ਤੇਲੰਗਾਨਾ ’ਚ ਸਰਕਾਰੀ ਤੇ ਨਿੱਜੀ ਬੱਸ ਦੀ ਟੱਕਰ, 25 ਲੋਕ ਜ਼ਖਮੀ
Telangana: ਸੂਰਯਾਪੇਟ (ਏਜੰਸੀ)। ਤੇਲੰਗਾਨਾ ਦੇ ਸੂਰਯਾਪੇਟ ਜ਼ਿਲ੍ਹੇ ’ਚ ਸ਼ਨੀਵਾਰ ਸਵੇਰੇ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਅਤੇ ਇਕ ਨਿੱਜੀ ਬੱਸ ਵਿਚਾਲੇ ਹੋਈ ਟੱਕਰ ’ਚ ਕਰੀਬ 25 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ ਚਾਰ ਦੀ ਹਾਲਤ ਗੰਭੀਰ ਹੈ। ਪੁਲਿਸ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹੈਦਰ...
RR Vs LSG : ਰਾਜਸਥਾਨ ਨੇ ਲਖਨਊ ਨੂੰ 20 ਦੌੜਾਂ ਨਾਲ ਹਰਾਇਆ
ਪੂਰਨ ਤੇ ਰਾਹੁਲ ਨੇ ਲਾਏ ਅਰਧ ਸੈਂਕਡ਼ੇ (RR Vs LSG)
RR Vs LSG। ਰਾਜਸਥਾਨ ਰਾਇਲਜ਼ (RR) ਨੇ IPL-2024 ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਟੀਮ ਨੇ ਐਤਵਾਰ ਨੂੰ ਦਿਨ ਦੇ ਪਹਿਲੇ ਮੈਚ ਵਿੱਚ ਲਖਨਊ ਸੁਪਰਜਾਇੰਟਸ (ਐਲਐਸਜੀ) ਨੂੰ 20 ਦੌੜਾਂ ਨਾਲ ਹਰਾਇਆ। ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਰਾਜਸਥਾਨ ਰਾਇਲਜ਼...
Terrorist Attack: ਸੁਰੱਖਿਆ ਪ੍ਰਬੰਧਾਂ ਲਈ ਬਣੇ ਮਜ਼ਬੂਤ ਰਣਨੀਤੀ
Terrorist Attack
ਜੰਮੂ ਕਸ਼ਮੀਰ ’ਚ ਧਾਰਮਿਕ ਯਾਤਰਾ ’ਤੇ ਗਏ ਸ਼ਰਧਾਲੂਆਂ ਦੀ ਬੱਸ ’ਤੇ ਹਮਲਾ ਕੋਈ ਅਚਾਨਕ ਘਟਨਾ ਨਹੀਂ ਸਗੋਂ ਇਹ ਅੱਤਵਾਦੀਆਂ ਦੀ ਸੋਚੀ-ਸਮਝੀ ਸਾਜਿਸ਼ ਨਾਲ ਕੀਤਾ ਗਿਆ ਹਮਲਾ ਹੈ ਕਿਉਂਕਿ ਕਿ ਹਮਲਾਵਰ ਫੌਜ ਦੀ ਵਰਦੀ ਪਾ ਕੇ ਆਏ ਸਨ ਸ਼ਰਧਾਲੂਆਂ ’ਤੇ ਹਮਲੇ ਕਾਇਰਤਾ ਭਰੀ ਕਾਰਵਾਈ ਹੈ ਜੋ ਨਿੰਦਾਜਨਕ ਹੈ ...
