ਸਾਡੇ ਨਾਲ ਸ਼ਾਮਲ

Follow us

11 C
Chandigarh
Monday, January 19, 2026
More
    Home Breaking News IPL 2025 Winn...

    IPL 2025 Winner Bangalore: IPL ਜਿੱਤ ਬੰਗਲੌਰ ਪਹੁੰਚੀ ਟੀਮ ਦਾ ਹਵਾਈ ਅੱਡੇ ’ਤੇ ਸ਼ਾਨਦਾਰ ਸੁਆਗਤ, ਵਿਧਾਨਸਭਾ ਤੱਕ ਰੋਡ ਸ਼ੋਅ, ਵੋਖੋ ਤਸਵੀਰਾਂ…

    IPL 2025 Winner Bangalore
    IPL 2025 Winner Bangalore: IPL ਜਿੱਤ ਬੰਗਲੌਰ ਪਹੁੰਚੀ ਟੀਮ ਦਾ ਹਵਾਈ ਅੱਡੇ ’ਤੇ ਸ਼ਾਨਦਾਰ ਸੁਆਗਤ, ਵਿਧਾਨਸਭਾ ਤੱਕ ਰੋਡ ਸ਼ੋਅ, ਵੋਖੋ ਤਸਵੀਰਾਂ...

    ਬੱਸ ’ਚ ਡਿਪਟੀ ਸੀਐੱਮ ਅਤੇ ਕੋਹਲੀ

    • ਸੜਕਾਂ ’ਤੇ ਹਜ਼ਾਰਾਂ ਦੀ ਗਿਣਤੀ ’ਚ ਲੋਕ ਹੋਏ ਜਮ੍ਹਾ

    IPL 2025 Winner Bangalore: ਸਪੋਰਟਸ ਡੈਸਕ। ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਦੀ ਟੀਮ ਬੰਗਲੌਰ ਪਹੁੰਚ ਗਈ ਹੈ। ਜਦੋਂ ਟੀਮ ਹਵਾਈ ਅੱਡੇ ’ਤੇ ਪਹੁੰਚੀ ਤਾਂ ਪ੍ਰਸ਼ੰਸਕ ਵੱਡੀ ਗਿਣਤੀ ’ਚ ਪਹੁੰਚੇ ਤੇ ਉਨ੍ਹਾਂ ਦਾ ਸੁਆਗਤ ਕੀਤਾ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਬੰਗਲੌਰ ਵਿਧਾਨ ਸਭਾ ’ਚ ਟੀਮ ਦੇ ਖਿਡਾਰੀਆਂ ਨਾਲ ਮੁਲਾਕਾਤ ਕਰਨਗੇ। ਟੀਮ ਮੰਗਲਵਾਰ ਨੂੰ ਫਾਈਨਲ ’ਚ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਕੇ ਆਈਪੀਐਲ 2025 ਦੀ ਚੈਂਪੀਅਨ ਬਣੀ। ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਬੰਗਲੌਰ ਹਵਾਈ ਅੱਡੇ ’ਤੇ ਆਈਪੀਐਲ ਜੇਤੂ ਟੀਮ ਆਰਸੀਬੀ ਦਾ ਸੁਆਗਤ ਕੀਤਾ। ਸ਼ਿਵਕੁਮਾਰ ਆਰਸੀਬੀ ਦੇ ਝੰਡੇ ਨਾਲ ਹਵਾਈ ਅੱਡੇ ’ਤੇ ਪਹੁੰਚੇ ਤੇ ਕੋਹਲੀ ਨੂੰ ਗੁਲਦਸਤਾ ਭੇਂਟ ਕੀਤਾ। ਹਵਾਈ ਅੱਡੇ ਦੇ ਬਾਹਰ ਤੋਂ ਟੀਮ ਹੋਟਲ ਤੱਕ ਪ੍ਰਸ਼ੰਸਕਾਂ ਦਾ ਭਾਰੀ ਇਕੱਠ ਹੈ।

    ਇਹ ਖਬਰ ਵੀ ਪੜ੍ਹੋ : Sikkim Landslide Latest News: ਭਾਰੀ ਜ਼ਮੀਨ ਖਿਸਕਣ ਕਾਰਨ ਸਿੱਕਮ ਦੇ ਕਈ ਇਲਾਕੇ ਬਾਹਰੀ ਸੰਪਰਕ ਤੋਂ ਕੱਟੇ, ਫੌਜ ਦਾ ਰ…