ਸਰੀਰ ਲਈ ਬਹੁਤ ਫਾਇਦੇਮੰਦ ਹੈ ਸ਼ੁੱਧ ਦੇਸੀ ਘਿਓ
ਸਰੀਰ ਲਈ ਬਹੁਤ ਫਾਇਦੇਮੰਦ ਹੈ ਸ਼ੁੱਧ ਦੇਸੀ ਘਿਓ (Ghee)
ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਦੇਸੀ ਘਿਓ (Ghee) ਦੀ ਲਾਗਤ ਵਧ ਜਾਂਦੀ ਹੈ । ਸਰ੍ਹੋਂ ਦਾ ਸਾਗ (Mustard greens) ਤੇ ਮੱਕੀ ਦੀ ਰੋਟੀ ਪੰਜਾਬੀਆਂ ਦੀ ਮੁੱਖ ਖੁਰਾਕ ਹਨ। ਸਾਗ ਖਾਣ ਦਾ ਆਨੰਦ ਲੈਣ ਲਈ ਦੇਸੀ ਘਿਓ ਦਾ ਹੋਣਾ ਬੜਾ ਲਾਜ਼ਮੀ ਹੈ। ਬਹੁਤੇ ਲੋ...
ਹੁਣ ਨਹੀਂ ਰਹੇ ਸਾਂਝੇ ਪਰਿਵਾਰ
ਹੁਣ ਨਹੀਂ ਰਹੇ ਸਾਂਝੇ ਪਰਿਵਾਰ
ਕੰਮ ਦੀਆਂ ਸਮੱਸਿਆਵਾਂ ਕਾਰਨ ਸਾਂਝੇ ਪਰਿਵਾਰ ਟੁੱਟਣੇ ਸ਼ੁਰੂ ਹੋਏ, ਪਰ ਅੱਜ ਇਕਹਿਰੇ ਪਰਿਵਾਰਾਂ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਇੱਕ ਰਿਵਾਜ ਜਿਹਾ ਬਣ ਗਿਆ ਹੈ। ਕੋਈ ਵੀ ਸਾਂਝੇ ਪਰਿਵਾਰ ਵਿੱਚ ਰਹਿਣਾ ਪਸੰਦ ਨਹੀਂ ਕਰਦਾ ਅਤੇ ਭਾਵੇਂ ਉਹ ਕੁਝ ਕਹੇ ਜਾਂ ਨਾ ਕਹੇ, ਪਰ ਅੰਦਰੋਂ ...
ਖਟਾਸ ਤੇ ਮਿਠਾਸ ਨਾਲ ਭਰਿਆ ਹੁੰਦੈ ਨਨਾਣ-ਭਰਜਾਈ ਦਾ ਰਿਸ਼ਤਾ
ਖਟਾਸ ਤੇ ਮਿਠਾਸ ਨਾਲ ਭਰਿਆ ਹੁੰਦੈ ਨਨਾਣ-ਭਰਜਾਈ ਦਾ ਰਿਸ਼ਤਾ
ਹਰੇ-ਹਰੇ ਬਾਗਾਂ ਵਿੱਚ ਉੱਚੀਆਂ ਹਵੇਲੀਆਂ,
ਨਨਾਣ ਤੇ ਭਰਜਾਈ ਆਪਾਂ ਗੂੜ੍ਹੀਆਂ ਸਹੇਲੀਆਂ
ਮਨੁੱਖ ਸਮਾਜਿਕ ਪ੍ਰਾਣੀ ਹੋਣ ਕਰਕੇ ਸਮਾਜ ਵਿੱਚ ਵਿਚਰਦਿਆਂ ਕਈ ਰਿਸ਼ਤੇ ਨਿਭਾਉਂਦਾ ਹੈ। ਇੱਕ ਔਰਤ ਵੀ ਕਈ ਰੂਪਾਂ ਵਿੱਚ ਰਿਸ਼ਤੇ ਨਿਭਾਉਂਦੀ ਹੈ ਜਿਵੇਂ ਕਿ ਮਾਂ, ...
ਪੈਸ਼ਨ ਫਰੂਟ ਕ੍ਰਿਸ਼ਨਾ ਫਲ਼
ਪੈਸ਼ਨ ਫਰੂਟ ਕ੍ਰਿਸ਼ਨਾ ਫਲ਼
ਕੁਦਰਤ ਦੀ ਗੋਦ ਵਿੱਚ ਬਹੁਤ ਕੀਮਤੀ ਤੇ ਕਮਾਲ਼ ਦੀ ਚੀਜ਼ਾਂ ਪਈਆਂ ਹਨ।ਜਿੰਨਾਂ ਦਾ ਆਪਾਂ ਨੂੰ ਅਜੇ ਪਤਾ ਨਹੀਂ,ਗਿਆਨ ਉਹੀ ਰੱਖਦਾ ਜਿਹਨੂੰ ਇੰਨਾਂ ਚੀਜ਼ਾਂ ਦੀ ਜਾਣਕਾਰੀ ਲੈਣ ਦੀ ਇੱਛਾ ਹੋਵੇ।ਮੈਂ ਆਪਣੀ ਜਿੰਦਗੀ ਵਿੱਚ ਮੈਡੀਸਨ ਪਲਾਂਟਾਂ ਦਾ ਸ਼ੌਂਕ ਤੇ ਜ਼ਨੂੰਨ ਕਦੇ ਖਤਮ ਨਹੀਂ ਹੋਣ ਦਿੱਤਾ। ਦੂਰ...
ਬੱਚਿਆਂ ਦੀ ਚੰਗੀ ਪਰਵਰਿਸ਼ ਕਿਵੇਂ ਕਰੀਏ
ਬੱਚਿਆਂ ਦੀ ਚੰਗੀ ਪਰਵਰਿਸ਼ ਕਿਵੇਂ ਕਰੀਏ
ਅੱਜ ਦੇ ਸਮੇਂ ਵਿਚ ਚੰਗੀ ਪਰਵਰਿਸ਼ ਕਰਨਾ ਬਹੁਤ ਵੱਡਾ ਚੈਲੇਂਜ ਹੋ ਗਿਆ ਹੈ, ਕਿਉਕਿ ਬੱਚਿਆਂ ਨੂੰ ਖੁਸ਼ ਰੱਖਣਾ ਹੀ ਪਰਵਰਿਸ਼ ਨਹੀਂ ਹੈ ਸਗੋਂ ਬੱਚਿਆਂ ਨੂੰ ਭਾਵਨਾਤਮਿਕ ਰੂਪ ਨਾਲ ਮਜ਼ਬੂਤ ਬਣਾਓ, ਤਾਂ ਕਿ ਉਹ ਕਿਸੇ ਵੀ ਤਰ੍ਹਾਂ ਦੀ ਸਰੀਰਕ ਮਾਨਸਿਕ ਸਮੱਸਿਆ ਦਾ ਸਾਹਮਣਾ ਕਰ ਸਕਣ...
ਠੰਢ ਵਧਾ ਦਿੰਦੀ ਹੈ ਦਰਦਾਂ ਦੀ ਸਮੱਸਿਆ
ਠੰਢ ਵਧਾ ਦਿੰਦੀ ਹੈ ਦਰਦਾਂ ਦੀ ਸਮੱਸਿਆ
ਲਾਈਫ ਸਟਾਈਲ ਨਾਲ ਜੁੜੀ ਸਮੱਸਿਆ ਜੋੜਾਂ ਦਾ ਦਰਦ ਵਿਸ਼ਵ ਭਰ ਵਿੱਚ ਤੇਜ਼ੀ ਨਾਲ ਵਧ ਰਹੀ ਹੈ| ਠੰਢ ਦੇ ਮੌਸਮ ਵਿਚ ਦਰਦਾਂ ਦਾ ਅਸਰ ਬੱਚੇ, ਨੌਜਵਾਨ, ਔਰਤਾਂ ਅਤੇ ਸੀਨੀਅਰਜ਼ ਵਿਚ ਆਮ ਦੇਖਿਆ ਜਾ ਰਿਹਾ ਹੈ| ਬਰਫਬਾਰੀ ਵਾਲੇ ਦੇਸ਼ਾਂ ਵਿਚ ਸਨੋ-ਟਾਈਮ ਦੌਰਾਨ ਸੜਕ ਹਾਦਸੇ, ਸਲਿੱਪ ਹੋ...
ਠੰਢ ਤੋਂ ਏਦਾਂ ਕਰੋ ਬਚਾਅ
ਠੰਢ ਤੋਂ ਏਦਾਂ ਕਰੋ ਬਚਾਅ
ਠੰਢ ਅਤੇ ਸੀਤ ਹਵਾਵਾਂ ਦੇ ਚੱਲਦਿਆਂ ਸਰੀਰ ਨੂੰ ਕੁਦਰਤੀ ਤੌਰ ’ਤੇ ਫਿੱਟ ਰੱਖਣਾ ਬਹੁਤ ਜਰੂਰੀ ਹੁੰਦਾ ਹੈ। ਕਿਉਂਕਿ ਠੰਢੀਆਂ ਹਵਾਵਾਂ ਨਾਲ ਸਰੀਰ ਵਿੱਚ ਅਕੜੇਵਾਂ ਅਤੇ ਖੁਸ਼ਕੀ ਆ ਜਾਂਦੀ ਹੈ। ਇਸ ਲਈ ਠੰਢੀ ਸਰਦ ਰੁੱਤ ਵਿੱਚ ਆਪਣੇ ਰਹਿਣ-ਸਹਿਣ ਅਤੇ ਖਾਣ-ਪੀਣ ਵਿੱਚ ਕਦੇ ਵੀ ਲਾਪ੍ਰਵਾਹੀ ਨਾ...
ਦਸ ਸਿਹਤਮੰਦ ਖੁਰਾਕੀ ਪਦਾਰਥ ਜੋ ਤੁਹਾਨੂੰ ਰੱਖਣ ਫਿੱਟ
ਦਸ ਸਿਹਤਮੰਦ ਭੋਜਨ
ਹਲਦੀ: ਹਲਦੀ ਭਾਰਤੀ ਪਰਿਵਾਰਾਂ ਵਿੱਚ ਰੋਜ਼ਾਨਾ ਵਰਤਿਆ ਜਾਣ ਵਾਲਾ ਮਸਾਲਾ ਹੈ। ਇਸ ਦੀ ਵਰਤੋਂ ਭਾਰਤ ਦੇ ਲਗਭਗ ਸਾਰੇ ਹਿੱਸਿਆਂ ਵਿੱਚ ਕਈ ਤਰ੍ਹਾਂ ਦੇ ਪਕਵਾਨ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਇਹ ਆਪਣੇ ਸਿਹਤ ਲਾਭਾਂ ਤੇ ਔਸ਼ਧੀ ਗੁਣਾਂ ਕਾਰਨ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੋ ਗਈ ਹੈ। ਇਹ ਪਕਵਾਨ ...
ਸਾਵਧਾਨੀ ਨਾਲ ਵਰਤੋਂ ਕਰੋ ਹੀਟਰਾਂ ਤੇ ਅੰਗੀਠੀਆਂ ਦੀ
ਸਾਵਧਾਨੀ ਨਾਲ ਵਰਤੋਂ ਕਰੋ ਹੀਟਰਾਂ ਤੇ ਅੰਗੀਠੀਆਂ ਦੀ
ਸਰਦੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਸੀਂ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਹੀਟਰ-ਅੰਗੀਠੀਆਂ, ਬਲੋਅਰਾਂ ਦੀ ਵਰਤੋਂ ਕਰਦੇ ਹਾਂ। ਅਕਸਰ ਸਰਦੀਆਂ ਵਿੱਚ ਹਰ ਘਰ ਵਿਚ ਭਾਂਡੇ, ਕੱਪੜੇ ਜਾਂ ਹੋਰ ਕੰਮ ਕਰਨ ਲਈ ਗਰਮ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਧੁੰਦ ਪੈਣ ...
ਬੱਚਿਆਂ’ਚ ਸਾਹਿਤਕ ਰੁਚੀਆਂ ਕਿਵੇਂ ਪੈਦਾ ਕਰੀਏ?
ਬੱਚਿਆਂ’ਚ ਸਾਹਿਤਕ ਰੁਚੀਆਂ ਕਿਵੇਂ ਪੈਦਾ ਕਰੀਏ?
ਸਾਹਿਤ, (ਸਾ+ਹਿਤ) ਦੋ ਸ਼ਬਦਾਂ ਦਾ ਸੁਮੇਲ ਹੈ। ਉਹ ਰਚਨਾ ਜੋ ਸਾਰਿਆਂ ਦੇ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਰਚੀ ਜਾਵੇ ਓਹੀ ਅਸਲ ਸਾਹਿਤ ਅਖਵਾਉਂਦਾ ਹੈ। ਸਾਹਿਤ ਦੀਆਂ ਪ੍ਰਮੁੱਖ ਵੰਨਗੀਆਂ ਹਨ:- ਗਦ ਅਤੇ ਪਦ। ਗਦ ਅਧੀਨ ਸਾਡਾ ਵਾਰਤਕ ਸਾਹਿਤ ਹੁੰਦਾ ਹੈ ਅਤੇ ਪਦ ਅਧੀਨ...