ਸਾਡੇ ਨਾਲ ਸ਼ਾਮਲ

Follow us

29.3 C
Chandigarh
Thursday, February 26, 2026
More
    Home Breaking News ਕੇਜਰੀਵਾਲ ਨੇ ਕ...

    ਕੇਜਰੀਵਾਲ ਨੇ ਕੀਤਾ ਦੇਸ਼ ਦੇ ਪਹਿਲੇ ਸਮਾੱਗ ਟਾਵਰ ਦਾ ਉਦਘਾਟਨ

    ਕੇਜਰੀਵਾਲ ਨੇ ਕੀਤਾ ਦੇਸ਼ ਦੇ ਪਹਿਲੇ ਸਮਾੱਗ ਟਾਵਰ ਦਾ ਉਦਘਾਟਨ

    ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਪ੍ਰਦੂਸ਼ਣ ਖਿਲਾਫ਼ ਜੰਗ’ ਨੂੰ ਹੋਰ ਪ੍ਰਭਾਵੀ ਬਣਾਉਣ ਤੇ ਦਿੱਲੀ ਨੂੰ ਪ੍ਰਦੂਸ਼ਿਤ ਹਵਾ ਤੋਂ ਮੁਕਤੀ ਦਿਵਾਉਣ ਲਈ ਸੋਮਵਾਰ ਨੂੰ ਕਨਾੱਟ ਪਲੇਸ ’ਚ ਦੇਸ਼ ਦੇ ਪਹਿਲੇ ਸਮਾੱਗ ਟਾਵਰ ਦਾ ਉਦਘਾਟਨ ਕੀਤਾ।
    ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਬਾਬਾ ਖੜਕ ਸਿੰਘ ਮਾਰਗ ’ਤੇ ਸਥਾਪਿਤ ਹਵਾਈ ਸੋਧ ਪ੍ਰਣਾਲੀ ਸਮਾੱਗ ਟਾਵਰ ਦਾ ਉਦਘਾਟਨ ਤੋਂ ਬਾਅਦ ਦਿੱਲੀ ਵਾਲਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪ੍ਰਦੂਸ਼ਣ ਖਿਲਾਫ਼ ਜੰਗ ’ਚ ਦਿੱਲੀ ਨੇ ਦੇਸ਼ ਦੇ ਪਹਿਲੇ ਸਮਾੱਗ ਟਾਵਰ ਦੀ ਸ਼ੁਰੂਆਤ ਕੀਤੀ ਹੈ ਅਮਰੀਕੀ ਤਕਨੀਕ ਤੋਂ ਬਣਿਆ ਇਹ ਸਮਾਗਮ ਟਾਵਰ ਹਵਾ ’ਚ ਪ੍ਰਦੂਸ਼ਣ ਦੀ ਮਾਤਰਾ ਨੂੰ ਘੱਟ ਕਰੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