ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਆਈਪੀਐੱਲ-2021:...

    ਆਈਪੀਐੱਲ-2021: ਅੱਜ ਬੰਗਲੌਰ ਤੇ ਕੋਲਕੱਤਾ ਦੀ ਹੋਵੇਗੀ ਟੱਕਰ

    ਆਈਪੀਐੱਲ-2021: ਅੱਜ ਬੰਗਲੌਰ ਤੇ ਕੋਲਕੱਤਾ ਦੀ ਹੋਵੇਗੀ ਟੱਕਰ

    (ਸੱਚ ਕਹੂੰ ਨਿਊਜ਼) ਆਬੂਧਾਬੀ। ਆਈਪੀਐੱਲ-2021 ਆਪਣੇ ਆਖਰੀ ਪੜਾਅ ’ਤੇ ਹੈ ਅੱਜ ਰਾਇਲ ਚੈਲੇਂਜਰਜ਼ ਬੰਗਲੌਰ ਤੇ ਕੋਲਕੱਤਾ ਨਾਈਟਰਾਈਡਰਸ ਦਰਮਿਆਨ ਮੁਕਾਬਲਾ ਖੇਡਿਆ ਜਾਵੇਗਾ ਜਿਹੜੀ ਟੀਮ ਇਹ ਮੁਕਾਬਲਾ ਜਿੱਤੇਗੀ ਉੁਸਦਾ ਮੁਕਾਬਲਾ ਦਿੱਲੀ ਨਾਲ ਹੋਵੇਗਾ। ਚੇਨੱਈ ਸੁਪਰਕਿੰਗਜ਼ ਪਹਿਲਾਂ ਹੀ ਫਾਈਨਲ ’ਚ ਪੁੱਜ ਚੁੱਕੀ ਹੈ ਬੰਗਲੌਰ ਤੇ ਕੋਲਕੱਤਾ ਦਾ ਇਸ ਸੀਜ਼ਨ ’ਚ ਬਰਾਬਰੀ ਦਾ ਮੁਕਾਬਲਾ ਰਿਹਾ ਹੈ ।

    ਦੋਵਾਂ ਟੀਮਾਂ ਕੋਲ ਮੈਚ ਜੇਤੂ ਖਿਡਾਰੀ ਟੀਮ ’ਚ ਹਨ ਵਿਰਾਟ ਕੋਹਲੀ ਕੋਲ ਏਬੀ ਡਿਵੀਲੀਅਰਜ਼ ਤੇ ਗਲੇਮ ਮੈਕਸਵੇਲ ਵਰਗੇ ਧਾਕੜ ਮੌਜ਼ੂਦ ਹਨ। ਕੋਲਕੱਤਾ ’ਚ ਕੇਂਕਟੇਸ ਅਇੱਅਰ, ਸੁਭਮਨ ਗਿਲ ਤੇ ਰਾਹੁਲ ਤਿ੍ਰਪਾਠੀ , ਦਿਨੇਸ਼ ਕਾਰਤਿਕ ਵਰਗੇ ਸ਼ਾਨਦਾਰ ਖਿਡਾਰੀ ਹਨ ਦੋਵਾਂ ਟੀਮਾਂ ਅੱਜ ਦਾ ਮੁਕਾਬਲਾ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਗੀਆਂ ਜੋ ਟੀਮ ਜਿੱਤੇਗੀ, ਉਹ ਫਾਈਨਲ ਲਈ ਦਿੱਲੀ ਨਾਲ ਖੇਡੇਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