ਕਸ਼ਮੀਰ: ਮੁਕਾਬਲੇ ਵਿੱਚ ਚਾਰ ਅੱਤਵਾਦੀ ਢੇਰ
Encounter : ਜਵਾਨ ਸ਼ਹੀਦ, ਤਿੰਨ ਜ਼ਖ਼ਮੀ, ਪਿੰਡ ਵਾਲਿਆਂ ਕੀਤਾ ਪਥਰਾਅ
(ਏਜੰਸੀ) ਸ੍ਰੀਨਗਰ। ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਫੋਰਸ ਦੇ ਜਵਾਨਾਂ ਨਾਲ ਹੋਏ ਮੁਕਾਬਲੇ ਵਿੱਚ ਚਾਰ ਅੱਤਵਾਦੀ ਮਾਰੇ ਗਏ ਜਦੋਂਕਿ ਦੋ ਜਵਾਨ ਸ਼ਹੀਦ ਹੋ ਗਏ ਤੇ ਤਿੰਨ ਜਵਾਨ ਜ਼ਖ਼ਮੀ ਹੋ ਗਏ ਰੱਖਿਆ ਮੰਤਰਾਲੇ ਦੇ ਬੁਲਾਰ...
8 ਮਹੀਨਿਆਂ ਬਾਅਦ ਮਿਲਦਾ ਹੈ ਸੰਸਦ ‘ਚ ਬਣੇ ਕਾਨੂੰਨ ਦਾ ਲਾਭ
2006 ਤੋਂ 2016 ਦਰਮਿਆਨ ਪਾਸ ਹੋਏ 44 ਕਾਨੂੰਨਾਂ ਦੇ ਵਿਸ਼ਲੇਸ਼ਣ 'ਚੋਂ ਕੱਢਿਆ ਸਿੱਟਾ
ਨਵੀਂ ਦਿੱਲੀ, ਏਜੰਸੀ। ਸਰਕਾਰਾਂ ਸੰਸਦ ਵਿੱਚ ਕਾਨੂੰਨ ਬਣਾ ਕੇ ਭਾਵੇਂ ਆਪਣੀ ਪਿੱਠ ਥਾਪੜਦੀਆਂ ਹੋਣ, ਪਰ ਸੱਚਾਈ ਇਹ ਹੈ ਕਿ ਇਸ ਦਾ ਲਾਭ ਜਨਤਾ ਤੱਕ ਪਹੁੰਚਣ ਲਈ ਅੱਠ ਮਹੀਨਿਆਂ ਦਾ ਸਮਾਂ ਲੱਗ ਜਾਂਦਾ ਹੈ ਕਾਨੂੰਨੀ ਪ੍ਰਕਿਰਿਆਵਾਂ...
ਤਿੰਨ ਮਹੀਨਿਆਂ ਦੇ ਦੌਰਿਆਂ ਦਾ ਵੇਰਵਾ ਦੇਣ ਮੰਤਰੀ: ਪ੍ਰਧਾਨ ਮੰਤਰੀ
(ਏਜੰਸੀ) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ਸਹਿਯੋਗੀਆਂ ਨੂੰ ਪਿਛਲੇ ਤਿੰਨ ਮਹੀਨਿਆਂ ਦੌਰਾਨ ਕੀਤੇ ਗਏ ਦੌਰਿਆਂ ਦਾ ਵੇਰਵਾ ਦੇਣ ਨੂੰ ਕਿਹਾ ਹੈ ਇਸ ਕਵਾਇਦ ਦਾ ਉਦੇਸ਼ ਇਹ ਜਾਣਨਾ ਹੈ ਕਿ ਇਨ੍ਹਾਂ ਮੰਤਰੀਆਂ ਨੇ ਨੋਟਬੰਦੀ ਤੇ ਹੋਰ ਪਹਿਲਾਂ ਨੂੰ ਉਤਸ਼ਾਹ ਦਿੱਤਾ ਜਾਂ ਨਹੀਂ ਸੂਤਰ...
