ਬਾਰਸ਼ ਨੇ ਦਿੱਤੀ ਗਰਮੀ ਤੋਂ ਰਾਹਤ, ਕਿਸਾਨ ਖੁਸ਼
ਚੰਡੀਗੜ੍ਹ, (ਸੱਚ ਕਹੂੰ ਨਿਊਜ਼) ਪੰਜਾਬ ਵਿੱਚ ਗਰਮੀ ਦੇ ਤਪਾਏ ਲੋਕਾਂ ਨੂੰ ਅੱਜ ਪਈ ਭਾਰੀ ਬਾਰਸ਼ ਨੇ ਗਰਮੀ ਤੋਂ ਰਾਹਤ ਦਿਵਾਈ ਹੈ ਪੰਜਾਬ 'ਚ ਵੱਖ-ਵੱਖ ਥਾਈਂ ਹੋਈ ਬਾਰਸ਼ ਨੇ ਜਿੱਥੇ ਕਿਸਾਨ ਵੀਰਾਂ ਦੇ ਚਿਹਰੇ 'ਤੇ ਰੌਣਕ ਲਿਆਂਦੀ ਹੈ ਉੱਥੇ ਇਸ ਬਾਰਸ਼ ਕਾਰਨ ਪੈਦਾ ਹੋਣ ਵਾਲੇ ਮੱਛਰ ਕਰਕੇ ਬਿਮਾਰੀਆਂ ਦਾ ਵੀ ਖ਼ਤਰਾ ਵਧ ਗਿ...
ਰੀਓ ਓਲੰਪਿਕ : ਭਾਰਤੀ ਦਲ ਦਾ ਝੰਡਾ ਬਰਦਾਰ ਬਣਿਆ ਪੰਜਾਬੀ ਗੱਭਰੂ
ਇਸ ਤੋਂ ਪਹਿਲਾਂ ਚਾਰ ਪੰਜਾਬੀ ਖਿਡਾਰੀ ਬਣ ਚੁੱਕੇ ਨੇ ਝੰਡਾ ਬਰਦਾਰ
ਬਿੰਦਰਾ ਨੂੰ ਮਿਲਿਆ ਪੰਜਵੇਂ ਪੰਜਾਬੀ ਵਜੋਂ ਝੰਡਾ ਬਰਦਾਰ ਬਣਨ ਦਾ ਮਾਣ
ਬਠਿੰਡਾ (ਸੁਖਜੀਤ ਸਿੰਘ) ਭਾਰਤੀ ਓਲੰਪਿਕ ਦਲ 'ਚ ਜਿੱਥੇ 13 ਪੰਜਾਬੀ ਖਿਡਾਰੀਆਂ ਦੀ ਸ਼ਮੂਲੀਅਤ ਨੇ ਪੰਜਾਬ ਦਾ ਮਾਣ ਵਧਾਇਆ ਹੈ ਉੱਥੇ ਹੀ ਪੰਜਾਬ ਵਾਸੀ ਤੇ ਨਿਸ਼ਾਨੇ...
ਸ਼ਰਾਬ ਪੀ ਕੇ ਗੱਡੀ ਚਲਾਈ ਤਾਂ ਹੋਵੇਗਾ 10,000 ਜ਼ੁਰਮਾਨਾ
ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਮੋਟਰ ਵਾਹਨ (ਸੋਧ) ਬਿੱਲ 2016 ਨੂੰ ਮਨਜ਼ੂਰੀ ਦੇ ਦਿੱਤੀ। ਇਸ ਤਹਿਤ ਟ੍ਰੈਫਿਕ ਨਿਯਮ ਤੋੜਨ 'ਤੇ ਜ਼ੁਰਮਾਨੇ ਦੀ ਰਾਸ਼ੀ ਵਧਾਉਣ ਦੀ ਤਜਵੀਜ਼ ਹੈ। ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਇਸ ਬਿੱਲ ਦੀਆਂ ਤਜਵੀਜ਼ਾਂ ਨੂੰ 18 ਸੂਬਿਆਂ ਦੇ ਟਰਾਂਸਪੋਰਟ ਮੰਤਰੀਆਂ ਦੀਆਂ ਸਿ...
ਰੇਲ ਮਹਿਕਮੇ ਵੱਲੋਂ ਪੰਜਾਬੀ ਮਾਂ ਬੋਲੀ ਨਾਲ ਧੱਕਾ, ਸਟੇਸ਼ਨ ‘ਤੇ ਪੰਜਾਬੀ ‘ਚ ਅਨਾਊਂਸਮੈਂਟ ਬੰਦ ਕੀਤੀ
ਸਮਾਜਿਕ ਤੇ ਸਾਹਿਤਕ ਧਿਰਾਂ ਵੱਲੋਂ ਨਿਖੇਧੀ
ਬਠਿੰਡਾ, (ਅਸ਼ੋਕ ਵਰਮਾ) ਕੇਂਦਰ ਸਰਕਾਰ ਦੇ ਰੇਲ ਵਿਭਾਗ ਵੱਲੋਂ ਮੁਸਾਫਰਾਂ ਨੂੰ ਗੱਡੀਆਂ ਦੇ ਆਉਣ ਤੇ ਜਾਣ ਦੀ ਜਾਣਕਾਰੀ ਦੇਣ ਲਈ ਕੀਤੀ ਜਾਂਦੀ ਅਨਾਊਂਸਮੈਂਟ 'ਚ ਹੁਣ ਪੰਜਾਬੀ ਬੋਲੀ ਸੁਣਾਈ ਨਹੀਂ ਦਿੰਦੀ ਰੇਲਵੇ ਦੀ ਇਸ ਕਾਰਵਾਈ ਦਾ ਸਮਾਜਿਕ ਤੇ ਸਾਹਿਤਕ ਧਿਰਾਂ ਨੇ ਸਖਤ ...