ਬਾਲ ਮਜ਼ਦੂਰੀ ਰੋਕਣ ਲਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਵਪਾਰਕ ਅਦਾਰਿਆਂ ’ਤੇ ਅਚਨਚੇਤ ਚੈਕਿੰਗ
(ਸੱਚ ਕਹੂੰ ਨਿਊਜ਼) ਮਾਨਸਾ। ਬਾਲ ਮਜ਼ਦੂਰੀ ਨੂੰ ਰੋਕਣ ਅਤੇ ਬੱਚਿਆਂ ਦੇ ਮੁੜ ਵਸੇਬੇ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਮਾਨਸਾ ਵਿਖੇ ਚੱਲ ਰਹੀ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਵੱਖ-ਵੱਖ ਵਪਾਰਕ ਅਦਾਰਿਆਂ ’ਤੇ ਚੈਕਿੰਗ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਲੇਬਰ ਇੰਸਪੈਕਟਰ ਨਰਿੰਦਰ ਸਿੰਘ ਨੇ ਦ...
Indian Air Force: ਏਅਰ ਮਾਰਸ਼ਲ ਧਾਰਕਰ ਨੇ ਹਵਾਈ ਸੈਨਾ ਦੇ ਉਪ ਮੁਖੀ ਦਾ ਅਹੁਦਾ ਸੰਭਾਲਿਆ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਏਅਰ ਮਾਰਸ਼ਲ ਐਸਪੀ ਧਾਰਕਰ ਨੇ ਵੀਰਵਾਰ ਨੂੰ ਇੱਥੇ ਹਵਾਈ ਫੌਜ ਹੈੱਡਕੁਆਰਟਰ ਵਿਖੇ ਹਵਾਈ ਫੌਜ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਹਵਾਈ ਫੌਜ ਦੇ ਅਨੁਸਾਰ, ਏਅਰ ਮਾਰਸ਼ਲ ਧਾਰਕਰ ਨੇ ਸਾਲ 1985 ਵਿੱਚ ਹਵਾਈ ਫੌਜ ਦੀ ਲੜਾਕੂ ਸਟਰੀਮ ਵਿੱਚ ਕਮਿਸ਼ਨ ਪ੍ਰਾਪਤ ਕੀਤਾ ਸੀ। Indian ...
ਨੌਜਵਾਨਾਂ ਨੂੰ ਸਿਖਾਈ ਜਾਵੇਗੀ ਅੰਗਰੇਜ਼ੀ ਭਾਸ਼ਾ, ਮੁੱਖ ਮੰਤਰੀ ਮਾਨ ਨੇ ਚੁੱਕਿਆ ਖਾਸ ਕਦਮ
ਨੌਜਵਾਨਾਂ ਨੂੰ ਸਿਖਾਈ ਜਾਵੇਗੀ ਅੰਗਰੇਜ਼ੀ ਭਾਸ਼ਾ, ਬ੍ਰਿਟਿਸ਼ ਕੌਂਸਲ ਐਜੂਕੇਸ਼ਨ ਇੰਡੀਆ ਨਾਲ ਸਮਝੌਤਾ (English language)
ਪੰਜਾਬੀ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਅੰਗਰੇਜ਼ੀ ਭਾਸ਼ਾ ਵਿੱਚ ਮਾਹਿਰ ਬਣਾਉਣ ਲਈ ਚੁੱਕਿਆ ਕਦਮ
ਮੁੱਖ ਮੰਤਰੀ ਨੇ ਨਵੇਂ ਉਪਰਾਲੇ ਨੂੰ ਪੰਜਾਬੀ ਨੌਜਵਾਨਾਂ ਦੀ ...
