ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਨੇ ਲਾਏ ਮੈਰਿਟਾਂ ਦੇ ਢੇਰ
ਆਰਜੂ ਸਰਸਾ ਜ਼ਿਲ੍ਹੇ 'ਚੋਂ ਰਹੀ ਅੱਵਲ
(ਸੱਚ ਕਹੂੰ ਨਿਊਜ਼) ਸਰਸਾ/ਸ੍ਰੀ ਗੁਰੂਸਰ ਮੋਡੀਆ। (ਰਾਜ.) ਸਿੱਖਿਆ ਖੇਤਰ 'ਚ ਨਿੱਤ ਨਵੀਂਆਂ ਬੁਲੰਦੀਆਂ ਛੂਹਣ ਵਾਲੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੇ ਵਿਦਿਆਰਥੀਆਂ ਨੇ ਸੀਬੀਐੱਸਈ ਵੱਲੋਂ ਐਲਾਨੇ 12 ਵੀਂ ਜਮਾਤ ਦੇ ਨਤੀਜਿਆਂ 'ਚ ਦਮਦਾਰ ਪ੍ਰਦਰਸ਼ਨ ਕੀਤਾ ਸ਼ਾਹ ਸਤਿਨਾਮ ਜੀ...
ਸੀਬੀਐੱਸਈ : ਬਾਰ੍ਹਵੀਂ ਜਮਾਤ ਦੇ ਨਤੀਜਿਆਂ ‘ਚ ਛਾਈਆਂ ਕੁੜੀਆਂ
ਨੋਇਡਾ ਦੀ ਰਕਸ਼ਾ ਗੋਪਾਲ ਨੇ ਹਾਸਲ ਕੀਤਾ ਦੇਸ਼ ਭਰ 'ਚੋਂ ਪਹਿਲਾ ਸਥਾਨ
82 ਫੀਸਦੀ ਵਿਦਿਆਰਥੀ ਪਾਸ, ਪਿਛਲੇ ਸਾਲ ਨਾਲੋਂ ਇੱਕ ਫੀਸਦੀ ਘੱਟ
(ਏਜੰਸੀ) ਨਵੀਂ ਦਿੱਲੀ। ਕੇਂਦਰੀ ਮਾਧਿਆਮਿਕ ਸਿੱਖਿਆ ਬੋਰਡ (ਸੀਬੀਐੱਸਈ) ਨੇ 12ਵੀਂ ਜਮਾਤ ਦੇ ਪ੍ਰੀਖਿਆ ਦੇ ਸਾਰੇ ਨਤੀਜੇ ਅੱਜ ਦੁਪਹਿਰ ਬਾਅਦ ਐਲਾਨ ਦਿੱਤੇ ਸੀਬੀਐੱਸਈ...
ਯੋਗ, ਵਾਤਾਵਰਨ ਤੇ ਸਵੱਛਤਾ ਬਣੇ ਲੋਕ ਲਹਿਰ : ਮੋਦੀ
(ਏਜੰਸੀ) ਨਵੀਂ ਦਿੱਲੀ। ਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੇ ਤਿੰਨ ਸਾਲ ਦੇ ਕੰਮਕਾਜ ਦਾ ਵੱਡੇ ਪੱਧਰ 'ਤੇ ਹੋਏ ਮੁਲਾਂਕਣ ਦਾ ਸਵਾਗਤ ਕਰਦਿਆਂ ਕਿਹਾ ਕਿ ਯੋਗ, ਵਾਤਾਵਰਨ ਸੁਰੱਖਿਆ ਤੇ ਸਫਾਈ ਨੂੰ ਲੋਕ ਲਹਿਰ ਬਣਾਇਆ ਜਾਣਾ ਚਾਹੀਦਾ ਹੈ ਮੋਦੀ ਨੇ ਅਕਾਸ਼ਬਾਣੀ 'ਤੇ 'ਮਨ ਕੀ ਬਾਤ' 'ਚ ਦੇਸ਼ ਵਾਸੀਆਂ ਨੂੰ ਸੰਬੋਧ...
