Job Alert Punjab: ਨੌਕਰੀ ਦੀ ਭਾਲ ’ਚ ਨੌਜਵਾਨਾਂ ਲਈ ਖੁਸ਼ਖਬਰੀ, ਵੱਖ-ਵੱਖ ਵਿਭਾਗਾਂ ’ਚ ਆਈਆਂ ਭਰਤੀਆਂ, ਦੇਖੋ ਪੂਰੀ ਲਿਸਟ

Job Alert
Job Alert in Punjab: ਨੌਜਵਾਨਾਂ ਲਈ ਖੁਸ਼ਖਬਰੀ! ਪੰਜਾਬ ’ਚ ਨਿੱਕਲੀਆਂ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

Job Alert Punjab: ਚੰਡੀਗੜ੍ਹ। ਨੌਕਰੀ ਦੀ ਭਾਲ ਵਿੱਚ ਬੈਠੇ ਨੌਜਵਾਨਾਂ ਲਈ ਖੁਸ਼ੀ ਦੀ ਖਬਰ ਹੈ। ਅੱਜ ਤੁਹਾਨੂੰ ਕੁਝ ਜੌਬ ਅਲਰਟ ਦੇਣ ਜਾ ਰਹੇ ਹਾਂ ਜਿਸ ਰਾਹੀਂ ਵੱਖ ਵੱਖ ਥਾਵਾਂ ’ਤੇ ਨਿਕਲੀਆਂ ਭਰਤੀਆਂ ਦੀ ਪੂਰੀ ਜਾਣਕਾਰੀ ਹਾਸਲ ਹੋਵੇਗੀ। ਦੇਖੋ ਪੂਰੀ List…

ਸੰਗਰੂਰ ਕੋਰਟ ਕਲਰਕ ਭਰਤੀ | Job Alert Punjab

ਅਸਾਮੀ ਦਾ ਨਾਂਅ: ਕਲਰਕ
ਅਸਾਮੀਆਂ ਦੀ ਗਿਣਤੀ: 23
ਬਿਨੈ ਫੀਸ: ਮੁਫ਼ਤ
ਉਮਰ ਹੱਦ: 18-37 ਸਾਲ
ਸਿੱਖਿਆ ਯੋਗਤਾ: ਗ੍ਰੈਜ਼ੂਏਸ਼ਨ ਡਿਗਰੀ, ਪੰਜਾਬੀ ਨਾਲ ਦਸਵੀਂ ਪਾਸ, ਕੰਪਿਊਟਰ ਦਾ ਗਿਆਨ
ਆਖ਼ਰੀ ਮਿਤੀ: 29-11-2024
ਬਿਨੈ ਕਰਨ ਦਾ ਤਰੀਕਾ: ਆਫ਼ਲਾਈਨ
ਆਫੀਸ਼ੀਅਲ ਵੈੱਬਸਾਈਟ:
https://sangrur.dcourts.gov.in/notice-category/recruitments/

ਯੂਪੀਐੱਸਸੀ ਭਰਤੀ

ਅਸਾਮੀ ਦਾ ਨਾਂਅ: ਅਸਿਸਟੈਂਟ ਪ੍ਰੋਗਰਾਮਰ
ਅਸਾਮੀਆਂ ਦੀ ਗਿਣਤੀ: 27
ਉਮਰ ਹੱਦ: 18-30 ਸਾਲ
ਸਿੱਖਿਆ ਯੋਗਤਾ: ਕੰਪਿਊਟਰ ਐਪਲੀਕੇਸ਼ਨ ’ਚ ਮਾਸਟਰ ਡਿਗਰੀ, 2 ਸਾਲ ਦਾ ਤਜ਼ਰਬਾ ਅਤੇ ਹੋਰ
ਤਨਖ਼ਾਹ: 44900-142400
ਆਖ਼ਰੀ ਮਿਤੀ: 29-11-2024
ਬਿਨੈ ਕਰਨ ਦਾ ਤਰੀਕਾ: ਆਨਲਾਈਨ
ਆਫ਼ੀਸ਼ੀਅਲ ਵੈੱਬਸਾਈਟ: https://upsc.gov.in/

ਆਈਡੀਬੀਆਈ ਬੈਂਕ ਭਰਤੀ

ਅਸਾਮੀ ਦਾ ਨਾਂਅ: ਜੂਨੀਅਰ ਅਸਿਸਟੈਂਟ ਮੈਨੇਜ਼ਰ/ਸਪੈਸ਼ਲਿਸਟ ਐਗਰੀ ਅਸੈੱਟ ਅਫ਼ੀਸਰ
ਅਸਾਮੀਆਂ ਦੀ ਗਿਣਤੀ: 600
ਆਖ਼ਰੀ ਮਿਤੀ: 30-12-2024
ਬਿਨੈ ਫੀਸ: ਐਸਸੀ/ਐਸਟੀ/ਪੀਡਬਲਯੂਡੀ-250 ਅਤੇ ਹੋਰ 1050 ਰੁਪਏ
ਸਿੱਖਿਆ ਯੋਗਤਾ: ਗ੍ਰੈਜ਼ੂਏਸ਼ਨ ਡਿਗਰੀ, ਬੀਐਸਸੀ, ਬੀਟੈਕ, ਬੀਈ ਦੀ ਡਿਗਰੀ
ਉਮਰ ਹੱਦ: 20-25 ਸਾਲ
ਆਫ਼ੀਸ਼ੀਅਲ ਵੈੱਬਸਾਈਟ: https://www.idbibank.in/

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ’ਚ ਭਰਤੀ

ਅਸਾਮੀ ਦਾ ਨਾਂਅ: ਟੀਜੀਟੀ ਸਮੇਤ ਹੋਰ
ਅਸਾਮੀਆਂ ਦੀ ਗਿਣਤੀ: 24
ਆਖਰੀ ਮਿਤੀ: 7-12-2024
ਸਿੱਖਿਆ ਯੋਗਤਾ: ਵੱਖ-ਵੱਖ ਅਸਾਮੀਆਂ ਲਈ ਵੱਖ-ਵੱਖ
ਉਮਰ ਹੱਦ: 30-40 ਸਾਲ
ਬਿਨੈ ਫੀਸ: ਪੀਐੱਚ/ਦਿਵਿਆਂਗ-ਮੁਫ਼ਤ, ਬਾਕੀ ਸਭ ਲਈ 500 ਰੁਪਏ
ਆਫ਼ੀਸ਼ੀਅਲ ਵੈੱਬਸਾਈਟ: careers.amuonline.ac.in

ਚੇਤਾਵਨੀ : ਇਸ ਲੇਖ ਵਿੱਚ ਦਿੱਤੀ ਜਾਣਕਾਰੀ ਸਿਰਫ਼ ਆਮ ਜਾਣਕਾਰੀ ਹੈ ਉਮੀਦਵਾਰ ਕੋਈ ਫਾਰਮ ਭਰਨ ਤੋਂ ਪਹਿਲਾਂ ਆਪਣੇ ਪੱਧਰ ’ਤੇ ਪੂਰੀ ਜਾਣਕਾਰੀ ਹਾਸਲ ਕਰ ਲੈਣ।