ਕੱਲ੍ਹ ਬਿਜਲੀ ਸਪਲਾਈ ਰਹੇਗੀ ਬੰਦ, ਜਾਣੋ ਕਾਰਨ
(ਦੁਰਗਾ ਸਿੰਗਲਾ/ ਮੋਹਨ ਸਿੰਘ) ਮੂਣਕ। ਮੂਣਕ ਸ਼ਹਿਰ ਦੇ ਨਾਲ ਨਾਲ ਨੇੜਲੇ ਗਰਿੱਡਾਂ ਵਿੱਚ 66 ਕੇਵੀ ਲਾਈਨ ਦੀ ਮੁਰੰਮਤ ਨੂੰ ਲੈਕੇ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। (Electricity Supply )
ਇਹ ਵੀ ਪੜ੍ਹੋ : ਦੇਸ਼ ਭਗਤ ਗਲੋਬਲ ਸਕੂਲ ਵਿਖੇ “ਸਪੋਰਟਸ ਮੀਟ 2023” ਕਰਵਾਈ
ਇਸ...
ਡਾਕਟਰ ਤੋਂ 20 ਲੱਖ ਦੀ ਫਿਰੌਤੀ ਮੰਗਣ ਵਾਲੇ 2 ਵਿਅਕਤੀਆਂ ਗ੍ਰਿਫਤਾਰ
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। Ransom ਡਾਕਟਰ ਤੋਂ 20 ਲੱਖ ਦੀ ਫਿਰੌਤੀ ਮੰਗਣ ਵਾਲੇ 02 ਵਿਅਕਤੀਆਂ ਨੂੰ ਪੁਲਿਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਵਲਪ੍ਰੀਤ ਸਿੰਘ ਚਾਹਿਲ ਐਸ.ਪੀ.(ਐਚ) ਨੇ ਦੱਸਿਆ ਕਿ ਡਾਕਟਰ ਸੁਨੀਲ ਬਾਂਸਲ ਪੁੱਤਰ ਸ਼ਾਮ ਲਾਲ ਵਾਸੀ...
Hybrid Rocket: ਦੇਸ਼ ਦਾ ਪਹਿਲਾ ਹਾਈਬ੍ਰਿਡ ਰਾਕੇਟ ਹੋਇਆ ਲਾਂਚ, ਜਾਣੋ ਕੀ ਹਨ ਰੂਮੀ ਦੀਆਂ ਖਾਸੀਅਤਾਂ
ਚੇਨਈ (ਏਜੰਸੀ)। Chennai News: ਦੇਸ਼ ਦੇ ਪਹਿਲੇ ਮੁੜ ਵਰਤੋਂ ਯੋਗ ਹਾਈਬ੍ਰਿਡ ਰਾਕੇਟ ਰੂਮੀ ਨੂੰ ਸ਼ਨਿੱਚਰਵਾਰ ਸਵੇਰੇ ਤਾਮਿਲਨਾਡੂ ਦੇ ਇੱਕ ਮੋਬਾਈਲ ਲਾਂਚਪੈਡ ਤੋਂ ਸਫਲਤਾਪੂਰਵਕ ਲਾਂਚ ਕੀਤਾ ਗਿਆ। ਅੱਜ ਸਵੇਰੇ 07.07 ਵਜੇ ਤਿੰਨ ਘਣ ਉਪਗ੍ਰਹਿ ਅਤੇ 50 ਪੀਕੋ ਸੈਟੇਲਾਈਟ ਲੈ ਕੇ ਰੂਮੀ ਰਾਕੇਟ ਨੂੰ ਈਸੀਆਰ ’ਤੇ ਚੇਂਗ...
Stubble Burning Case: ਪੰਜਾਬ ’ਚ ਪਹਿਲੇ ਦਿਨ ਪਰਾਲੀ ਸਾੜਨ ਦੇ 9 ਮਾਮਲੇ ਆਏ ਸਾਹਮਣੇ
ਰਿਪੋਰਟ ਕੀਤੇ ਗਏ ਕੁੱਲ 9 ਮਾਮਲੇ ਅੰਮ੍ਰਿਤਸਰ ਨਾਲ ਸਬੰਧਤ
(ਐੱਮ ਕੇ ਸ਼ਾਇਨਾ) ਚੰਡੀਗੜ੍ਹ। ਸਰਕਾਰ ਅਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਕੀਤੇ ਜਾਂਦੇ ਜਾਗਰੂਕਤਾ ਯਤਨਾਂ ਦੇ ਬਾਵਜੂਦ ਪੰਜਾਬ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ ਇਸ ਸੀਜ਼ਨ ਦੀ ਗੱਲ ਕਰੀਏ ਤਾਂ ਪਹਿਲੇ ਦਿਨ ਹੀ ਪਰਾਲੀ ...
