ਨਵਜੋਤ ਸਿੱਧੂ ਨੇ ਬੰਦ ਕੀਤੀ ਸੁਖਬੀਰ ਦੀ ਚਲਾਈ ਜਲ ਬੱਸ
ਵਿਧਾਨ ਸਭਾ 'ਚ ਐਲਾਨ ਤੋਂ ਅਗਲੇ ਦਿਨ ਹੀ ਸਿੱਧੂ ਨੇ ਹਰੀਕੇ ਦਾ ਦੌਰਾ ਕਰਕੇ ਸੁਣਾਇਆ ਫੈਸਲਾ
ਫ਼ਿਰੋਜ਼ਪੁਰ (ਸਤਪਾਲ ਥਿੰਦ)। ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਡ੍ਰੀਮ ਪ੍ਰੋਜੈਕਟ ਹਰੀਕੇ ਪੱਤਣ 'ਚ ਚਲਾਈ ਜਲ ਬੱਸ ਨੂੰ ਅੱਜ ਸਥਾਨਕ ਸਰਕਾਰਾਂ, ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਮੰਤਰੀ ਨਵਜੋਤ ਸਿੰਘ ...
ਭਾਰਤ-ਪਾਕਿ ਮੈਚ ‘ਤੇ ਹੋ ਸਕਦੈ ਅੱਤਵਾਦੀ ਹਮਲਾ
ਸ੍ਰੀਨਗਰ। ਅੱਜ ਲੰਦਨ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਆਈਸੀਸੀ ਚੈਂਪੀਅਨਜ਼ ਟਰਾਫ਼ੀ ਦਾ ਫਾਈਨਲ ਖੇਡਿਆ ਜਾਵੇਗਾ। ਇਸ ਮੈਚ ਨੂੰ ਲੈ ਕੇ ਇੱਕ ਪਾਸੇ ਜਿੱਥੇ ਪੂਰੇ ਦੇਸ਼ ਵਿੱਚ ਜੋਸ਼ ਦਾ ਮਹੌਲ ਹੈ, ਉੱਥੇ ਦੂਜੇ ਪਾਸੇ ਅੱਤਵਾਦੀ ਇਸ ਮੌਕੇ ਤੇ ਕਸ਼ਮੀਰ ਵਿੱਚ ਹਮਿਲਆਂ ਦੀ ਸਾਜਿਸ਼ ਰਚ ਰਹੇ ਹਨ। ਹਮਲੇ ਦੇ ਸ਼ੱਕ ਨੂੰ ਵੇਖਦੇ ਹ...
ਭਾਰਤ-ਪਾਕਿ ਮੈਚ ‘ਤੇ 2000 ਕਰੋੜ ਦਾ ਸੱਟਾ
ਲੰਦਨ। ਚੈਂਪੀਅਨਜ਼ ਟਰਾਫ਼ੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਫਾਈਨਲ ਮੁਕਾਬਲੇ ਦਾ ਜਿੱਥੇ ਫੈਨਸ ਦਿਲ ਰੋਕ ਕੇ ਉਡੀਕ ਕਰਹੇ ਹਨ। ਉੱਥੇ ਦੂਜੇ ਪਾਸੇ ਸੱਟੇਬਾਜ਼ਾਂ ਨੂੰ ਵੀ ਇਸ ਮੁਕਾਬਲੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਭਾਰਤ ਵਿੱਚ ਤਾਂ ਸੱਟੇਬਾਜ਼ੀ ਦੇ ਗੈਰਕਾਨੂੰਨੀ ਹੋਣ ਕਾਰਨ ਇਸ ਦੀ ਅਸਲੀ ਰਕਮ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ...
