ਬਹੁਤ ਹੀ ਸੁੰਦਰ ਭਜਨ, ਜਿਸਨੂੰ ਸੁਣਕੇ ਤੁਹਾਡੀ ਆਤਮਾ ਖੁਸ਼ ਹੋ ਜਾਵੇਗੀ

Saint Dr. MSG

ਬਹੁਤ ਹੀ ਸੁੰਦਰ ਭਜਨ, ਜਿਸਨੂੰ ਸੁਣਕੇ ਤੁਹਾਡੀ ਆਤਮਾ ਖੁਸ਼ ਹੋ ਜਾਵੇਗੀ

ਬਰਨਾਵਾ (ਸੱਚ ਕਹੂੰ ਨਿਊਜ਼)। ਦੀਵਾਲੀ ਦੇ ਤਿਉਹਾਰ ’ਤੇ, ਪੂਜਨੀਕ ਗੁਰੂ ਜੀ ਦੀ ਨਵੀਂ ਬਾਣੀ ‘ਸਾਡੀ ਨਿੱਤ ਦੀਵਾਲੀ’ ਨੇ ਸੋਸ਼ਲ ਮੀਡੀਆ ’ਤੇ ਧੂਮ ਮਚਾ ਦਿੱਤੀ ਹੈ। ‘ਸਾਡੀ ਨਿੱਤ ਦੀਵਾਲੀ’ ਭਜਨ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ’ਤੇ ਹੰਗਾਮਾ ਹੋ ਗਿਆ ਹੈ। ਇਸ ਭਜਨ ਨੂੰ ਕਿੰਨਾ ਪਸੰਦ ਕੀਤਾ ਜਾ ਰਿਹਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਨੂੰ ਇਕ ਦਿਨ ’ਚ 6 ਮਿਲੀਅਨ ਤੋਂ ਜ਼ਿਆਦਾ ਯਾਨੀ 60 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।

Bhai Dooj Wishes : ਭਾਈ ਭੈਣ ਦੇ ਤਿਉਹਾਰ ਨੂੰ ਪੂਜਨੀਕ ਗੁਰੂ ਜੀ ਨੇ ਇਸ ਤਰ੍ਹਾਂ ਬਣਾਇਆ ਖਾਸ

ਹਰ ਵਰਗ ਦੇ ਲੋਕ ਕਰ ਰਹੇ ਹਨ ਪਸੰਦ

‘ਸਾਡੀ ਨਿੱਤ ਦੀਵਾਲੀ’ ਭਜਨ ਸੋਸ਼ਲ ਮੀਡੀਆ ’ਤੇ ਬਹੁਤ ਮਸ਼ਹੂਰ ਹੋਇਆ ਹੈ। ਪ੍ਰਸ਼ੰਸਕ ਇਸ ਭਜਨ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਬਾਣੀ ਵਿੱਚ ਪੂਜਨੀਕ ਗੁਰੂ ਜੀ ਦਾ ਹਰ ਸ਼ਬਦ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