ਆਈਪੀਐੱਲ-2021 : ਦਿੱਲੀ ਕੈਪੀਟਲ ਦੀ ਖਰਾਬ ਸ਼ੁਰੂਆਤ, ਚਾਰ ਬੱਲੇਬਾਜ਼ ਆਊਟ

ਦਿੱਲੀ ਕੈਪੀਟਲ 13.1 ਓਵਰਾਂ ’ਚ 90 ਦੌੜਾਂ, 4 ਵਿਕਟਾਂ

  • ਸਿਮਰੋਨ ਹੇਟਮੇਅਰ ਨਵੇਂ ਬੱਲੇਬਾਜ਼ 4 ਗੇਂਦਾਂ ’ਚ 4 ਦੌੜਾਂ ਬਣਾ ਕੇ ਖੇਡ ਰਹੇ ਹਨ
  • ਸੁਰੇਸ਼ ਅਇੱਅਰ 32 ਗੇਂਦਾਂ ’ਚ 43 ਦੌੜਾਂ ਬਣਾ ਆਊਟ

(ਸੱਚ ਕਹੂੰ ਨਿਊਜ਼), ਆਬੂਧਾਬੀ । ਆਈਪੀਐੱਲ ਦੇ 14ਵੇਂ ਸੀਜਨ ਦੇ ਅੱਜ ਦੋ ਮੁਕਾਬਲੇ ਹਨ, ਪਹਿਲਾ ਮਹਿਲਾ ਮੁਕਾਬਲਾ ਰਾਜਸਥਾਨ ਰਾਇਲਜ਼ ਤੇ ਦਿੱਲੀ ਕੈਪੀਟਲਸ ਦਰਮਿਆਨ ਖੇਡਿਆ ਜਾ ਰਿਹਾ ਹੈ ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਰਾਜਸਥਾਨ ਦੇ ਕਪਤਾਨ ਦਾ ਇਹ ਫੈਸਲਾ ਸਹੀ ਸਾਬਤ ਹੋਇਆਆਈਪੀਐੱਲ

ਦਿੱਲੀ ਕੈਪੀਟਲਸ ਦੇ ਦੋਵੇਂ ਓਪਨਰ ਬੱਲੇਬਾਜ਼ ਆਊਟ ਹੋ ਚੁੱਕੇ ਹਨ ਰਾਜਸਥਾਨ ਦੇ ਗੇਂਦਬਾਜ਼ਾਂ ਨੇ ਟੀਮ ਸ਼ਾਨਦਾਰ ਸ਼ੁਰੂਆਤ ਦਿਵਾਉਂਦਿਆਂ ਦਿੱਲੀ ਦੇ ਦੋਵੇਂ ਓਪਨਰ ਬੱਲੇਬਾਜ਼ਾਂ ਨੂੰ ਸਸਤੇ ’ਚ ਆਊਟ ਕਰਕੇ ਵਾਪਸ ਭੇਜ ਦਿੱਤਾ ਹੈ ਰਾਜਸਥਾਨ ਦੇ ਗੇਂਦਬਾਜ਼ ਚੇਤਨ ਸਕਾਰੀਆ ਨੇ ਸ਼ਾਅ ਨੂੰ ਆਊਟ ਕੀਤਾ ਪ੍ਰਿਥਵੀ ਸ਼ਾਅ 12 ਗੇਂਦਾਂ ’ਚ 10 ਦੌੜਾਂ ਹੀ ਬਣਾ ਸਕੇ ਦੂਜੀ ਵਿਕਟੀ 21 ਦੌੜਾਂ ’ਤੇ ਡਿੱਗੀ ਸਿਖ਼ਰ ਧਵਨ ਵੀ 8 ਗੇਂਦਾਂ ’ਚ 8 ਦੌੜਾਂ ਹੀ ਬਣਾ ਸਕੇ ਇਸ ਸਮੇਂ ਕਰੀਜ਼ ਸਰੇਸ਼ ਅਇੱਅਰ 25 ਗੇਂਦਾਂ ’ਚ 38 ਦੌੜਾਂ ਬਣਾ ਕੇ ਖੇਡ ਰਹੇ ਹਨ ਤੇ ਨਾਲ ਹੀ ਦਿੱਲੀ ਦੇ ਕਪਤਾਨ ਰਿਸ਼ਭ ਪੰਤ ਜੋ 21 ਗੇਂਦਾਂ ’ਚ 21 ਦੌੜਾਂ ਬਣਾ ਕੇ ਖੇਡ ਰਹੇ ਦਿੱਲੀ ਕੈਪੀਟਲ ਨੇ 11 ਓਵਰਾਂ ’ਚ 2 ਵਿਕਟਾਂ ਗੁਆ ਕੇ 79 ਦੌੜਾਂ ਬਣਾ ਲਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