ਪਰਾਲੀ ਸੰਭਾਲਣ ਦਾ ਮੁੱਦਾ
Supreme Court: ਪਿਛਲੇ 20 ਸਾਲਾਂ ਤੋਂ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਕਾਬੂ ਹੇਠ ਨਹੀਂ ਆ ਰਹੀ ਪਰਾਲੀ ਦੇ ਧੂੰਏਂ ਨਾਲ ਹਵਾ ਦੀ ਗੁਣਵੱਤਾ ’ਚ ਭਾਰੀ ਗਿਰਾਵਟ ਆਈ ਹੈ ਹੁਣ ਫਿਰ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਬੜੀ ਸਖ਼ਤੀ ਨਾਲ ਲਿਆ ਹੈ ਤੇ ਇਸ ਸਬੰਧੀ ਦੋਵਾਂ ਸੂਬਿਆਂ ਨੇ ਕਾਰਵਾਈ ਕੀਤੀ ਵ...
Railway Recruitment Board: ਆਰਆਰਬੀ ਜੇਈ ਫਾਰਮ ਦਾ ਐਪਲੀਕੇਸ਼ਨ ਸਟੇਟਸ ਜਾਰੀ
Railway Recruitment Board: ਰੇਲਵੇ ਆਰਆਰਬੀ ਜੇਈ ਭਰਤੀ ’ਚ ਸ਼ਾਮਲ ਹੋਣ ਜਾ ਰਹੇ ਉਮੀਦਵਾਰਾਂ ਲਈ ਇੱਕ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ। ਰੇਲਵੇ ਭਰਤੀ ਬੋਰਡ (ਆਰਆਰਬੀ) ਨੇ ਜੂਨੀਅਰ ਇੰਜੀਨੀਅਰ (ਜੇਈ) ਭਰਤੀ 2024 ਲਈ ਉਮੀਦਵਾਰਾਂ ਦੇ ਐਪਲੀਕੇਸ਼ਨ ਦਾ ਸਟੇਟਸ ਜਾਰੀ ਕਰ ਦਿੱਤਾ ਹੈ। ਅਜਿਹੇ ’ਚ ਜਿਹੜੇ ਉਮੀਦਵਾ...
ਅੰਬਾਲਾ ਤੋਂ ਜੰਮੂ ਜਾਣ ਵਾਲੇ ਯਾਤਰੀ ਧਿਆਨ ਦੇਣ, ਰੇਲਵੇ ਨੇ ਇਹ ਟਰੇਨਾਂ ਕੀਤੀਆਂ ਰੱਦ
ਜੰਮੂ ਕੋਲ ਚੱਲ ਰਹੇ ਕੰਮ ਕਾਰਨ ਟਰੇਨਾਂ ਰੱਦ ਕੀਤੀਆਂ | Indian Railways
ਕੁਝ ਟਰੇਨਾਂ ਦਾ ਸਮਾਂ ਬਦਲਿਆ | Indian Railways
ਅੰਬਾਲਾ (ਸੱਚ ਕਹੂੰ ਨਿਊਜ਼)। ਅੰਬਾਲਾ ਕੈਂਟ ਤੋਂ ਜੰਮੂ ਵੱਲ ਜਾਣ ਵਾਲੇ ਯਾਤਰੀਆਂ ਲਈ ਇਹ ਅਹਿਮ ਖਬਰ ਹੈ। ਜੰਮੂ ਰੇਲਵੇ ਸਟੇਸ਼ਨ ਕੋਲ ਚੱਲ ਰਹੇ ਕੰਮ ਕਰਕੇ ਰੇਲਵੇ ਨੇ ਅੰਬਾਲ...