ਸਾਡੇ ਨਾਲ ਸ਼ਾਮਲ

Follow us

11.4 C
Chandigarh
Monday, February 2, 2026
More
    Home Breaking News ਸ਼ਮੀ-ਭੁਵੀ ਅੱਗੇ...

    ਸ਼ਮੀ-ਭੁਵੀ ਅੱਗੇ ਕੀਵੀ ਢੇਰ

    (ਏਜੰਸੀ) ਲੰਦਨ। ਤੇਜ ਗੇਂਦਬਾਜ਼ ਮੁਹੰਮਦ ਸ਼ਮੀ (47 ਦੌੜਾਂ ‘ਤੇ ਤਿੰਨ ਵਿਕਟਾਂ) ਅਤੇ ਭੁਵਨੇਸ਼ਵਰ ਕੁਮਾਰ (28 ਦੌੜਾਂ ‘ਤੇ ਤਿੰਨ ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਨਾਲ ਪਿਛਲੇ ਚੈਂਪੀਅਨ ਭਾਰਤ ਨੇ ਆਈਸੀਸੀ ਚੈਂਪੀਅੰਜ਼ ਟਰਾਫੀ ਤੋਂ ਪਹਿਲਾਂ ਆਪਣੇ ਪਹਿਲੇ ਅਭਿਆਸ ਮੈਚ ‘ਚ ਐਤਵਾਰ ਨੂੰ ਨਿਊਜ਼ੀਲੈਂਡ ਨੂੰ 38.4 ਓਵਰਾਂ ‘ਚ ਸਿਰਫ 189 ਦੌੜਾਂ ‘ਤੇ ਢੇਰ ਕਰ ਦਿੱਤਾ।

    ਸ਼ਮੀ ਨੇ ਅੱਠ ਓਵਰਾਂ ‘ਚ 47 ਦੌੜਾਂ ‘ਤੇ ਤਿੰਨ ਵਿਕਟਾਂ ਝਟਕੀਆਂ ਜਦੋਂ ਕਿ ਭੁਵਨੇਸ਼ਵਰ ਨੇ 6.4 ਓਵਰਾਂ ‘ਚ 28 ਦੌੜਾਂ ‘ਤੇ ਤਿੰਨ ਵਿਕਟਾਂ ਕੱਢੀਆਂ ਖੱਬੇ ਹੱਥ ਦੇ ਸਪਿੱਨਰ ਰਵਿੰਦਰ ਜਡੇਜਾ ਨੇ ਚਾਰ ਓਵਰਾਂ ‘ਚ ਅੱਠ ਦੌੜਾਂ ‘ਤੇ ਦੋ ਵਿਕਟਾਂ ਲਈਆਂ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਨੇ ਆਪਣੀ ਫਿਟਨੈੱਸ ਸਾਬਤ ਕਰਦਿਆਂ ਛੇ ਓਵਰਾਂ ‘ਚ 32 ਦੌੜਾਂ ‘ਤੇ ਇੱਕ ਵਿਕਟ ਲਈ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਚਾਰ ਓਵਰਾਂ ‘ਚ 11 ਦੌੜਾਂ ‘ਤੇ ਇੱਕ ਵਿਕਟ ਲਈ ਨਿਊਜ਼ੀਲੈਂਡ ਦੇ ਨੀਸ਼ਮ ਨੇ ਸੱਤ ਵਿਕਟਾਂ ‘ਤੇ 126 ਦੌੜਾਂ ਤੋਂ ਉਭਾਰ ਕੇ 189 ਤੱਕ ਪਹੁੰਚਾਇਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here