PRTC ਅਤੇ PUNBUS ਦੀ ਸਾਂਝੀ ਪ੍ਰੈਸ ਕਾਨਫਰੰਸ

PRTC ਅਤੇ PUNBUS ਦੀ ਸਾਂਝੀ ਪ੍ਰੈਸ ਕਾਨਫਰੰਸ

  • ਕੱਚੇ ਕਰਮਚਾਰੀਆਂ ਦੀ ਤਨਖਾਹ ਕਾਫੀ ਲੇਟ ਮਿਲ ਰਹੀ ਹੈ
  • 27 ਤਾਰੀਖ ਤੱਕ ਤਨਖਾਹ ਨਹੀਂ ਆ ਰਹੀ ਹੈ
  • ਹੁਣ ਤੱਕ ਅੱਧੇ ਕਰਮਚਾਰੀ ਨੂੰ ਤਨਖਾਹ ਮਿਲੋ ਹੈ
  • ਪ੍ਰਾਈਵੇਟ ਬੱਸ ਅਪਰੇਟਰ ਲੁੱਟ ਕਰ ਰਹੇ ਹਨ ਤਾਹਿ ਸਰਕਾਰੀ ਬਸ ਘਾਟੇ ਦਾ ਸੌਦਾ ਬਣੀ ਹੋਈ ਹੋ
  • ਨਵੀ ਭਰਤੀ ਕੱਚੇ ਹੋ ਰਹੀ ਹੈ ਜਦੋ ਕਿ ਗੁਜਰਾਤ ਚ ਜਾ ਕੇ ਮੁਖ ਮੰਤਰੀ ਗਲਤ ਬਿਆਨ ਦੇ ਰਹੇ ਹਨ
  • ਪਨਬਸ ਚ ਆਉਟਸੋਰਸਿੰਗ ਰਾਹੀਂ ਭਰਤੀ ਹੋਏਗੀ
  • ਮੁੱਖ ਮੰਤਰੀ ਕਹਿੰਦਾ ਕਿ ਗੋਰੇ ਪੰਜਾਬ ਚ ਕੰਮ ਕਰਨ ਆਉਣਗੇ, ਇਥੇ 16000 ਤਨਖਾਹ ਦੇ ਨਹੀਂ ਹੁੰਦੀ ਹੈ
  • ਇਹ ਗੋਰਿਆਂ ਨੂੰ ਲੱਖ ਡੇਢ ਲੱਖ ਤਨਖਾਹ ਕਿਥੋਂ ਦੇਣਗੇ।
  • ਪੀਆਰਟੀਸੀ ਵਿੱਚ ਕਿਲੋਮੀਟਰ ਸਕੀਮ ਲੈ ਕੇ ਆ ਰਹੇ ਹਨ
  • 150 ਸਵਾਰੀ ਤੱਕ ਮੁਫ਼ਤ ਚਲਾ ਰਹੇ ਹਾਂ
  • ਪ੍ਰਾਈਵੇਟ ਨੂੰ ਇਹ ਕਿਲੋਮੀਟਰ ਸਕੀਮ ਤਹਿਤ ਪੈਸਾ ਦੇਣਗੇ ਪਰ ਸਾਨੂ ਤਨਖਾਹ ਵੀ ਨਹੀਂ ਦਿੰਦੇ
  • ਸਕੀਮ ਚ ਤੇਲ ਪਾਣੀ ਸਾਡਾ , ਰੂਟ ਵੀ ਸਾਡਾ
  • ਰੈਗੂਲਰ ਕਰਨ ਦੀ ਮੰਗ ਕਰਦੇ ਆਏ ਰਹੇ ਹਾਂ ਪਰ ਸਾਨੂ ਸੁਣਿਆ ਨਹੀਂ ਜਾ ਰਿਹਾ ਹੈ
  • ਸਿਹਤ ਵਿਭਾਗ ਅਤੇ ਬਿਜਲੀ ਬੋਰਡ ਚ 3 ਸਾਲ ਵਾਲੇ ਵੀ ਪੱਕੇ ਕੀਤੇ ਹਨ
  • ਸਰਕਾਰ ਉਮਾ ਦੇਵੀ ਦਾ ਬਹਾਨਾ ਬਣਾ ਕੇ ਪੱਕੇ ਨਹੀਂ ਕਰ ਰਹੇ ਹਨ
  • ਪੀਆਰਟੀਸੀ ਦੇ ਕੱਚੇ ਮੁਲਾਜਮਾਂ ਦੀ ਅੱਧੀ ਤਨਖਾਹ ਰਲੀਜ ਕੀਤੀ ਗਈ ਹੈ।
  • 50 ਫੀਸਦੀ ਤਨਖਾਹ ਹੀ ਮਿਲ ਰਹੀ ਹੈ
  • 2407 ਤੋਂ ਰੋਡਵੇਜ ਤੋਂ 3-400 ਬੱਸ ਹੀ ਰਹਿ ਗਈ ਹੈ।
  • ਮਿਲ ਰਹੀ ਤਨਖ਼ਾਹ ਵੀ ਕਿਸ਼ਤਾਂ ‘ਚ ਆਉਂਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