ਸ਼ਹੀਦ ਸਰਬਜੀਤ ਦੀ ਭੈਣ ਤੇ ਬੇਟੀ ਨੇ ਪੂਜਨੀਕ ਗੁਰੂ ਜੀ ਤੋਂ ਲਿਆ ਅਸ਼ੀਰਵਾਦ
ਪਾਕਿਸਤਾਨ ਦੀ ਜੇਲ੍ਹ 'ਚ ਸ਼ਹੀਦ ਹੋਏ ਸਰਬਜੀਤ ਦੀ ਭੈਣ ਦਲਬੀਰ ਕੌਰ ਤੇ ਸਰਬਜੀਤ ਦੀ ਧੀ ਪੂਨਮ ਐਤਵਾਰ ਨੂੰ ਸਤਿਸੰਗ ਸਰਵਣ ਕਰਨ ਲਈ ਪੁੱਜੀਆਂ ਤੇ ਉਹਨਾਂ ਪੂਜਨੀਕ ਗੁਰੂ ਜੀ ਤੋਂ ਅਸ਼ੀਰਵਾਦ ਲਿਆ ਇਸ ਮੌਕੇ ਪੂਜਨੀਕ ਗੁਰੂ ਜੀ ਨੇ ਸਰਬਜੀਤ ਬਾਰੇ ਫ਼ਰਮਾਇਆ ਕਿ ਉਹ ਆਤਮਾ ਮਹਾਨ ਹੁੰਦੀ ਹੈ ਜੋ ਦੇਸ਼ ਲਈ ਕੁਝ ਕਰ ਜਾਂਦੀ ਹੈ ਉਹ...
ਕਤਲ ਲਈ ਮੱਝਾਂ-ਗਾਵਾਂ ਦੀ ਖਰੀਦ-ਵੇਚ ‘ਤੇ ਰੋਕ
(ਏਜੰਸੀ) ਨਵੀਂ ਦਿੱਲੀ ਮੋਦੀ ਸਰਕਾਰ ਨੇ ਅੱਜ ਇੱਕ ਮਹੱਤਵਪੂਰਨ ਫੈਸਲੇ 'ਚ ਗਾਂ ਤੇ ਮੱਝ ਦੇ ਮਾਸ ਲਈ ਹੱਤਿਆ ਤੇ ਵਿਕਰੀ 'ਤੇ ਰੋਕ ਲਾ ਦਿੱਤੀ ਵਾਤਾਵਰਨ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਕੋਈ ਵੀ ਪਸ਼ੂ ਭਾਵ ਗਾਂ ਤੇ ਮੱਝ ਨੂੰ ਮਾਰਨ ਦੇ ਮਕਸਦ ਨਾਲ ਉਸ ਨੂੰ ਵੇਚ ਨਹੀਂ ਸਕਦਾ ਤੇ ਗਾਂ ਤੇ ਮੱਝ ਨੂੰ ਵੇ...
ਸੀਬੀਐੱਸਈ 12ਵੀਂ ਜਮਾਤ ਦਾ ਨਤੀਜਾ ਅੱਜ
(ਏਜੰਸੀ) ਨਵੀਂ ਦਿੱਲੀ। ਅੜਿੱਕਿਆਂ ਦਰਮਿਆਨ ਸੀਬੀਐੱਸਈ ਬੋਰਡ ਨੇ ਐਤਵਾਰ ਨੂੰ 12ਵੀਂ ਜਮਾਤ ਦਾ ਨਤੀਜਾ ਐਲਾਨੇ ਜਾਣ ਦਾ ਐਲਾਨ ਕੀਤਾ ਹੈ ਬੋਰਡ ਦੀ ਵੈੱਬਸਾਈਟ ਦੇ ਅਨੁਸਾਰ ਦੁਪਹਿਰ ਬਾਅਦ ਨਤੀਜਾ ਬੋਰਡ ਦੀ ਵੈੱਬਸਾਈਟ 'ਤੇ ਦੇਖਿਆ ਜਾ ਸਕੇਗਾ ਜ਼ਿਕਰਯੋਗ ਹੈ ਕਿ ਗਰੇਸ ਮਾਰਕ ਦੇ ਨਾਲ ਨਤੀਜੇ ਐਲਾਨਣ ਨੂੰ ਲੈ ਕੇ ਹਾਈਕੋਰਟ...
