ਸਾਡੇ ਨਾਲ ਸ਼ਾਮਲ

Follow us

12 C
Chandigarh
Tuesday, February 3, 2026
More
    Home ਇੱਕ ਨਜ਼ਰ ਆਈਓਸੀ ਸਕੱਤਰ ਰ...

    ਆਈਓਸੀ ਸਕੱਤਰ ਰਾਜੀਵ ਮਹਿਤਾ ਕੋਰੋਨਾ ਪ੍ਰਭਾਵਿਤ

    ਆਈਓਸੀ ਸਕੱਤਰ ਰਾਜੀਵ ਮਹਿਤਾ ਕੋਰੋਨਾ ਪ੍ਰਭਾਵਿਤ

    ਨਵੀਂ ਦਿੱਲੀ। ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੂੰ ਕੋਰੋਨਾ ਵਾਇਰਸ ਦਾ ਸੰਕਰਮਣ ਹੋਇਆ ਹੈ।

    ਮਹਿਤਾ ਨੇ ਖ਼ੁਦ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਕੋਰੋਨਾ ਨਾਲ ਸੰਕਰਮਿਤ ਹੋਇਆ ਹੈ ਅਤੇ ਇਸ ਸਮੇਂ ਉਹ ਆਪਣੇ ਘਰ ਤੋਂ ਅਲੱਗ ਥਲੱਗ ਹੈ। ਖੇਡ ਜਗਤ ਦੇ ਲੋਕਾਂ ਨੇ ਮਹਿਤਾ ਦੀ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.