Jammu Kashmir Encounter: ਜੰਮੂ-ਕਸ਼ਮੀਰ ’ਚ ਦੋ ਥਾਵਾਂ ’ਤੇ ਮੁਕਾਬਲਾ, ਬਾਰਾਮੂਲਾ ’ਚ 3 ਅੱਤਵਾਦੀ ਢੇਰ, ਸਰਚ ਆਪ੍ਰੇਸ਼ਨ ਜਾਰੀ
ਕਿਸ਼ਤਵਾੜ ’ਚ ਕੱਲ੍ਹ 2 ਜਵਾਨ ਹੋਏ ਸਨ ਸ਼ਹੀਦ | Jammu Kashmir Encounter
ਸ਼੍ਰੀਨਗਰ (ਏਜੰਸੀ)। Jammu Kashmir Encounter: ਜੰਮੂ-ਕਸ਼ਮੀਰ ’ਚ ਸ਼ਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਦੋ ਥਾਵਾਂ ’ਤੇ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਬਾਰਾਮੂ...
ਪੱਛਮ ਦੇ ਬਦਲਦੇ ਰੰਗ
ਬਰਤਾਨੀਆਂ ਸਰਕਾਰ ਦੀ ਪਕਿਸਤਾਨ ਰਾਜਦੂਤ ਜੇਨ ਮੈਰੀਅਟ ਵੱਲੋਂ ਮਕਬੂਲਾ ਕਸ਼ਮੀਰ ਦਾ ਦੌਰਾ ਪੱਛਮ ਦੀ ਬਦਲਦੀ ਰਣਨੀਤੀ ਵੱਲ ਇਸ਼ਾਰਾ ਕਰਦਾ ਹੈ ਜਿਸ ਤੋਂ ਭਾਰਤ ਸਰਕਾਰ ਨੂੰ ਸੁਚੇਤ ਰਹਿਣ ਦੀ ਲੋੜ ਹੈ ਭਾਰਤ ਸਰਕਾਰ ਨੇ ਇਸ ਦੌਰੇ ’ਤੇ ਸਖ਼ਤ ਇਤਰਾਜ ਜਾਹਿਰ ਕੀਤਾ ਹੈ ਇਸ ਤੋਂ ਪਹਿਲਾਂ ਵੀ ਇੱਕ ਬਰਤਾਨਵੀ ਅਧਿਕਾਰੀ ਵੱਲੋਂ ਮਕਬ...
Muhammad Muizu : ਮਾਲਦੀਵ ਦੀ ਨਵੀਂ ਕੂਟਨੀਤੀ
ਮਾਲਦੀਵ ਦੇ ਨਵੇਂ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਵੱਲੋਂ ਆਪਣੀ ਦੋਸਤੀ ਦਾ ਦਾਇਰਾ ਹੁਣ ਤੁਰਕੀਏ ਤੱਕ ਵਧਾਇਆ ਜਾ ਰਿਹਾ ਹੈ ਮੁਇਜ਼ੂ ਚੀਨ ਸਮੱਰਥਕ ਆਗੂ ਹਨ ਤੇ ਉਹ ਆਪਣੇ ਮੁਲਕ ’ਚ ਭਾਰਤ ਦੀ ਮੌਜ਼ੂਦਗੀ ਤੋਂ ਔਖੇ ਨਜ਼ਰ ਆ ਰਹੇ ਹਨ ਮਾਲਦੀਵ ਨੇ ਹੁਣ ਤੁਰਕੀਏ ਤੋਂ ਫੌਜੀ ਨਿਗਰਾਨੀ ਲਈ ਡਰੋਨ ਖਰੀਦੇ ਹਨ ਚੀਨ ਤੋਂ ਬਾਅਦ ਤੁਰਕੀਏ ...
