ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News ਬਰਨਾਲਾ ਦੀ ਅਗਵ...

    ਬਰਨਾਲਾ ਦੀ ਅਗਵਾਈ ’ਚ ਯੂਪੀ ਦੇ ਸ਼ਹੀਦ ਹੋਏ ਕਿਸਾਨਾਂ ਦੀ ਯਾਦ ’ਚ ਕੱਢਿਆ ਮੋਮਬੱਤੀ ਮਾਰਚ

    ਬਰਨਾਲਾ ਦੀ ਅਗਵਾਈ ’ਚ ਯੂਪੀ ਦੇ ਸ਼ਹੀਦ ਹੋਏ ਕਿਸਾਨਾਂ ਦੀ ਯਾਦ ’ਚ ਕੱਢਿਆ ਮੋਮਬੱਤੀ ਮਾਰਚ

    (ਸੁਰਿੰਦਰ ਸਿੰਘ) ਧੂਰੀ। ਬੀਤੇ ਦਿਨੀਂ ਯੂ ਪੀ ਦੇ ਲਾਖਮੀਪੁਰਾ ਵਿੱਚ ਇੱਕ ਬੀ ਜੇ ਪੀ ਦੇ ਕੇਂਦਰੀ ਮੰਤਰੀ ਅਜੈ ਮਿਸਰਾ ਦੇ ਮੁੰਡੇ ਨੇ ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰਨ ਦੇ ਰੋਸ ਵਜੋਂ ਉਹਨਾਂ ਦੀ ਯਾਦ ਵਿੱਚ ਸ਼ਹਿਰ ਧੂਰੀ ਦੇ ਵੱਖ-ਵੱਖ ਬਾਜਾਰਾਂ ਵਿੱਚੋਂ ਦੀ ਇੱਕ ਕੈਂਡਲ ਮਾਰਚ ਸਿਮਰਪ੍ਰਤਾਪ ਸਿੰਘ ਬਰਨਾਲਾ ਪ੍ਰਧਾਨ ਜ਼ਿਲ੍ਹਾ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਬਾਦਲ ਸੰਗਰੂਰ ਦੀ ਅਗਵਾਈ ਹੇਠ ਕੱਢਿਆ ਗਿਆ ਅਤੇ ਉਹਨਾਂ ਨੂੰ ਸਰਧਾਂਜਲੀ ਭੇਂਟ ਕੀਤੀ ਅਤੇ ਯੋਗੀ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ ਨਾਅਰੇਬਾਜੀ ਕੀਤੀ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ।

    ਇਸ ਮੌਕੇ ’ਤੇ ਬਲਜੀਤ ਸਿੰਘ ਸਿੱਧੂ ਐਡਵੋਕੇਟ, ਕਾਕਾ ਧੰਦੀਵਾਲ, ਵਿਜੈ ਕੁਮਾਰ, ਮਾਨਵਿੰਦਰ ਸਿੰਘ ਬਿੱਨਰ, ਸਵਰਨਜੀਤ ਸਿੰਘ ਹਰਚੰਦਪੁਰ, ਰਾਜੂ ਰੰਗੀਆਂ, ਰਵੀ ਈਸੜਾ, ਜਸਵੀਰ ਸਿੰਘ ਬਰੜਵਾਲ, ਮਾ, ਗੁਰਮੇਲ ਸਿੰਘ ਐਡਵੋਕੇਟ, ਅਮਰਜੀਤ ਸਿੰਘ ਕਹੇਰੂ, ਤਿਰਪਤਇੰਦਰ ਸਿੰਘ, ਬਿੱਟੂ ਭਸੌੜ, ਕਿਰਪਾਲ ਸਿੰਘ ਸੇਰਪੁਰ ਸੋਢੀਆਂ, ਪ੍ਰਕਾਸ ਮਾਲੀਆ, ਮੇਜਰ ਸਿੰਘ ਜਹਾਂਗੀਰ, ਜਸਕਰਨ ਸਿੰਘ ਜਹਾਂਗੀਰ, ਹਰਮਨ ਜਹਾਂਗੀਰ, ਰਾਜਵਿੰਦਰ ਸਿੰਘ ਲਖਵੀਰ ਸਿੰਘ ਜੈਲਦਾਰ, ਰਵੀ ਪਰੋਚਾ, ਰਾਕੇਸ ਕੁਮਾਰ ਸਿੰਗਲਾ, ਬਲਜਿੰਦਰ ਸਿੰਘ ਖੇੜੀ ਜੱਟਾਂ, ਸੰਨੀ ਖੇੜੀ ਜੱਟਾਂ, ਲਵਪ੍ਰੀਤ ਸਿੰਘ ਨੱਤ ਬੱਬੂ ਧੰਦੀਵਾਲ, ਬਿੰਦੂ ਧੰਦੀਵਾਲ ਜਸਪ੍ਰੀਤ ਸਿੰਘ ਲਾਡੀ ਹਾਜ਼ਰ ਸਨ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