ਚੈਂਪੀਅਨਜ਼ ਟਰਾਫ਼ੀ : ਭਾਰਤ ਅਤੇ ਪਾਕਿ ਦਾ ਮਹਾਂਸੰਗਰਾਮ ਅੱਜ
ਖੇਡ ਡੈਸਕ। ਚੈਂਪੀਅਨਜ਼ ਟਰਾਫ਼ੀ ਦਾ ਫਾਈਨਲ ਮੁਕਾਬਲਾ ਭਾਰਤ-ਪਾਕਿਸਤਾਨ ਦਰਮਿਆਨ 18 ਜੂਨ ਨੂੰ ਕਿੰਗਸਟਨ ਓਵਲ ਵਿੱਚ ਦੁਪਰਿ 2:30 ਵਜੇ ਖੇਡਿਆ ਜਾਵੇਗਾ। ਮੈਚ ਵਿੱਚ ਟੀਮ ਇੰਡੀਆ ਜਿੱਤ ਦੀ ਦਾਅਵੇਦਾਰ ਮੰਨੀ ਜਾ ਰਹੀ ਹੈ। ਅਜਿਹਾ ਇਸ ਲਈ ਕਿਉਂਕਿ ਲੀਗ ਮੈਚ ਵਿੱਚ ਭਾਰਤ ਪਾਕਿਸਤਾਨ ਨੂੰ ਕਰਾਰੀ ਹਾਰ ਦੇ ਚੁੱਕਿਆ ਹੈ। ਚੈਂਪ...
ਪੁਲਿਸ-ਜੀਜੇਐੱਮ ‘ਚ ਟਕਰਾਅ, ਅਧਿਕਾਰੀ ਜਖ਼ਮੀ
ਅਣਮਿੱਥੇ ਸਮੇਂ ਲਈ ਬੰਦ ਦੌਰਾਨ ਦਾਰਜੀਲਿੰਗ 'ਚ ਹਿੰਸਾ
ਜੇਜੇਐੱਮ ਨੇ ਦੋ ਸਮਰੱਥਕਾਂ ਦੀ ਮੌਤ ਦਾ ਦਾਅਵਾ
ਦਾਰਜੀਲਿੰਗ, (ਏਜੰਸੀ)।ਗੋਰਖਾ ਜਨਮੁਕਤੀ ਮੋਰਚਾ (ਜੀਜੇਐੱਮ) ਵੱਲੋਂ ਅਣਮਿੱਥੇ ਸਮੇਂ ਲਈ ਬੰਦ ਅੱਜ ਛੇਵੇਂ ਦਿਨ ਵੀ ਜਾਰੀ ਹੈ ਇਸ ਦੌਰਾਨ ਉੱਤਰੀ ਪੱਛਮੀ ਬੰਗਾਲ ਖੇਤਰਾਂ 'ਚ ਤਨਾਅ ਦੀ ਸਥਿਤੀ ਬਣੀ ਹੋਈ...
ਚੱਲ ਵੱਸੇ ਕਿਸਾਨਾਂ, ਮਜ਼ਦੂਰਾਂ ਤੇ ਮਜ਼ਲੂਮਾਂ ਦੇ ਮੁੱਦਈ ਅਜ਼ਮੇਰ ਔਲਖ
ਮਾਨਸਾ ਸਥਿਤ ਆਪਣੀ ਰਿਹਾਇਸ਼ 'ਤੇ ਸਵੇਰੇ 5 ਵਜੇ ਲਿਆ ਆਖਰੀ ਸਾਹ
ਅੱਜ 10 ਵਜੇ ਮਾਨਸਾ ਵਿਖੇ ਹੋਵੇਗਾ ਸਸਕਾਰ
ਮਾਨਸਾ, (ਸੁਖਜੀਤ ਮਾਨ) ਪੰਜਾਬੀ ਨਾਟਕਾਂ ਦੇ ਖੇਤਰ 'ਚ ਆਪਣੀਆਂ ਅਮਿੱਟ ਪੈੜਾਂ ਛੱਡਣ ਵਾਲੇ ਅਜ਼ਮੇਰ ਔਲਖ 75 ਸਾਲ ਦੀ ਉਮਰ ਭੋਗ ਕੇ ਚੱਲ ਵਸੇ ਉਹ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਉਨ੍ਹਾਂ ਅੱਜ ...
ਹਰ ਹਾਲ ‘ਚ ਮੁਆਫ਼ ਹੋਵੇਗਾ ਕਿਸਾਨਾਂ ਦਾ ਕਰਜ਼ਾ : ਕੈਪਟਨ
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੈਸ਼ਨ ਦੇ ਪਹਿਲੇ ਦਿਨ ਸਦਨ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਹਰ ਹਾਲਤ ਵਿੱਚ ਮੁਆਫ਼ ਕੀਤਾ ਜਾਵੇਗਾ, ਉਨ੍ਹਾਂ ਨੇ 'ਕੁਰਕੀ' ਦਾ ਅੰਤ ਕਰਕੇ ਆਪਣੇ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ...
ਰਾਸ਼ਟਰਪਤੀ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ
ਚੋਣ ਕਮਿਸ਼ਨ ਨੇ ਜਾਰੀ ਕੀਤਾ ਜਨਤਕ ਨੋਟਿਸ
28 ਜੂਨ ਤੱਕ ਭਰੀਆਂ ਜਾਣਗੀਆਂ ਨਾਮਜ਼ਦਗੀਆਂ, ਜਾਂਚ ਅਗਲੇ ਦਿਨ
ਨਵੀਂ ਦਿੱਲੀ, (ਏਜੰਸੀ) । ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਚੋਣ ਅਧਿਕਾਰੀ ਨੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਭਰਨ ਲਈ ਜਨਤਕ ਨੋਟਿਸ ਜਾਰੀ ਕਰ ਦਿੱਤਾ ਹੈ ਸੰਸਦੀ ਕਾਰਜ ਮੰਤਰਾਲੇ ਦੁਆਰਾ ਜਾਰੀ ਪ੍ਰੈ...
ਮੰਤਰੀ ਮੰਡਲ ਵੱਲੋਂ ਜੀ.ਐਸ.ਟੀ. ਨੂੰ ਪ੍ਰਵਾਨਗੀ
ਪੰਜਵੇਂ ਸੂਬਾਈ ਵਿੱਤ ਕਮਿਸ਼ਨ ਦੀ ਰਿਪੋਰਟ ਨੂੰ ਵੀ ਹਰੀ ਝੰਡੀ
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਪੰਜਾਬ ਮੰਤਰੀ ਮੰਡਲ ਨੇ ਸੂਬਾ ਵਿਧਾਨ ਸਭਾ ਦੇ ਬਜਟ ਸਮਾਗਮ ਦੌਰਾਨ ਸਦਨ ਵਿੱਚ ਪੇਸ਼ ਕੀਤੇ ਜਾਣ ਵਾਲੇ ਜੀ.ਐਸ.ਟੀ. ਦੇ ਖਰੜੇ ਨੂੰ ਹਰੀ ਝੰਡੀ ਦੇਣ ਦੇ ਨਾਲ-ਨਾਲ ਪੰਜਾਬ ਦੇ ਰਾਜਪਾਲ ਨੂੰ ਪੇਸ਼ ਕੀਤੀ ਜਾਣ ਵਾਲੀ ਪੰਜਵੇਂ ਰ...
ਪੰਜਾਬ ਬਜਟ ਸੈਸ਼ਨ ਅੱਜ ਤੋਂ, ਹੰਗਾਮੇਦਾਰ ਹੋਣ ਦੇ ਆਸਾਰ
ਰੇਤ ਖੱਡ ਮਾਮਲੇ 'ਚ ਪੰਜਾਬ ਸਰਕਾਰ ਨੂੰ ਘੇਰਨਗੀਆਂ ਦੋਵੇਂ ਵਿਰੋਧੀ ਧਿਰਾਂ
ਕਾਂਗਰਸ ਨੂੰ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਸਬੰਧੀ ਵੀ ਦੇਣਾ ਪਵੇਗਾ ਜਵਾਬ
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦਾ ਪਹਿਲਾ ਬਜਟ ਸੈਸ਼ਨ 14 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਸਿਰਫ਼ 9 ਦਿਨਾਂ ਦੇ ਇਸ ...