Pollution: ਪ੍ਰਦੂਸ਼ਣ ਦੇ ਕਾਰਨਾਂ ਨੂੰ ਸਮਝਣਾ ਹੋਵੇਗਾ
Pollution: ਹਰ ਸਾਲ ਦੇਸ਼ ’ਚ ਅਕਤੂਬਰ ਤੋਂ ਦਸੰਬਰ ਤੱਕ ਪ੍ਰਦੂਸ਼ਣ ਸਿਖ਼ਰ ’ਤੇ ਹੁੰਦਾ ਹੈ। ਪ੍ਰਦੂਸ਼ਣ ਨਾਲ ਆਮ ਜਨਤਾ ਤਾਂ ਪ੍ਰਭਾਵਿਤ ਹੁੰਦੀ ਹੀ ਹੈ ਪਰ ਬਜ਼ੁਰਗ, ਸਾਹ ਅਤੇ ਦਿਲ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਲਈ ਇਹ ਮਹੀਨੇ ਬਹੁਤ ਦੀ ਤਕਲੀਫ਼ਦੇਹ ਹੋ ਜਾਂਦੇ ਹਨ। ਅਜਿਹਾ ਨਹੀਂ ਕਿ ਪ੍ਰਦੂਸ਼ਣ ਸਿਰਫ਼ ਇਨ੍ਹਾਂ ਮਹੀਨਿਆਂ ’ਚ...
ਅੰਤਰਰਾਸ਼ਟਰੀ ਸਰਹੱਦ ਨੇੜਿਓਂ 330 ਗਰਾਮ ਹੈਰੋਇਨ ਬਰਾਮਦ
(ਰਜਨੀਸ਼ ਰਵੀ) ਜਲਾਲਾਬਾਦ। ਫਾਜ਼ਿਲਕਾ ਪੁਲਿਸ ਵੱਲੋਂ ਬੀਐੱਸਐੱਫ ਨਾਲ ਮਿਲਕੇ ਸਾਂਝੇ ਸਰਚ ਅਭਿਆਨ ਤਹਿਤ 330 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਲਾਲਾਬਾਦ ਦੇ ਡੀਐੱਸਪੀ ਦਫਤਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਡੀਐੱਸਪੀ ਅੱਛਰੂ ਰਾਮ ਨੇ ਦੱਸਿਆ ਕਿ ਇੰਸਪੈਕਟਰ ਨਵੀਨ ਕੁਮਾਰ ਮੁੱਖ ਅਫ਼ਸਰ ਥਾਣਾ ਅਮੀਰਖ...
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਦਲਿਤ ਵਿਦਿਆਰਥੀਆਂ ਦੇ ਅਧਿਕਾਰ ਪੂਰੀ ਤਰ੍ਹਾਂ ਸੁਰੱਖਿਅਤ : ਚੀਮਾ
Punjab News| ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿਛਲੀ ਸਰਕਾਰ ਦੇ 2017 ਤੋਂ 2022 ਤੱਕ ਦੇ 366 ਕਰੋੜ ਰੁਪਏ ਦੇ ਬਕਾਏ 2023-24 ਵਿੱਚ ਕੀਤੇ ਗਏ ਜਾਰੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਦਲਿਤ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਆਮ ਆਦਮੀ ਪਾਰਟੀ (ਆ...
ਖੁਦ ਨੂੰ ਸਬ ਇੰਸਪੈਕਟਰ ਦੱਸ ਕੇ ਦੁਕਾਨਦਾਰਾਂ ਤੋਂ ਲੈਂਦਾ ਸੀ ਮੋਟੇ ਪੈਸੇ, ਪੁਲਿਸ ਨੇ ਦਬੋਚਿਆ
ਪੁਲਿਸ ਦੀ ਵਰਦੀ, ਸਟਿੱਕ, ਫਰਜ਼ੀ ਆਈ ਕਾਰਡ ਤੇ ਇਨੋਵਾ ਕਾਰ ਸਣੇ ਪੁਲਿਸ ਨੇ ਦਬੋਚਿਆ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੇ ਥਾਣਾ ਯੋਧੇਵਾਲ ਦੀ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਖੁਦ ਨੂੰ ਸਬ ਇੰਸਪੈਕਟਰ ਦੱਸ ਕੇ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ...