਹਾਣੀ)
ਹਰਜੀਤ ਅਤੇ ਉਸ ਦੀ ਜੀਵਨਸਾਥਣ ਵੀਰਪਾਲ ਕੌਰ ਨੇ ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਹੀ ਪਿੰਡੋਂ ਸ਼ਹਿਰ ਵਿੱਚ ਰਹਿਣ ਦਾ ਫੈਸਲਾ ਕੀਤਾ ਅਤੇ ਆਪਣਾ ਮਕਾਨ ਬਣਾ ਲਿਆ ਤੇ ਛੇਤੀ ਹੀ ਸ਼ਹਿਰ ਰਿਹਾਇਸ਼ ਕਰ ਲਈ ਕਿਉਕਿ ਉਹ ਦੋਵੇਂ ਸ਼ਹਿਰ ਦੇ ਵੱਡੇ ਕਾਲਜ ਵਿੱਚ ਹੀ ਸਰਕਾਰੀ ਨੌਕਰੀ ਕਰਦੇ ਸਨ ਅਤੇ ਪਿੰਡੋਂ ਆਉਣ-ਜਾਣ ਕਾਰਨ ਕਾਫੀ ਮੁਸ਼ਕ...
ਕਾਂ ਤੇ ਉੱਲੂ (ਇੱਕ ਕਹਾਣੀ)
ਬਹੁਤ ਸਮਾਂ ਪਹਿਲਾਂ ਦੀ ਗੱਲ ਹੈ, ਇੱਕ ਜੰਗਲ ’ਚ ਵਿਸ਼ਾਲ ਬੋਹੜ ਦਾ ਰੁੱਖ ਕਾਵਾਂ ਦੀ ਰਾਜਧਾਨੀ ਸੀ। ਹਜ਼ਾਰਾਂ ਕਾਂ ਉਸ ’ਤੇ ਰਹਿੰਦੇ ਸਨ। ਉਸੇ ਦਰੱਖਤ ’ਤੇ ਕਾਵਾਂ ਦਾ ਰਾਜਾ ਮੇਘਵਰਨ ਵੀ ਰਹਿੰਦਾ ਸੀ। ਬੋਹੜ ਦੇ ਰੁੱਖ ਨੇੜੇ ਹੀ ਇੱਕ ਪਹਾੜੀ ਸੀ, ਜਿਸ ਵਿਚ ਕਈ ਗੁਫ਼ਾਵਾਂ ਸਨ। ਉਨ੍ਹਾਂ ਗੁਫਾਵਾਂ ’ਚ ਉੱਲੂ ਰਹਿੰਦੇ ਸਨ, ...
Home Remedies for Pigmentation : ਸਿਰਫ਼ 7 ਦਿਨਾਂ ’ਚ ਛਾਈਆਂ ਤੋਂ ਪਾਓ ਛੁਟਕਾਰਾ!
ਸਾਫ਼, ਚਮਕਦਾਰ ਚਮੜੀ ਨੂੰ ਪ੍ਰਾਪਤ ਕਰਨ ਲਈ, ਖਾਸ ਤੌਰ ’ਤੇ ਤੁਹਾਡੀ ਚਮੜੀ ਲਈ ਉਤਪਾਦਾਂ ਦੇ ਨਾਲ ਚਮੜੀ ਦੀ ਦੇਖਭਾਲ ਦੀ ਰੁਟੀਨ ਦੀ ਪਾਲਣਾ ਕਰਨਾ ਜ਼ਰੂਰੀ ਹੈ ਪਰ ਇਸ ਤੋਂ ਇਲਾਵਾ, ਕੁਝ ਹੋਰ ਵੀ ਹੈ ਜੋ ਬਹੁਤ ਮਹੱਤਵਪੂਰਨ ਹੈ - ਨਿਯਮਤ ਫੇਸ਼ੀਅਲ। ਪਰ ਜੇਕਰ ਤੁਸੀਂ ਸੋਚਦੇ ਹੋ ਕਿ ਫੇਸ਼ੀਅਲ ਦਾ ਮਤਲਬ ਸੈਲੂਨ ਜਾਣਾ ਅਤੇ ਬ...
ਸੈਮੀਨਾਰ : ਦੇਸ਼ ਭਰ ਦੇ ਉਰਦੂ ਕਵੀਆਂ ਤੇ ਲੇਖਕਾਂ ਨੇ ਕੀਤੀ ਸ਼ਮੂਲੀਅਤ
ਭਾਸ਼ਾ ਵਿਭਾਗ ਪੰਜਾਬ ਵੱਲੋਂ ਕੁਲ ਹਿੰਦ ਮੁਸ਼ਾਇਰਾ ਅਤੇ ਸੈਮੀਨਾਰ ਕਰਵਾਇਆ ਗਿਆ
ਮਾਲੇਰਕੋਟਲਾ (ਗੁਰਤੇਜ ਜੋਸੀ)। ਪੰਜਾਬ ਵਿੱਚ ਉਰਦੂ ਸਾਹਿਤ ਦੇ ਪ੍ਰਚਾਰ-ਪ੍ਰਸਾਰ ਲਈ ਵਡਮੁੱਲੀ ਸੇਵਾਵਾਂ ਨਿਭਾ ਰਹੀ ਭਾਸ਼ਾ ਵਿਭਾਗ ਪੰਜਾਬ ਜੋ ਕਿ ਸਮੇਂ-ਸਮੇਂ 'ਤੇ ਉਰਦੂ ਸੈਮੀਨਾਰ (Seminar) ਅਤੇ ਮੁਸ਼ਾਇਰੇ ਕਰਵਾਕੇ ਉਰਦੂ ਦੋਸਤੀ ਦਾ ...
ਚਿੜੀ ਵਿਚਾਰੀ ਕੀ ਕਰੇ
ਇੱਕ ਸੁੱਕੇ ਜਿਹੇ ਮੱਚੇ ਹੋਏ ਰੁੱਖ, ਜੋ ਸ਼ਾਇਦ ਹੁਣੇ-ਹੁਣੇ ਕਿਸੇ ਨੇ ਫ਼ਸਲ ਦੀ (Punjabi Short Stories) ਰਹਿੰਦ-ਖੂਹੰਦ ਸਾੜਦੇ ਸਮੇਂ ਨਾਲ ਹੀ ਸਾੜ ਦਿੱਤਾ ਸੀ, ਦੀ ਟਾਹਣੀ ’ਤੇ ਉਦਾਸ ਲਹਿਜੇ ਵਿੱਚ ਬੈਠੀ ਚਿੜੀ ਬੜੀ ਬੇਚੈਨ ਸੀ। ਨਾਲ ਹੀ ਕਿਤੋਂ ਉੱਡਦਾ ਹੋਇਆ ਕਾਂ ਆ ਬੈਠਾ। ਪਰ ਚਿੜੀ ਉਸੇ ਉਦਾਸੀ ਦੇ ਆਲਮ ਵਿੱਚ ...