ਇਮਾਨਦਾਰ ਟੈਕਸਕਰਤਾਵਾਂ ਨਾਲ ਇੱਜ਼ਤ ਨਾਲ ਪੇਸ਼ ਆਓ : ਸੀਬੀਡੀਟੀ
ਸੀਬੀਡੀਟੀ ਦਾ ਅਧਿਕਾਰੀਆਂ ਨੂੰ ਸਖਤ ਨਿਰਦੇਸ਼
(ਏਜੰਸੀ) ਨਵੀਂ ਦਿੱਲੀ। ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਆਪਣੇ ਅਧਿਕਾਰੀਆਂ ਨੂੰ ਕੰਮ-ਕਾਜ਼ 'ਚ ਲਗਨ ਤੇ ਸਪੱਸ਼ਟਤਾ ਲਿਆਉਣ ਦੀ ਅਪੀਲ ਕਰਦਿਆਂ ਇਮਾਨਦਾਰ ਤੇ ਨਿਯਮਾਂ 'ਤੇ ਚੱਲਣ ਵਾਲੇ ਟੈਕਸ ਦੇਣ ਵਾਲਿਆਂ ਨਾਲ ਪੂਰੇ ਸਨਮਾਨ ਤੇ ਸੱਭਿਅਕ ਢੰਗ ਵਿਹਾਰ ਕਰਨ ਦ...
ਪੰਜ ਦਹਾਕਿਆਂ ਬਾਅਦ ਘਰ ਪਰਤਿਆ ਚੀਨੀ ਫੌਜੀ
ਨਵੀ ਦਿੱਲੀ/ਬੀਜਿੰਗ, (ਏਜੰਸੀ)। ਭਾਰਤ-ਚੀਨ ਯੁੱਧ ਦੇ ਕੁਝ ਹੀ ਮਹੀਨਿਆਂ ਪਿੱਛੋਂ 1963 'ਚ ਫੜੇ ਗਏ ਚੀਨੀ ਫੌਜੀ ਵਾਂਗ ਚੀ ਆਪਣੇ ਪਰਿਵਾਰ ਨਾਲ ਸ਼ਨਿੱਚਰਵਾਰ ਨੂੰ ਆਪਣੇ ਦੇਸ਼ ਪਹੁੰਚ ਗਿਆ ਤੇ ਬੀਜਿੰਗ ਹਵਾਈ ਅੱਡੇ 'ਤੇ ਚੀਨ ਦੇ ਵਿਦੇਸ਼ ਮੰਤਰਾਲਾ, ਸ਼ਾਂਕਸੀ ਦੀ ਸੂਬਾ ਸਰਕਾਰ ਤੇ ਭਾਰਤੀ ਸਫਾਰਤਖਾਨੇ ਦੇ ਅਧਿਕਾਰੀਆਂ ਨੇ ...
ਸ਼ਸ਼ੀਕਲਾ ਨੂੰ ਝਟਕਾ,ਪਨੀਰਸੇਲਵਮ ਧੜੇ ‘ਚ ਸ਼ਾਮਲ ਹੋਏ ਸਿੱਖਿਆ ਮੰਤਰੀ
ਤਾਮਿਲਨਾਡੂ। ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਏਆਈਏਡੀਐਮਕੇ ਦੀ ਜਨਰਲ ਸਕੱਤਰ ਸ਼ਸ਼ੀਕਲਾ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਤਾਮਿਲਨਾਡੂ ਦੇ ਸਿੱਖਿਆ ਮੰਤਰੀ ਪੰਡਿਅਰਾਜਨ ਅੱਜ ਪਨੀਰਸੇਲਵਮ ਧੜੇ 'ਚ ਸ਼ਾਮਲ ਹੋ ਗਏ ਹਨ। ਅਵਾਡੀ ਤੋਂ ਵਿਧਾਇਕ ਮੰਤਰੀ ਨੇ ਟਵੀਟ ਕੀਤਾ ਕਿ ਅਸੀਂ ਆਪਣੇ ਵੋਟਰਾਂ ਦੀ ਅਵਾਜ਼ 'ਤੇ ਅੰਮਾ ਦਾ...
ਇੰਟਰਸੈਪਟਰ ਮਿਜਾਇਲ ਦਾ ਸਫ਼ਲਤਾਪੂਰਵਕ ਪ੍ਰਯੋਗੀ ਪ੍ਰੀਖਣ
ਓਡੀਸ਼ਾ : ਭਾਰਤ ਨੇ ਅੱਜ ਓਡੀਸ਼ਾ ਤੱਟ ਤੋਂ ਆਪਣੀ ਇੰਟਰਸੈਪਟਰ ਮਿਜਾਇਲ ਦਾ ਸਫ਼ਲਤਾਪੂਰਵਕ ਪ੍ਰਯੋਗੀ ਪ੍ਰੀਖਣ ਕੀਤਾ ਤੇ ਬੈਲਿਸਟਿਕ ਮਿਜਾਇਲ ਰੱਖਿਆ ਪ੍ਰਣਾਲੀ ਵਿਕਸਿਤ ਕਰਨ ਦੀ ਦਿਸ਼ਾ 'ਚ ਅਹਿਮ ਉਪਲੱਬਧੀ ਹਾਸਲ ਕੀਤੀ। ਇਸ ਇੰਟਰਸੈਪਟਰ ਨੂੰ ਆਈਟੀਆਰ ਦੇ ਅਬਦੁਲ ਕਲਾਮ ਦੀਪ ਵਹੀਲਰ ਦੀਪ ਤੋਂ ਸਵੇਰ 7 ਵੱਜ ਕੇ 45 ਮਿੰਟ 'ਤੇ...
ਕਰਜ਼ਾ ਹੋ ਸਕਦੈ ਸਸਤਾ, ਰਿਜ਼ਰਵ ਬੈਂਕ ਵੱਲੋਂ ਬੈਂਕਾਂ ਨੂੰ ਅਪੀਲ
ਨਵੀਂ ਦਿੱਲੀ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੇ ਅੱਜ ਬੈਂਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਪੱਛੜ ਰਹੇ ਖੇਤਰਾਂ 'ਚ ਕਰਜ਼ੇ ਦੀ ਮੰਗ ਨੂੰ ਉਤਸ਼ਾਹਿਤ ਕਰਨ ਲਈ ਕਰਜੇ 'ਤੇ ਵਿਆਜ ਦਰਾਂ 'ਚ ਕਟੌਤੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੈਕਾਂ ਨੂੰ ਘੱਟ ਲਾਗਤ ਦੀ ਜਮ੍ਹਾ ਰਾਸ਼ੀਆਂ ਦਾ ਹੜ੍ਹ ਤੇ ...
MLC ਚੋਣਾਂ ‘ਚ ਭਾਜਪਾ ਨੂੰ ਮਿਲੀ ਤਿੰਨ ਸੀਟਾਂ ‘ਤੇ ਜਿੱਤ
ਗੋਰਖ਼ਪੁਰ। ਭਾਜਪਾ ਨੇ ਅੱਜ ਆਏ ਐਮਐਲਸੀ ਚੋਣ ਨਤੀਜਿਆਂ 'ਚ ਤਿੰਨ ਸੀਟਾਂ 'ਤੇ ਕਬਜ਼ਾ ਕਰ ਲਿਆ ਹੈ। ਇਹ ਸੀਟਾਂ ਕਾਨ੍ਹਪੁਰ, ਗੋਰਖ਼ਪੁਰ ਤੇ ਬਰੇਲੀ ਹਨ। ਉਧਰ, ਦੋ ਸੀਟਾਂ ਆਜ਼ਾਦ ਨੂੰ ਮਿਲੀਆਂ ਹਨ। ਇਨ੍ਹਾਂ ਸਾਰੀਆਂ ਪੰਜ ਸੀਟਾਂ 'ਤੇ 3 ਫਰਵਰੀ ਨੂੰ ਵੋਟਾਂ ਪਈਆਂ ਸਨ।
ਬਰੇਲੀ-ਮੁਰਾਦਾਬਾਦ ਬਲਾਕ ਚੋਣ ਹਲਕੇ 'ਚ ਭਾਜਪਾ ਦੇ ...
ਪੱਛਮੀ ਬੰਗਾਲ ਵਿਧਾਨ ਸਭਾ ‘ਚ ਜ਼ਬਰਦਸਤ ਹੰਗਾਮਾ
(ਏਜੰਸੀ) ਕੋਲਕਾਤਾ। ਪੱਛਮੀ ਬੰਗਾਲ ਵਿਧਾਨ ਸਭਾ 'ਚ ਚੱਲ ਰਹੇ ਬਜਟ ਸੈਸ਼ਨ ਦੌਰਾਨ ਬੁੱਧਵਾਰ ਨੂੰ ਜੰਮ ਕੇ ਰੌਲਾ-ਰੱਪਾ ਪਿਆ ਜਾਇਦਾਦ ਦੇ ਨੁਕਸਾਨ ਬਿੱਲ 'ਚ ਸੋਧ ਨੂੰ ਲੈ ਕੇ ਵਿਰੋਧੀਆਂ ਨੇ ਜ਼ੋਰਦਾਰ ਹੰਗਾਮਾ ਕੀਤਾ ਇਸ ਹੰਗਾਮੇ 'ਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਵਿਧਾਇਕ ਅਬਦੁਲ ਮੰਨਾਨ ਗੰਭੀਰ ਤੌਰ 'ਤੇ ਜ਼ਖਮੀ ਹੋ ...