ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home Breaking News ਸੋਨੀਪਤ ’ਚ ਕੌਮ...

    ਸੋਨੀਪਤ ’ਚ ਕੌਮਾਂਤਰੀ ਪਹਿਲਵਾਨ ਨਿਸ਼ਾ ਦਹੀਆ ਤੇ ਭਰਾ ਦਾ ਗੋਲੀ ਮਾਰ ਕੇ ਕਤਲ, ਮਾਂ ਗੰਭੀਰ ਜ਼ਖਮੀ

    ਨਿਸ਼ਾ ਦਹੀਆ ਤੇ ਭਰਾ ਦਾ ਗੋਲੀ ਮਾਰ ਕੇ ਕਤਲ, ਮਾਂ ਗੰਭੀਰ ਜ਼ਖਮੀ

    (ਸੱਚ ਕਹੂੰ ਨਿਊਜ਼) ਸੋਨੀਪਤ। ਹਰਿਆਣਾ ਦੇ ਸੋਨੀਪਤ ’ਚ ਬੁੱਧਵਾਰ ਨੂੰ ਪਹਿਲਵਾਨ ਨਿਸ਼ਾ ਦਹੀਆ ਦਾ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਇਸ ਹਮਲੇ ’ਚ ਉਸ ਦੇ ਭਰਾ ਸੂਰਜ ਦਹੀਆ ਦੀ ਵੀ ਮੌਤ ਹੋ ਗਈ ਤੇ ਮਾਂ ਦੀ ਹਾਲਤ ਗੰਭੀਰ ਬਣੀ ਹੈ, ਉਸ ਨੂੰ ਰੋਹਤਕ ਦੇ ਪੀਜੀਆਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

    ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ ਜਾਣਕਾਰੀ ਅਨੁਸਾਰ ਘਟਨਾ ਸੋਨੀਪਤ ਦੇ ਹਲਾਲਪੁਰ ਪਿੰਡ ਦੀ ਹੈ ਇਸ ਪਿੰਡ ’ਚ ਸੁਸ਼ੀਲ ਕੁਮਾਰ ਦੇ ਨਾਂਅ ਤੋਂ ਅਕੈਡਮੀ ਵੀ ਹੈ ਪੁਲਿਸ ਨੇ ਨਿਸ਼ਾ ਤੇ ਉਸਦੇ ਭਰਾ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਇਲਾਕੇ ’ਚ ਵਾਪਰੀ ਇਸ ਘਟਨਾ ਨਾਲ ਪਿੰਡ ’ਚ ਸਹਿਮ ਦਾ ਮਾਹੌਲ ਹੈ ਹਮਲਾਵਰ ਕੌਣ ਸਨ ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