ਕਰਾਰਾ ਜਵਾਬ : ਦੋ ਪਾਕਿ ਬੈਟ ਫੌਜੀ ਢੇਰ
(ਏਜੰਸੀ) ਨਵੀਂ ਦਿੱਲੀ। ਭਾਰਤੀ ਫੌਜ ਨੇ ਕੰਟਰੋਲ ਰੇਖਾ ਨੇੜੇ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ (ਬੈਟ) ਦੇ ਦੋ ਫੌਜੀਆਂ ਨੂੰ ਮਾਰ ਸੁੱਟਿਆ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਇਨ੍ਹਾਂ ਭਾਰਤੀ ਜਵਾਨਾਂ 'ਤੇ ਹਮਲੇ ਦੀ ਕੋਸ਼ਿਸ਼ ਕੀਤੀ ਫੌਜ ਨੇ ਇਨ੍ਹਾਂ ਦੋਵਾਂ ਨੂੰ ਉੜੀ ਸੈਕਟਰ 'ਚ ...
ਰਾਣਾ ਗੁਰਜੀਤ ਨੂੰ ਹਟਾਉਣ ਲਈ ਅਲਟੀਮੇਟਮ
ਆਮ ਆਦਮੀ ਪਾਰਟੀ ਨੇ ਕੈਪਟਨ ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਆਮ ਆਦਮੀ ਪਾਰਟੀ ਨੇ ਰੇਤ ਬੱਜਰੀ ਦੇ ਖੱਡਿਆਂ ਦੇ ਬੇਨਾਮੀ ਠੇਕੇ ਲੈਣ-ਦੇਣ ਦੇ ਦੋਸ਼ਾਂ 'ਚ ਘਿਰੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ 29 ਮਈ ਤੱਕ ਅਹੁਦੇ ਤੋਂ ਹਟਾਉਣ ਲਈ ਅਲਟੀਮੇਟਮ ਦੇ ਦਿੱਤਾ ਹੈ। ਸ਼ੁੱਕਰਵਾ...
ਰਜਵਾਹਾ ਟੁੱਟਿਆ, 100 ਤੋਂ ਵੱਧ ਘਰ ਪਾਣੀ ਨਾਲ ਘਿਰੇ
ਬਠਿੰਡਾ ਰਜਵਾਹੇ 'ਚ 100 ਫੁੱਟ ਪਾੜ
ਡੇਰਾ ਸ਼ਰਧਾਲੂ ਮੱਦਦ ਲਈ ਜੁਟੇ
(ਅਸ਼ੋਕ ਵਰਮਾ) ਬਠਿੰਡਾ। ਬਠਿੰਡਾ ਰਜਵਾਹੇ ਵਿੱਚ ਲੰਘੀ ਰਾਤ ਦੋ ਵਜੇ ਦੇ ਕਰੀਬ ਵੱਡਾ ਪਾੜ ਪੈਣ ਨਾਲ ਕਰੀਬ 100 ਏਕੜ ਰਕਬੇ ਵਿੱਚ ਪਾਣੀ ਭਰ ਗਿਆ ਅਤੇ 125 ਦੇ ਕਰੀਬ ਘਰ ਵੀ ਪਾਣੀ 'ਚ ਘਿਰ ਗਏ ਜਾਣਕਾਰੀ ਅਨੁਸਾਰ ਅੱਜ ਕਰੀਬ ਸਵੇਰੇ 2.30 ...
ਖੂਨਦਾਨ ਸਮੇਤ 6 ਕੈਂਪ ਭਲਕੇ
(ਸੱਚ ਕਹੂੰ ਨਿਊਜ਼) ਸਰਸਾ। ਸ਼ਾਹ ਸਤਿਨਾਮ ਜੀ ਧਾਮ ਵਿਖੇ ਕੱਲ੍ਹ ਐਤਵਾਰ ਨੂੰ ਖੂਨਦਾਨ ਸਮੇਤ 6 ਕੈਂਪ ਲਾਏ ਜਾ ਰਹੇ ਹਨ ਸਾਰੇ ਕੈਂਪਾਂ ਦਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਪਵਿੱਤਰ ਕਰ-ਕਮਲਾਂ ਨਾਲ ਰਿਬਨ ਜੋੜ ਕੇ ਸ਼ੁੱਭ ਆਰੰਭ ਕਰਨਗੇ ਖੂਨਦਾਨ ਕੈਂਪ ਨੂੰ ਲੈ ਕੇ ਖੂਨਦਾਨੀਆਂ 'ਚ ਕਾਫ਼...